बड़ी देर हो गई,माँ बड़ी देर हो गई, में अरजा गुजरिया,लखा अवाजा वी मैं मारिया, बड़ी देर हो गई,माँ बड़ी देर हो गई, में अरजा गुजरिया,लखा अवाजा वी मैं मारिया, मैं किती बड़ी पुकार,माये तू न आई, मैं करने तेरे दीदार,माये तू ना आई, बड़ी देर......... श्रद्धा भाव नल जोत जगाके, तेरे दर्शन दी आस लगाके, मिनता कितिया ने लाख बार, माये तू ना आई, मैं करने तेरे दीदार माये तू न आई बड़ी देर........ हरपाल तेरा सिमरन करके, नाम तेरे दी माला पडके, मैं जीवन रहा गुजार, माये तू ना आई, मैं करने तेरे दीदार माये तू न आई बड़ी देर...... ना मैं कोई ठग लुटेरा, तू माई मैं बछड़ा तेरा, मेरी पूछन लाइ सार, माये तू न आई, मैं करने तेरे दीदार माये तू न आई बड़ी देर........... दर्द मैं अपना किंज लुकवा, विचो रोवा उंज मुश्कावा साहिल फसिया अदविच्कार माये तू ना आई, मैं करने तेरे दीदार माये तू न आई बड़ी देर...... ਬੜੀ ਦੇਰ ਹੋ ਗਈ , ਮਾਂ ਬੜੀ ਦੇਰ ਹੋ ਗਈ -॥ ਮੈ ਅਰਜਾ ਗੁਜਾਰੀਅਾਂ , ਲਖਾਂ ਅਾਵਾਜਾਂ ਵੀ ਮੈ ਮਾਰੀਅਾ ਮੈ ਕੀਤੀ ਬੜੀ ਪੁਕਾਰ , ਮਾਏ ਤੂੰ ਨਾ ਅਾਈ ਮੈ ਕਰਨੇ ਤੇਰੇ ਦੀਦਾਰ,ਮਾਏ ਤੂੰ ਨਾ ਅਾਈ ਬੜੀ ਦੇਰ ...................॥ ਸ਼ਰਧਾ ਭਾਵ ਨਾਲ ਜੋਤ ਜਗਾਕੇ ਤੇਰੇ ਦਰਸ਼ਨ ਦੀ ਅਾਸ ਲਗਾਕੇ िਮੰਨਤਾ ਕੀਤੀਅਾ ਨੇ ਲਖ ਵਾਰ ਮਾਏ ਤੂੰ ਨਾ ਅਾਈ ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ ਬੜੀ ਦੇਰ......................... ॥ ਹਰਪਲ ਤੇਰਾ िਸਮਰਨ ਕਰਕੇ ਨਾਮ ਤੇਰੇ ਦੀ ਮਾਲਾ ਪੜਕੇ ਮੈ ਜੀਵਨ िਰਹਾ ਗੁਜਾਰ ਮਾਏ ਤੂੰ ਨਾ ਅਾਈ ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ ਬੜੀ ਦੇਰ...........................॥ ਨਾ ਮੈ ਕੋਈ ਠਗ ਲੁਟੇਰਾ ਤੂੰ ਮਾਈ ਮੈ ਬਚੜਾ ਤੇਰਾ ਮੇਰੀ ਪੁਛਨ ਲਈ ਸਾਰ ਮਾਏ ਤੂੰ ਨਾ ਅਾਈ ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ ਬੜੀ ਦੇਰ...........................॥ ਦਰਦ ਮੈ ਅਾਪਣਾ िਕਝ ਲੁਕਾਵਾਂ िਵਚੋ ਰੋਵਾਂ ੳੁਝ ਮੁਸਕਾਵਾਂ ਸਾिਹਲ ਫिਸਅਾ ਅਧिਵਚਕਾਰ ਮਾਏ ਤੂੰ ਨਾ ਅਾਈ ਮੈ ਕਰਨੇ ਤੇਰੇ ਦੀਦਾਰ ਮਾਏ ਤੂੰ.ਨਾ ਅਾਈ ਬੜੀ ਦੇਰ .......................... ਲੇਖਕ- ਸੋਨੀ ਸਾिਹਲ िਸੰਗਰ- िਵਪਨ ਸ਼ਰਮਾ िਬॅਟੂ ਮੁਬਾਈਲ- badhi deer ho gai maa badi der ho gai badi der ho gi,ma badi der ho gi, me araja gujariya,lkha avaaja vi mainmaariya, mainkiti badi pukaar,maaye too n aai, mainkarane tere deedaar,maaye too na aai, badi der... shrddha bhaav nal jot jagaake, tere darshan di aas lagaake, minata kitiya ne laakh baar, maaye too na aai, mainkarane tere deedaar maaye too n aaee badi der... harapaal tera simaran karake, naam tere di maala padake, mainjeevan raha gujaar, maaye too na aai, mainkarane tere deedaar maaye too n aaee badi der... na mainkoi thag lutera, too maai mainbchhada tera, meri poochhan laai saar, maaye too n aai, mainkarane tere deedaar maaye too n aaee badi der... dard mainapana kinj lukava, vicho rova unj mushkaavaa saahil phasiya adavichkaar maaye too na aai, mainkarane tere deedaar maaye too n aaee badi der... badi der ho gi,ma badi der ho gi, me araja gujariya,lkha avaaja vi mainmaariya, mainkiti badi pukaar,maaye too n aai, mainkarane tere deedaar,maaye too na aai, badi der... SOURCE: http://www.yugalsarkar.com/lyrics/badhi-deer-ho-gai-maa-badi-der-ho-gai-Lyrics