मंदिरा विचो, साड़ा जी नी जान नु करदा, मंदिरा विचो, साड़ा जी नी जान नु करदा, बाबा जी तेरे मंदिरा विचो, आरती तेरी गाउंदे रहिये, झाड़ू पोचे लौंदे रहिये, तेरा नाम ध्याउंदे रहिये, तेरे तो बिना नी साडा सरदा, बाबा जी तेरे मंदिरा विचो, मंदिरा विचो साड़ा जी....... जय जोगी दी जय बोलो जय जोगी दी जय, जय जोगी दी जय बोलो पौनाहारी दी जय, संगत बिसले जय जय करदी, नाम तेरे दी लोर है चड़दी, कहंदे तू दुखियां दा दरदी, सब दे दुखड़े हरदा, बाबा जी तेरे मंदिरा विचो, मंदिरा विचो साड़ा जी....... चरना दे नाल ला लओ सहनु , गुफा दे कोल बिठा लो सहनु, नोकर अपने बना लो सहनु, कहे सोहनी सेवक दर दा, बाबा जी तेरे मंदिरा विचो, मंदिरा विचो साड़ा जी....... ਮੰਦਿਰਾਂ ਵਿਚੋਂ ਸਾਡਾ ਜੀ ਨੀ, ਜਾਣ ਨੂੰ ਕਰਦਾ, ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ ਆਰਤੀ ਤੇਰੀ, ਗਾਉਂਦੇ ਰਹੀਏ ਝਾੜੂ ਪੋਚੇ, ਲਾਉਂਦੇ ਰਹੀਏ ਤੇਰਾ ਨਾਮ, ਧਿਆਉਂਦੇ ਰਹੀਏ , ਤੇਰੇ ਤੋਂ ਬਿਨਾ ਨੀ ਸਾਡਾ ਸਰਦਾ, ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ ਮੰਦਿਰਾਂ ਵਿਚੋਂ ਸਾਡਾ,,,,,,,,, ਜੈ ਜੋਗੀ ਦੀ ਜੈ ਬੋਲੋ, ਜੈ ਜੋਗੀ ਦੀ ਜੈ, ਜੈ ਜੋਗੀ ਦੀ ਜੈ ਬੋਲੋ, ਪੌਣਾਹਾਰੀ ਦੀ ਜੈ ਸੰਗਤ ਬਿਸਲੇ, ਜੈ ਜੈ ਕਰਦੀ ਨਾਮ ਤੇਰੇ ਦੀ, ਲੋਰ ਹੈ ਚੜਦੀ ਕਹਿੰਦੇ ਤੂੰ, ਦੁਖੀਆਂ ਦਾ ਦਰਦੀ , ਸਭ ਦੇ ਦੁੱਖੜੇ ਹਰਦਾ, ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ ਮੰਦਿਰਾਂ ਵਿਚੋਂ ਸਾਡਾ,,,,,,,,, ਚਰਨਾਂ ਦੇ ਨਾਲ, ਲਾ ਲਓ ਸਾਨੂੰ ਗੁਫਾ ਦੇ ਕੋਲ, ਬਿਠਾ ਲਓ ਸਾਨੂੰ   ਨੌਕਰ ਆਪਣੇ, ਬਣਾ ਲਓ ਸਾਨੂੰ , ਕਹੇ ਸੋਹਣੀ ਸੇਵਕ ਦਰ ਦਾ, ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ ਮੰਦਿਰਾਂ ਵਿਚੋਂ ਸਾਡਾ,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ baba ji tere mandira vicho jee ni jaan nu karda mandira vicho, saada ji ni jaan nu karada, baaba ji tere mandira vicho aarati teri gaaunde rahiye, jhaadoo poche launde rahiye, tera naam dhayaaunde rahiye, tere to bina ni saada sarada, baaba ji tere mandira vicho, mandira vicho saada ji... jay jogi di jay bolo jay jogi di jay, jay jogi di jay bolo paunaahaari di jay sangat bisale jay jay karadi, naam tere di lor hai chadadi, kahande too dukhiyaan da daradi, sab de dukhade harada, baaba ji tere mandira vicho, mandira vicho saada ji... charana de naal la lo sahanu , gupha de kol bitha lo sahanu, nokar apane bana lo sahanu, kahe sohani sevak dar da, baaba ji tere mandira vicho, mandira vicho saada ji... mandira vicho, saada ji ni jaan nu karada, baaba ji tere mandira vicho SOURCE: http://www.yugalsarkar.com/lyrics/baba-ji-tere-mandira-vicho-jee-ni-jaan-nu-karda-Lyrics