बल्ले बल्ले मै साईं दा गुलाम हो गया, ताइयो सारे जग विच मेरा नाम हो गया, बल्ले बल्ले मै साईं दा गुलाम हो गया, ताइयो सारे जग विच मेरा नाम हो गया, बल्ले बल्ले ..... अपने ही रंग विच मेनू दिता रंग ऐ, जीन दा सिखियाँ मेरे साईं मेनू ढंग ऐ, एहदे चरना च सजदा सलाम हो गया, बल्ले बल्ले ..... नशा तेरे नाम वाला ऐसा मेनू चदेया, दुनिया ऐह झूठी शद्द पला तेरा फडिया, गोड आला वाहेगुरु राम राम हो गया, बल्ले बल्ले.... रहिये वाला रोशन वि गुण तेरे गौंडा ऐ, लिख तेरी महिमा ओह सब नु सुनादा ऐ, तेरे नाम वाला पी मेतो जाम हो गया, बल्ले बल्ले ..... ਬੱਲੇ ਬੱਲੇ ਮੈ ਸਾਈ ਦਾ ਗੁਲਾਮ ਹੋਗਿਆ, ਤਾਇਉ ਸਾਰੇ ਜੱਗ ਵਿਚ ਮੇਰਾ ਨਾਮ ਹੋ ਗਿਆ, ਬੱਲੇ ਬੱਲੇ ..... ਆਪਣੇ ਹੀ ਰੰਗ ਵਿਚ ਮੈਨੂੰ ਦਿੱਤਾ ਰੰਗ ਏ, ਜੀਣ ਦਾ ਸਿਖਾਇਆ ਮੇਰੇ ਸਾਈ ਮੈਨੂੰ ਢੰਗ ਏ, ਇਹਦੇ ਚਰਨਾਂ ਚ ਸੱਜਦਾ ਸਲਾਮ ਹੋਗਿਆ, ਬੱਲੇ ਬੱਲੇ .......... ਨਸ਼ਾ ਤੇਰੇ ਨਾਮ ਵਾਲਾ ਐਸਾ ਮੈਨੂੰ ਚੱੜੇਆ, ਦੁਨੀਆ ਏ ਝੂਠੀ ਸ਼ੱਡ ਪੱਲਾ ਤੇਰਾ ਫੱੜੇਆ , ਗੌਡ ਅੱਲਾ ਵਾਹਿਗੁਰੂ ਰਾਮ ਰਾਮ ਹੋਗਿਆ, ਬੱਲੇ ਬੱਲੇ ......... ਰਹਿਪੇ ਵਾਲਾ ਰੋਸ਼ਨ ਵੀ ਗੁਣ ਤੇਰੇ ਗਾਉਦਾ ਏ, ਲਿਖ ਤੇਰੀ ਮਹਿਮਾ ਉਹ ਸਭ ਨੂੰ ਸੁਣਾਦੇ ਏ , ਤੇਰੇ ਨਾਮ ਵਾਲਾ ਪੀ ਮੈਤੋ ਜਾਮ ਹੋਗਿਆ , ਬੱਲੇ ਬੱਲੇ .............             ਭਜਨ ਲੇਖਕ ਰੋਸ਼ਨ ਰਹਿਪੇ ਵਾਲਾ   balle balle main sai da gulam ho geya balle balle mai saaeen da gulaam ho gaya, taaiyo saare jag vich mera naam ho gaya, balle balle ... apane hi rang vich menoo dita rang ai, jeen da sikhiyaan mere saaeen menoo dhang ai, ehade charana ch sajada salaam ho gaya, balle balle ... nsha tere naam vaala aisa menoo chadeya, duniya aih jhoothi shadd pala tera phadiya, god aala vaaheguru ram ram ho gaya, balle balle... rahiye vaala roshan vi gun tere gaunda ai, likh teri mahima oh sab nu sunaada ai, tere naam vaala pi meto jaam ho gaya, balle balle ... balle balle mai saaeen da gulaam ho gaya, taaiyo saare jag vich mera naam ho gaya, balle balle ... SOURCE: http://www.yugalsarkar.com/lyrics/balle-balle-main-sai-da-gulam-ho-geya-Lyrics