ॐ सीधा ऐ नमह ॐ सीधा ऐ नमह, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, गुन्हा मेरे माफ़ करी नीत मेरी साफ़ करी, तरकी हर हाल देवी इजत दे नाल देवी, रखा सदा आस दाता, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, डिगा ते उठा लवी चरना नाल ला लवी, मेनू अपना लवी कोल तू विठा लवी, सीधे राहे पा देवी मंजिल दिखा देवी, फड के लंगा देवी औखा कोई न राह देवी, ना दोलन स्वांश दाता... एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, शह्तलाइया विच जावे रोट हथ नाल बनावे, धुना तेरे मैं सजावा राख मथे नाल लावा, रत्नों दा लाल तू ऐ विष्णु दा बाल तू ऐ, भगता दे नाल तू ऐ रखदा ख्याल तू ऐ ,हथ जोड़े दास दाता, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, माँ पिया नाल प्यार करा सच दा वपार करा, धी दा सतिकार करा कदे न हंकार करा, ढोले न इमान कदे गुरु दा ज्ञान कदे, तेरी  पहचान करे सच दा निशान करे, रूह कर साफ़ दाता. एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, जोगी ऐ तू ब्रहमचारी लीला तेरी है न्यारी, भगती है तेरी भारी कहंदे तेनु पौनाहारी, अंतरयामी तू ऐह जग दा सुआमी तू ऐ, सचा कारनामी तू ऐ रूप लासानी तु ऐ, जग दा ऐ ख़ास दाता, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, तू ऐ दूधाधारी बाबा शिव अवतारी बाबा, गले सिंगी धारी बाबा खेड मायाधारी बाबा, गुफा विच डेरा तेरा साड़े घर पावी फेरा, दूर करदे हनेरा सुखा वाला देश मेरा, रख सदा पास दाता. एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, दिल विच वास तेरा रुतबा ऐ ख़ास तेरा, रहे अहसास तेरा रखा विश्वाश तेरा. झोलियाँ तू भरी बाबा कोल रखी तेरी बाबा, कुख रखी हरी बाबा पावे न भूख मरी बाबा, मंगे एहो अरदास दाता, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, शिव दा पुजारी तू ऐ ज्योत न्यारी तू ऐ, मूरत प्यारी तू ऐ जग दा लिखारी तु ऐ, कलो माल सुखा कहे गम न कोई नेड़े रहे, संजीव तेरा नाम लवे कदमा दे विच बह वे, करदे तू पास दाता, एहो अरदास बाबा/दाता करी मंजूर मेरी, ॐ सीधा ऐ नमह ॐ सीधा ऐ नमह, ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਗੁਨਾਹ ਮੇਰੇ ਮਾਫ ਕਰੀਂ, ਨੀਤ ਮੇਰੀ ਸਾਫ ਕਰੀਂ,   ਤਰੱਕੀ ਹਰ ਹਾਲ ਦੇਵੀਂ, ਇੱਜਤਾਂ ਦੇ ਨਾਲ ਦੇਵੀਂ, ਰੱਖਾਂ ਸਦਾ, ਆਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਡਿੱਗਾਂ ਤੇ ਉੱਠਾ ਲਵੀਂ, ਚਰਨਾਂ ਨਾਲ ਲਾ ਲਵੀਂ, ਮੈਨੂੰ ਅਪਣਾ ਲਵੀਂ, ਕੋਲ ਤੂੰ ਬਿਠਾ ਲਵੀਂ, ਸਿੱਧੇ ਰਾਹੇ ਪਾ ਦੇਵੀਂ, ਮੰਜ਼ਿਲਾਂ ਦਿਖਾ ਦੇਵੀਂ, ਫੜ ਕੇ ਲੰਘਾਂ ਦੇਵੀਂ, ਔਖਾ ਕੋਈ ਨਾ ਰਾਹ ਦੇਵੀਂ, ਨਾ ਡੋਲਣ, ਸਵਾੰਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਸ਼ਾਹਤਲਾਈਆਂ ਵਿੱਚ ਜਾਵਾਂ, ਰੋਟ ਹੱਥਾਂ ਨਾਲ ਬਣਾਵਾਂ, ਧੂਣਾ ਤੇਰਾ ਮੈਂ ਸਜਾਵਾਂ, ਰਾਖ਼ ਮੱਥੇ ਨਾਲ ਲਾਵਾਂ,   ਰਤਨੋ ਦਾ ਲਾਲ ਤੂੰ ਏ, ਵਿਸ਼ਨੂੰ ਦਾ ਬਾਲ ਤੂੰ ਏ, ਭਗਤਾਂ ਦੇ ਨਾਲ ਤੂੰ ਏ, ਰੱਖਦਾ ਖਿਆਲ ਤੂੰ ਏ, ਹੱਥ ਜੋੜੇ, ਦਾਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਮਾਪਿਆਂ ਨਾਲ ਪਿਆਰ ਕਰਾਂ, ਸੱਚ ਦਾ ਵਪਾਰ ਕਰਾਂ, ਧੀ ਦਾ ਸਤਿਕਾਰ ਕਰਾਂ, ਕਦੇ ਨਾ ਹੰਕਾਰ ਕਰਾਂ, ਡੋਲੇ ਨਾ ਈਮਾਨ ਕਦੇ, ਗੁਰੂ ਦਾ ਗਿਆਨ ਕਦੇ, ਤੇਰੀ ਪਹਿਚਾਣ ਕਰੇ, ਸੱਚ ਦਾ ਨਿਸ਼ਾਨ ਕਰੇ, ਰੂਹ ਕਰ, ਸਾਫ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਜੋਗੀ ਏ ਤੂੰ ਬ੍ਰਹਮਚਾਰੀ, ਲੀਲਾ ਤੇਰੀ ਹੈ ਨਿਆਰੀ, ਭਗਤੀ ਹੈ ਤੇਰੀ ਭਾਰੀ, ਕਹਿੰਦੇ ਤੈਨੂੰ ਪੌਣਾਹਾਰੀ, ਅੰਤਰ ਯਾਮੀ ਤੂੰ ਏ, ਜੱਗ ਦਾ ਸੁਆਮੀ ਤੂੰ ਏ, ਸੱਚਾ ਕਾਰਨਾਮੀ ਤੂੰ ਏ, ਰੂਪ ਲਾਸਾਨੀ ਤੂੰ ਏ, ਜੱਗ ਦਾ ਏ, ਖਾਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਤੂੰ ਏ ਦੁੱਧਾਧਾਰੀ ਬਾਬਾ, ਸ਼ਿਵ ਅਵਤਾਰੀ ਬਾਬਾ, ਗਲ਼ੇ ਸਿੰਗੀ ਧਾਰੀ ਬਾਬਾ, ਖੇਡ ਮਾਇਆਧਾਰੀ ਬਾਬਾ, ਗੁਫਾ ਵਿੱਚ ਡੇਰਾ ਤੇਰਾ, ਸਾਡੇ ਘਰ ਪਾਵੀਂ ਫੇਰਾ, ਦੂਰ ਕਰਦੇ ਹਨੇਰਾ, ਸੁਖਾਂ ਵਾਲਾ ਦੇਸ ਮੇਰਾ,   ਰੱਖ ਸਦਾ, ਪਾਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਦਿਲ ਵਿੱਚ ਵਾਸ ਤੇਰਾ, ਰੁੱਤਬਾ ਏ ਖਾਸ ਤੇਰਾ, ਰਹੇ ਅਹਿਸਾਸ ਤੇਰਾ, ਰੱਖਾਂ ਵਿਸ਼ਵਾਸ ਤੇਰਾ, ਝੋਲੀਆਂ ਤੂੰ ਭਰੀ ਬਾਬਾ, ਕੁੱਲ ਰੱਖੀਂ ਤਰੀ ਬਾਬਾ, ਕੁੱਖ ਰੱਖੀਂ ਹਰੀ ਬਾਬਾ, ਪਵੇ ਨਾ ਭੁੱਖ ਮਰੀ ਬਾਬਾ, ਮੰਗੇ ਏਹੋ, ਅਰਦਾਸ ਦਾਤਾ,,,,   ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਸ਼ਿਵ ਦਾ ਪੁਜਾਰੀ ਤੂੰ ਏ, ਜੋਤ ਨਿਆਰੀ ਤੂੰ ਏ, ਮੂਰਤ ਪਿਆਰੀ ਤੂੰ ਏ, ਜੱਗ ਦਾ ਲਿਖਾਰੀ ਤੂੰ ਏ, ਕੱਲੋ ਮਾਲ੍ਹ ਸੁੱਖਾ ਕਹੇ, ਗਮ ਨਾ ਕੋਈ ਨੇੜੇ ਰਹੇ, ਸੰਜੀਵ ਤੇਰਾ ਨਾਮ ਲਵੇ, ਕਦਮਾਂ ਦੇ ਵਿੱਚ ਬਹਿਵੇ, ਕਰਦੇ ਤੂੰ, ਪਾਸ ਦਾਤਾ,,,, ਏਹੋ ਅਰਦਾਸ ਬਾਬਾ/ਦਾਤਾ ਕਰੀਂ ਮਨਜ਼ੂਰ ਮੇਰੀ ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ਅਪਲੋਡਰ- ਅਨਿਲ ਰਾਮੂਰਤੀ ਭੋਪਾਲ ardaas baba balak naath om seedha ai namah om seedha ai namah, eho aradaas baabaa/daata kari manjoor meri, om seedha ai namah om seedha ai namah gunha mere maapah kari neet meri saapah kari, taraki har haal devi ijat de naal devi, rkha sada aas daata, eho aradaas baabaa/daata kari manjoor meri, om seedha ai namah om seedha ai namah diga te utha lavi charana naal la lavi, menoo apana lavi kol too vitha lavi, seedhe raahe pa devi manjil dikha devi, phad