अमृत वेला जिन्दे नि उठ के, नाम दी माला फेर, अमृत वेला जिन्दे नि उठ के, नाम दी माला फेर, वाहेगुरु वाहेगुरु जप लै नि तू सतनाम दी माला फेर, गुरुद्वारे चलियाँ संगता बरसे अमृतधार, जी, तू अजे तक पापी बन्देया सुता पैर पसार, गुरुद्वारे चलियाँ संगता बरसे अमृतधार, जी, तू अजे तक पापी बन्देया सुता पैर पसार, जे रब पाउना ता फेर काह्तो लाउंदा ऐ देर, वाहेगुरु वाहेगुरु जप लै नि तू सतनाम दी माला फेर, अमृत वेला जिन्दे नि उठ के, बिंद मलकीत वे अंतिम वेले किस नही बांह फडणी, कटी जाऊ चोरासी तेरी लग जा गुरा दे चरनी, बिंद मलकीत वे अंतिम वेले किस नही बांह फडणी, कटी जाऊ चोरासी तेरी लग जा गुरा दे चरनी, आपे कर दयो बन्दियां वे तेरे मासे नु शेर, वाहेगुरु वाहेगुरु जप लै नि तू सतनाम दी माला फेर, अमृत वेला जिन्दे नि उठ के,   ਅੰਮ੍ਰਿਤ ਵੇਲਾ, ਜਿੰਦੇ ਨੀ ਉੱਠ ਕੇ, ਨਾਮ ਦੀ ਮਾਲਾ ਫੇਰ ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ, ਸਤਿਨਾਮ ਦੀ ਮਾਲਾ ਫੇਰ ਗੁਰੂਦਵਾਰੇ ਚੱਲੀਆਂ ਸੰਗਤਾਂ, ਬਰਸੇ ਅੰਮ੍ਰਿਤ ਧਾਰ (ਜੀ ਤੂੰ ਅਜੇ ਤੱਕ ਪਾਪੀ ਬੰਦਿਆ, ਸੁੱਤਾ ਪੈਰ ਪਸਾਰ  (ਤੂੰ ਗੁਰੂਦਵਾਰੇ ਚੱਲੀਆਂ ਸੰਗਤਾਂ, ਬਰਸੇ ਅੰਮ੍ਰਿਤ ਧਾਰ, ਤੂੰ ਅਜੇ ਤੱਕ ਪਾਪੀ ਬੰਦਿਆ, ਸੁੱਤਾ ਪੈਰ ਪਸਾਰ, ਜੇ ਰੱਬ ਪਾਉਣਾ , ਤਾਂ ਫੇਰ ਕਾਹਤੋਂ, ਲਾਉਂਦਾ ਏ ਦੇਰ ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ, ਸਤਿਨਾਮ ਦੀ ਮਾਲਾ ਫੇਰ ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,, ਥਿੰਦ ਮਲਕੀਤ ਵੇ ਅੰਤਿਮ ਵੇਲੇ, ਕਿਸੇ ਨਹੀਂ ਬਾਂਹ ਫੜਨੀ (ਤੇਰੀ ਕੱਟੀ ਜਾਊ ਚੌਰਾਸੀ ਤੇਰੀ, ਲੱਗ ਜਾ ਗੁਰਾਂ ਦੇ ਚਰਣੀ (ਜਾ ਕੇ   ਥਿੰਦ ਮਲਕੀਤ ਵੇ ਅੰਤਿਮ ਵੇਲੇ, ਕਿਸੇ ਨਹੀਂ ਬਾਂਹ ਫੜਨੀ, ਕੱਟੀ ਜਾਊ ਚੌਰਾਸੀ ਤੇਰੀ, ਲੱਗ ਜਾ ਗੁਰਾਂ ਦੇ ਚਰਣੀ, ਆਪੇ ਕਰ ਦਊ , ਬੰਦਿਆ ਵੇ ਤੇਰੇ, ਮਾਸੇ ਨੂੰ ਸੇਰ ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ, ਸਤਿਨਾਮ ਦੀ ਮਾਲਾ ਫੇਰ ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ amrit vela jinde ni uthe ke naam di mala pher amarat vela jinde ni uth ke, naam di maala pher, vaaheguru vaaheguru jap lai ni too satanaam di maala pher gurudvaare chaliyaan sangata barase amaratdhaar, ji, too aje tak paapi bandeya suta pair pasaar gurudvaare chaliyaan sangata barase amaratdhaar, ji, too aje tak paapi bandeya suta pair pasaar, je rab paauna ta pher kaahato laaunda ai der vaaheguru vaaheguru jap lai ni too satanaam di maala pher, amarat vela jinde ni uth ke bind malakeet ve antim vele kis nahi baanh phadani, kati jaaoo choraasi teri lag ja gura de charanee bind malakeet ve antim vele kis nahi baanh phadani, kati jaaoo choraasi teri lag ja gura de charani, aape kar dayo bandiyaan ve tere maase nu sher vaaheguru vaaheguru jap lai ni too satanaam di maala pher, amarat vela jinde ni uth ke   amarat vela jinde ni uth ke, naam di maala pher, vaaheguru vaaheguru jap lai ni too satanaam di maala pher SOURCE: http://www.yugalsarkar.com/lyrics/amrit-vela-jinde-ni-uthe-ke-naam-di-mala-pher-Lyrics