आ गया सईओ नी मेरा श्याम मुरारी, श्याम मुरारी मेरा गिरवर धारी, आ गया सईओ नी मेरा श्याम मुरारी, श्याम मुरारी मेरा गिरवर धारी, आ गया सइयो नि मेरा...... श्याम मेरे दा मथा वडा सोहना, मथा बड़ा सोहना, ओ मथा बड़ा सोहना, श्याम मेरे दा मथा बड़ा सोहना, मथे उते तिलक लगाओ सइयो नि, मेरा श्याम मुरारी, आ गया सईओ नी मेरा .... श्याम मेरे दा गल बड़ा सोहना, गल बड़ा सोहना ओ गल बड़ा सोहना, गल बड़ा सोहना, श्याम मेरे दा गल बड़ा सोहना, गल विच हार सजाओ सइयो नि, मेरे श्याम मुरारी, आ गया सियो नि मेरा.... श्याम मेरे दे पैर बड़े सोहने, पैर बड़े सोहने ओ पैर बड़े सोहने पैर बड़े सोहने, श्याम मेरे दे पैर बड़े सोहने, पैरा विच पायल सजाओ सइयो नि, मेरा श्याम मुरारी, आ गया सईओ नी मेरा...... बड़ा ऐ सजाया श्याम अजे वी न सज्या, अजे वी न सजाया, ओ अजे वी ना सजाया, बड़ा ऐ सजाया श्याम अजे वी न सजाया, राधा रानी दे नाल सजाओ सइयो नि, मेरा श्याम मुरारी, आ गया सियो नि मेरा ਆ ਗਿਆ ਸਈਓ ਨੀ ਮੇਰਾ, ਸ਼ਿਆਮ ਮੁਰਾਰੀ ਸ਼ਿਆਮ ਮੁਰਾਰੀ ਮੇਰਾ, ਗਿਰਵਰ-ਧਾਰੀ ਆ ਗਿਆ ਸਈਓ ਨੀ ਮੇਰਾ ,,,,,,,,,, ਸ਼ਿਆਮ ਮੇਰੇ ਦਾ, ਮੱਥਾ ਬੜਾ ਸੋਹਣਾ ਮੱਥਾ ਬੜਾ ਸੋਹਣਾ,,, ਓ ਮੱਥਾ ਬੜਾ ਸੋਹਣਾ,,, ਮੱਥਾ ਬੜਾ ਸੋਹਣਾ,,, ਸ਼ਿਆਮ ਮੇਰੇ ਦਾ, ਮੱਥਾ ਬੜਾ ਸੋਹਣਾ ਮੱਥੇ ਉੱਤੇ ਤਿਲਕ, ਲਗਾਓ ਸਈਓ ਨੀ, ਮੇਰਾ ਸ਼ਿਆਮ ਮੁਰਾਰੀ ਆ ਗਿਆ ਸਈਓ ਨੀ ਮੇਰਾ ,,,,,,,,,, ਸ਼ਿਆਮ ਮੇਰੇ ਦਾ, ਗਲ਼ ਬੜਾ ਸੋਹਣਾ ਗਲ਼ ਬੜਾ ਸੋਹਣਾ,,, ਓ ਗਲ਼ ਬੜਾ ਸੋਹਣਾ,,, ਗਲ਼ ਬੜਾ ਸੋਹਣਾ,,, ਸ਼ਿਆਮ ਮੇਰੇ ਦਾ, ਗਲ਼ ਬੜਾ ਸੋਹਣਾ ਗਲ਼ ਵਿਚ ਹਾਰ, ਸਜਾਓ ਸਈਓ ਨੀ, ਮੇਰਾ ਸ਼ਿਆਮ ਮੁਰਾਰੀ ਆ ਗਿਆ ਸਈਓ ਨੀ ਮੇਰਾ ,,,,,,,,,, ਸ਼ਿਆਮ ਮੇਰੇ ਦੇ, ਪੈਰ ਬੜੇ ਸੋਹਣੇ ਪੈਰ ਬੜੇ ਸੋਹਣੇ,,, ਓ ਪੈਰ ਬੜੇ ਸੋਹਣੇ,,, ਪੈਰ ਬੜੇ ਸੋਹਣੇ,,, ਸ਼ਿਆਮ ਮੇਰੇ ਦੇ, ਪੈਰ ਬੜੇ ਸੋਹਣੇ ਪੈਰਾਂ ਵਿਚ ਪਾਇਲ, ਸਜਾਓ ਸਈਓ ਨੀ, ਮੇਰਾ ਸ਼ਿਆਮ ਮੁਰਾਰੀ ਆ ਗਿਆ ਸਈਓ ਨੀ ਮੇਰਾ ,,,,,,,,,, ਬੜਾ ਏ ਸਜਾਇਆ ਸ਼ਿਆਮ, ਅਜੇ ਵੀ ਨਾ ਸੱਜਿਆ ਅਜੇ ਵੀ ਨਾ ਸੱਜਿਆ,,, ਓ ਅਜੇ ਵੀ ਨਾ ਸੱਜਿਆ,,, ਅਜੇ ਵੀ ਨਾ ਸੱਜਿਆ,,, ਬੜਾ ਏ ਸਜਾਇਆ ਸ਼ਿਆਮ, ਅਜੇ ਵੀ ਨਾ ਸੱਜਿਆ ਰਾਧਾ ਰਾਣੀ ਦੇ ਨਾਲ, ਸਜਾਓ ਸਈਓ ਨੀ, ਮੇਰਾ ਸ਼ਿਆਮ ਮੁਰਾਰੀ ਆ ਗਿਆ ਸਈਓ ਨੀ ਮੇਰਾ ,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ aa geya saiyo ni mera shyam murari a gaya seeo ni mera shyaam muraari, shyaam muraari mera giravar dhaari, a gaya siyo ni meraa... shyaam mere da mtha vada sohana, mtha bada sohana, o mtha bada sohana, shyaam mere da mtha bada sohana, mthe ute tilak lagaao siyo ni, mera shyaam muraari, a gaya seeo ni mera ... shyaam mere da gal bada sohana, gal bada sohana o gal bada sohana, gal bada sohana, shyaam mere da gal bada sohana, gal vich haar sajaao siyo ni, mere shyaam muraari, a gaya siyo ni meraa... shyaam mere de pair bade sohane, pair bade sohane o pair bade sohane pair bade sohane, shyaam mere de pair bade sohane, paira vich paayal sajaao siyo ni, mera shyaam muraari, a gaya seeo ni meraa... bada ai sajaaya shyaam aje vi n sajya, aje vi n sajaaya, o aje vi na sajaaya, bada ai sajaaya shyaam aje vi n sajaaya, radha raani de naal sajaao siyo ni, mera shyaam muraari, a gaya siyo ni meraa a gaya seeo ni mera shyaam muraari, shyaam muraari mera giravar dhaari, a gaya siyo ni meraa... SOURCE: http://www.yugalsarkar.com/lyrics/aa-geya-saiyo-ni-mera-shyam-murari-Lyrics