ke langa devi aukha koi n raah devi, na dolan svaansh daataa... eho aradaas baabaa/daata kari manjoor meri, om seedha ai namah om seedha ai namah shahatalaaiya vich jaave rot hth naal banaave, dhuna tere mainsajaava raakh mthe naal laava, ratnon da laal too ai vishnu da baal too ai, bhagata de naal too ai rkhada khyaal too ai ,hth jode daas daata, eho aradaas baabaa/daata kari manjoor meri, om seedha ai namah om seedha ai namah ma piya naal pyaar kara sch da vapaar kara, dhi da satikaar kara kade n hankaar kara, dhole n imaan kade guru da gyaan kade, teri  pahchaan kare sch da nishaan kare, rooh kar saapah daataa. eho aradaas baabaa/daata kari manjoor meri, om seedha ai namah om seedha ai namah jogi ai too brahamchaari leela teri hai nyaari, bhagati hai teri bhaari kahande tenu paunaahaari, antarayaami too aih jag da suaami too ai, scha kaaranaami too ai roop laasaani tu ai, jag da ai kahaas daata, eho aradaas baabaa/daata kari manjoor meri, om seedha ai namah om seedha ai namah too ai doodhaadhaari baaba shiv avataari baaba, gale singi dhaari baaba khed maayaadhaari baaba, gupha vich dera tera saade ghar paavi phera, door karade hanera sukha vaala desh mera, rkh sada paas daataa. eho aradaas baabaa/daata kari manjoor meri, om seedha ai namah om seedha ai namah dil vich vaas tera rutaba ai kahaas tera, rahe ahasaas tera rkha vishvaash teraa. jholiyaan too bhari baaba kol rkhi teri baaba, kukh rkhi hari baaba paave n bhookh mari baaba, mange eho aradaas daata, eho aradaas baabaa/daata kari manjoor meri, om seedha ai namah om seedha ai namah shiv da pujaari too ai jyot nyaari too ai, moorat pyaari too ai jag da likhaari tu ai, kalo maal sukha kahe gam n koi nede rahe, sanjeev tera naam lave kadama de vich bah ve, karade too paas daata, eho aradaas baabaa/daata kari manjoor meri, om seedha ai namah om seedha ai namah om seedha ai namah om seedha ai namah, eho aradaas baabaa/daata kari manjoor meri, om seedha ai namah om seedha ai namah SOURCE: http://www.yugalsarkar.com/lyrics/ardaas-baba-balak-naath-Lyrics