हो किरत करो ते वंड छको दा लाया होका, एह सोच सची करतार दी है, हो किरत करो ते वंड छको दा लाया होका, एह सोच सची करतार दी है, है इक दिन पानी धरती ने मुक जाना, क्यों साइंस चल पई मार दी है, एह सोहने रंगी धरती उते सोहना ही उगना ऐ, कदों किरत दे सूरज ने हाये ढोब्या ढूबना ए, कोई स्यासत वटा उते अक नि ला सकदी, गुरु नानक दे खेता चो बरकत नी जा सकदी, बाबा मझियां चरोंदा दिसदा ऐ, पानी खेता नु लौंदा दिसदा ऐ हट सच दी च्लौन्दा दिसदा ऐ, नाले लंगर छकोंदा, लंगर छकोंदा दिसदा ऐ, बाबा मझियां चरोंदा दिसदा ऐ, रुख कदे न वड़ो ते न मारो धियाँ नु, मेहने मिलदे रहने आ सरहंद दियां नीहा नु, कोई वीत कोकियाँ वालियां बदली मत नि जा सकदी, गुरु नानक दे खेता चो बरकत नि जा सकदी, क्यों नि बन्दिया करदा पासे पाप पखंडा नु, सिर ते चकी फिरदा क्यों भरमा दिया पंडा नु, कदे वि चकी सिर तो रब दी छत नि जा सकदी, गुरु नानक दे खेता चो बरकत नि जा सकदी, ਹੋ,, ਕਿਰਤ ਕਰੋ,, ਤੇ ਵੰਡ ਛਕੋ ਦਾ, ਲਾਇਆ ਹੋਕਾ, ਇਹ ਸੋਚ ਸੱਚੀ, ਕਰਤਾਰ ਦੀ ਹੈ ਹੈ ਇਕ ਦਿਨ, ਪਾਣੀ ਧਰਤੀ ਨੇ ਮੁੱਕ ਜਾਣਾ,,, ਕਿਉਂ ਸਾਈਂ ਸਚੱਲ, ਪਈ ਮਾਰ ਦੀ ਹੈ ਇਹ ਸੋਨੇ ਰੰਗੇ ਧਰਤੀ ਉੱਤੇ, ਸੋਨਾ ਹੀ ਉਗਣਾ ਏ, ਕਦੋਂ ਕਿਰਤ ਦੇ, ਸੂਰਜ ਨੇ ਹਾਏ, ਡੋਬਿਆ ਡੁੱਬਣਾ ਏ ਹੋ,, ਕੋਈ ਸਿਆਸਤ ਵੱਟਾਂ ਉੱਤੇ, ਅੱਕ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ , ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ, ਨਾਲੇ ਲੰਗਰ ਛਕਾਉਂਦਾ,,,,, ਲੰਗਰ ਛਕਾਉਂਦਾ, ਦਿੱਸਦਾ ਏ ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ ਓ,, ਰੁੱਖ ਕਦੇ ਨਾ ਵੱਢੋ ਤੇ ਨਾ, ਮਾਰੋ ਧੀਆਂ ਨੂੰ, ਮੇਹਣੇ ਮਿਲਦੇ ਰਹਿਣੇ ਆ, ਸਰਹੰਦ ਦੀਆਂ ਨੀਹਾਂ ਨੂੰ ਕਿਉਂ ਵੀਤ ਕੌਂਕਿਆਂ ਵਾਲਿਆਂ ਬਦਲੀ, ਮੱਤ ਨੀ ਜਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,   ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ, ਨਾਲੇ ਲੰਗਰ ਛਕਾਉਂਦਾ,,,,, ਲੰਗਰ ਛਕਾਉਂਦਾ, ਦਿੱਸਦਾ ਏ ਕਿਉਂ ਨੀ ਬੰਦਿਆਂ ਕਰਦਾ ਪਾਸੇ, ਪਾਪ ਪਾਖੰਡਾ ਨੂੰ, ਸਿਰ ਤੇ ਚੱਕੀ ਫਿਰਦਾ ਕਿਉਂ, ਭਰਮਾਂ ਦੀਆ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ, ਛੱਤ ਨੀ ਜਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,   ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ, ਨਾਲੇ ਲੰਗਰ ਛਕਾਉਂਦਾ,,,,, ਲੰਗਰ ਛਕਾਉਂਦਾ, ਦਿੱਸਦਾ ਏ ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ baba majiyan charonda disda hai pani kheta nu launda disda hai ho kirat karo te vand chhako da laaya hoka, eh soch schi karataar di hai, hai ik din paani dharati ne muk jaana, kyon saains chal pi maar di hai, eh sohane rangi dharati ute sohana hi ugana ai, kadon kirat de sooraj ne haaye dhobya dhoobana e, koi syaasat vata ute ak ni la sakadi, guru naanak de kheta cho barakat ni ja sakadee baaba mjhiyaan charonda disada ai, paani kheta nu launda disada ai hat sch di chlaunda disada ai, naale langar chhakonda, langar chhakonda disada ai, baaba mjhiyaan charonda disada ai rukh kade n vado te n maaro dhiyaan nu, mehane milade rahane a sarahand diyaan neeha nu, koi veet kokiyaan vaaliyaan badali mat ni ja sakadi, guru naanak de kheta cho barakat ni ja sakadee kyon ni bandiya karada paase paap pkhanda nu, sir te chaki phirada kyon bharama diya panda nu, kade vi chaki sir to rab di chhat ni ja sakadi, guru naanak de kheta cho barakat ni ja sakadee ho kirat karo te vand chhako da laaya hoka, eh soch schi karataar di hai, hai ik din paani dharati ne muk jaana, kyon saains chal pi maar di hai, eh sohane rangi dharati ute sohana hi ugana ai, kadon kirat de sooraj ne haaye dhobya dhoobana e, koi syaasat vata ute ak ni la sakadi, guru naanak de kheta cho barakat ni ja sakadee SOURCE: http://www.yugalsarkar.com/lyrics/baba-majiyan-charonda-disda-hai-pani-kheta-nu-launda-disda-hai-Lyrics