लेंन मुरादा ले फर्यादा, तिल फूल नाल लाइयाँ , लेंन मुरादा ले फर्यादा, तिल फूल नाल लाइयाँ , बाबा जी तेरे दर्शन नु, दर्शन नु संगता गुफा ते आइयाँ, बाबा जी तेरे दर्शन नु, दर्शन नु चल के संगता आइयाँ, बाबा जी तेरे दर्शन नु, गुण तेरे ने गौन्दियां संगता, संगता नु चड गैयाँ रंगता, मिठियां मिठिया लेन मुरादा बाबे तो, झोलियाँ आन फेलैयाँ, बाबा जी तेरे दर्शन नु,.... धन जोगी तेरी धन कमाई, साडी भी तू आस पुजाई, साड़े हर इक रोग वालेया, तेरे कोल दवाई बाबा जी तेरे दर्शन नु,....... अपने भगता नु चरनी ला लो, मुरदा नाल साड़ी झोलियाँ भर दो, करो रहमत सदा संगत उते, तेरियां ऐ वड़ेआइयाँ , बाबा जी तेरे दर्शन नु, मोर सवारी करके आओ, आम वाला पला सहनु बी फ्डाओ, भगता नु आ के दर्श दिखाओ, दर तेरे ते अखियाँ विछाइया, बाबा जी तेरे दर्शन नु, ਲੈਣ ਮੁਰਾਦਾਂ, ਲੈ ਫਰਿਆਦਾਂ ਤਿੱਲ ਫੁੱਲ ਨਾਲ ਲਿਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ, ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ਮਿੱਠੀਆਂ ਲੈਣ, ਮੁਰਾਦਾਂ ਬਾਬੇ ਤੋਂ , ਝੋਲੀਆਂ ਆਣ ਫੈਲਾਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਧੰਨ ਜੋਗੀ ਤੇਰੀ, ਧੰਨ ਕਮਾਈ   ਸਾਡੀ ਵੀ ਤੂੰ, ਆਸ ਪੁਜਾਈਂ ਸਾਡੇ ਹਰ ਇੱਕ, ਰੋਗ ਵਾਲੀਆਂ , ਤੇਰੇ ਕੋਲ ਦਵਾਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਆਪਣੇ ਭਗਤਾਂ ਨੂੰ, ਚਰਣੀ ਲਾ ਲਓ ਮੁਰਾਦਾਂ ਨਾਲ ਸਾਡੀ, ਝੋਲੀਆਂ ਭਰ ਦਿਓ ਕਰੋ ਰਹਿਮਤ ਸਦਾ, ਸੰਗਤ ਉੱਤੇ , ਤੇਰੀਆਂ ਏ ਵਡਿਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਮੋਰ ਸਵਾਰੀ, ਕਰਕੇ ਆਓ ਨਾਮ ਵਾਲਾ ਪੱਲਾ, ਸਾਨੂੰ ਵੀ ਫੜ੍ਹਾਓ ਭਗਤਾਂ ਨੂੰ ਆ ਕੇ, ਦਰਸ ਦਿਖਾਓ , ਦਰ ਤੇਰੇ ਤੇ ਅੱਖੀਆਂ ਵਿਛਾਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਅਪਲੋਡਰ- ਅਨਿਲ ਰਾਮੂਰਤੀ ਭੋਪਾਲ baba ji tere darshan nu lenn muraada le pharyaada, til phool naal laaiyaan , baaba ji tere darshan nu, darshan nu sangata gupha te aaiyaan, baaba ji tere darshan nu, darshan nu chal ke sangata aaiyaan, baaba ji tere darshan nu gun tere ne gaundiyaan sangata, sangata nu chad gaiyaan rangata, mithiyaan mithiya len muraada baabe to, jholiyaan aan phelaiyaan, baaba ji tere darshan nu,... dhan jogi teri dhan kamaai, saadi bhi too aas pujaai, saade har ik rog vaaleya, tere kol davaaee baaba ji tere darshan nu,... apane bhagata nu charani la lo, murada naal saadi jholiyaan bhar do, karo rahamat sada sangat ute, teriyaan ai vadeaaiyaan , baaba ji tere darshan nu mor savaari karake aao, aam vaala pala sahanu bi phadaao, bhagata nu a ke darsh dikhaao, dar tere te akhiyaan vichhaaiya, baaba ji tere darshan nu lenn muraada le pharyaada, til phool naal laaiyaan , baaba ji tere darshan nu, darshan nu sangata gupha te aaiyaan, baaba ji tere darshan nu, darshan nu chal ke sangata aaiyaan, baaba ji tere darshan nu SOURCE: http://www.yugalsarkar.com/lyrics/baba-ji-tere-darshan-nu-Lyrics