बन तितली मैं उड़दी फिरा बन तितली मैं उड़दी फिरा जोगी जी तेरी गुफा दे उते मैं ता जय बाबे दी गोंदी फिरा जोगी जी तेरी गुफा दे उते लुक लुक उड़ उड़ गुफा विच आवांगी बचदी बचाओंदी मैं दर्शन पावांगी कर किरपा कर किरपा कर किरपा तू मेनू बुला जोगी जी तेरी गुफा दे उते बन तितली मैं उड़दी फिरा जोगी जी तेरी गुफा दे उते बागा विच तेरी तेरे नाल नाल घुमागी जिथे जिथे रखे पैर ओहिजो राज चूमागी बन मैया बन मैया बन मैया मैं मस्त फिरा जोगी जी तेरी गुफा दे उते बन तितली मैं उड़दी फिरा जोगी जी तेरी गुफा दे उते मनरूपी तितली नु चरना च लावी तू परदीप उते नाम दिया रंगता चरावी तू देवी चरना च देवी चरना च देवी चरना च थोड़ी जिही था जोगी जी तेरी गुफा दे उते बन तितली मैं उड़दी फिरा जोगी जी तेरी गुफा दे उते ਬਣ ਤਿਤਲੀ ਮੈਂ ਉਡਦੀ ਫ਼ਿਰਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ ਮੈਂ ਤਾਂ ਜੈ ਬਾਬੇ ਦੀ ਗੋਂਦੀ ਫ਼ਿਰਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ ਲੁਕ ਲੁਕ ਉੱਡ ਉੱਡ ਗੁੱਫਾ ਵਿੱਚ ਆਵਾਂਗੀ ਬਚਦੀ ਬਚੋਂਦੀ ਮੈਂ ਦਰਸ਼ਨ ਪਾਵਾਂਗੀ ਕਰ ਕਿਰਪਾ ਕਰ ਕਿਰਪਾ, ਕਰ ਕਿਰਪਾ ਤੂੰ ਮੈਨੂੰ ਬੁਲਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ ਬਣ ਤਿਤਲੀ ਮੈਂ ਉਡਦੀ ਫ਼ਿਰਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ...... ਬਾਗਾ ਵਿੱਚ ਤੇਰੀ ਤੇਰੇ ਨਾਲ ਨਾਲ ਘੁੰਮਾਗ਼ੀ ਜਿਥੇ ਜਿਥੇ ਰੱਖੇ ਪੈਰ ਓਹਿਯੋ ਰੱਜ ਚੁਮਾਂਗੀ ਬਣ ਸਾਇਆ ਬਣ ਸਾਇਆ, ਬਣ ਸਾਇਆ ਮੈਂ ਮਸਤ ਫ਼ਿਰਾ, ਜੋਗੀ ਜੀ ਤੇਰੀ ਗੁੱਫਾ ਦੇ ਉੱਤੇ ਬਣ ਤਿਤਲੀ ਮੈਂ ਉਡਦੀ ਫ਼ਿਰਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ......... ਮਨਰੂਪੀ ਤਿੱਤਲੀ ਨੂੰ ਚਰਣਾ ਚ ਲਾਵੀਂ ਤੂੰ, ਪ੍ਰਦੀਪ ਉੱਤੇ ਨਾਮ ਦੀਆ ਰੰਗਤਾ ਚਰਾਵੀਂ ਤੂੰ ਦੇਵੀਂ ਚਰਨਾਂ ਚ ਦੇਵੀਂ ਚਰਨਾਂ ਚ, ਦੇਵੀਂ ਚਰਨਾਂ ਚ ਥੋੜੀ ਜਿਹੀ ਥਾ, ਜੋਗੀ ਜੀ ਤੇਰੀ ਗੁੱਫਾ ਦੇ ਉੱਤੇ ਬਣ ਤਿਤਲੀ ਮੈਂ ਉਡਦੀ ਫ਼ਿਰਾ ਜੋਗੀ ਜੀ ਤੇਰੀ ਗੁੱਫਾ ਦੇ ਉੱਤੇ......... ban titli main ud di fira ban titali mainudadi phiraa jogi ji teri gupha de ute mainta jay baabe di gondi phiraa jogi ji teri gupha de ute luk luk ud ud gupha vich aavaangee bchadi bchaaondi maindarshan paavaangee kar kirapa kar kirapaa kar kirapa too menoo bulaa jogi ji teri gupha de ute ban titali mainudadi phiraa jogi ji teri gupha de ute baaga vich teri tere naal naal ghumaagee jithe jithe rkhe pair ohijo raaj choomaagee ban maiya ban maiyaa ban maiya mainmast phiraa jogi ji teri gupha de ute ban titali mainudadi phiraa jogi ji teri gupha de ute manaroopi titali nu charana ch laavi too paradeep ute naam diya rangata charaavi too devi charana ch devi charana ch devi charana ch thodi jihi thaa jogi ji teri gupha de ute ban titali mainudadi phiraa jogi ji teri gupha de ute ban titali mainudadi phiraa jogi ji teri gupha de ute mainta jay baabe di gondi phiraa jogi ji teri gupha de ute SOURCE: http://www.yugalsarkar.com/lyrics/ban-titli-main-ud-di-fira-Lyrics