ला लो गनपत जी साडा भोग गरीब दा, ला ले लंम्बोदरा सादा भोग गरीब दा, ला लो गनपत जी साडा भोग गरीब दा, ला ले लंम्बोदरा सादा भोग गरीब दा, भोग गरीब दा जी भोग गरीब दा, ला लो गनपत जी साडा भोग गरीब दा, भीलनी दे वेर सुदामा दे तंदुल, रुच रुच भोग लगाओ गनपत जी, साड़ा भोग गरीब दा ला लो गनपत जी.... दुर्योधन दे मेवे त्यागे, साग विधुर घर खाइयो गनपत जी, साड़ा भोग गरीब दा ला लो गनपत जी.... रुखा सुखा भिजन मेरा, श्रधा नाल बनाया गनपत जी, साड़ा भोग गरीब दा ला लो गनपत जी.... सब संगता दी एहो श्रधा, आकर भोग लगाओ गनपत जी, साड़ा भोग गरीब दा ला लो गनपत जी.... आ गए गनपत जी आ गए तेरे दरबार ते, खोल दे बुहे मंदिर दे तू सब भगता नु दीदार दे, आ गए गनपत जी आ गए तेरे दरबार ते, हो खड़े सवाली अरजा करदे सब संगता नु तार दे, आ गए गनपत जी आ गए तेरे दरबार ते, ਲਾ ਲਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਲੈ ਲੰਬੋਦਰਾ, ਸਾਡਾ ਭੋਗ ਗਰੀਬ ਦਾ ਭੋਗ ਗਰੀਬ ਦਾ ਜੀ, ਭੋਗ ਗਰੀਬ ਦਾ ਲਾ ਲਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਭਿਲਣੀ ਦੇ ਬੇਰ, ਸੁਦਾਮਾ ਦੇ ਤੁੰਡਲ ਰੁੱਚ ਰੁੱਚ ਭੋਗ, ਲਗਾਇਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਲਓ ਗਜ਼ਾਨਨ ਜੀ,,,,,,,,,,,,, ਦੁਰਯੋਧਨ ਦੇ, ਮੇਵੇ ਤਿਆਗੇ ਸਾਗ ਵਿਦੁਰ ਘਰ, ਖਾਇਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਲਓ ਓਮਕਾਰ ਜੀ,,,,,,,,,,,,, ਰੂਖਾ ਸੂਖਾ, ਭੋਜਨ ਮੇਰਾ ਸ਼ਰਧਾ ਨਾਲ, ਬਣਾਇਆ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਲਓ ਏਕ ਦੰਤ ਜੀ,,,,,,,,,,,,, ਸਬ ਸੰਗਤਾਂ ਦੀ, ਏਹੋ ਸ਼ਰਧਾ ਆਕਰ ਭੋਗ, ਲਗਾਇਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਲਓ ਭੂ ਪਤਿ ਜੀ,,,,,,,,,,,,, ਸਬ ਸੰਗਤਾਂ ਦੀ, ਏਹੋ ਅਰਜ਼ੀ ਸੰਗਤਾਂ ਨੂੰ ਦਰਸ਼, ਦਿਖਾਓ ਗਣਪਤ ਜੀ, ਸਾਡਾ ਭੋਗ ਗਰੀਬ ਦਾ ਲਾ ਗਣਪਤ ਜੀ, ਸਾਡਾ ਭੋਗ ਗਰੀਬ ਦਾ, ਲਾ ਲਓ ਗਜ਼ਾਨਨ ਜੀ, ਸਾਡਾ ਭੋਗ ਗਰੀਬ ਦਾ ਆ ਗਏ, ਗਣਪਤ ਜੀ ਆ ਗਏ, ਤੇਰੇ ਦਰਬਾਰ ਤੇ ਖੋਲ ਦੇ ਬੂਹੇ ਮੰਦਿਰਾਂ ਦੇ ਤੂੰ, ਸਭ ਭਗਤਾਂ ਨੂੰ ਦੀਦਾਰ ਦੇ ਆ ਗਏ, ਗਣਪਤ ਜੀ ਆ ਗਏ, ਤੇਰੇ ਦਰਬਾਰ ਤੇ ਹੋ ਖੜੇ ਸਵਾਲੀ ਅਰ੍ਜ਼ਾ ਕਰਦੇ, ਸਭ ਸੰਗਤਾਂ ਨੂੰ ਤਾਰ ਦੇ ਆ ਗਏ, ਗਣਪਤ ਜੀ ਆ ਗਏ, ਤੇਰੇ ਦਰਬਾਰ ਤੇ ਜੈ ਜੈ ਜੈ ਜੈ ਗਣਪਤ, ਜੈ ਜੈ ਜੈ ਜੈ,,,, ਬੋਲ ਕੇ ਬੋਲੀਏ ਗਣਪਤੀ ਮਹਾਰਾਜ ਕੀ ,,,,,,ਜੈ ਅਪਲੋਡਰ- ਅਨਿਲ ਰਾਮੂਰਤੀ ਭੋਪਾਲ bhog ganesh ji da la lo ganapat ji saada bhog gareeb da, la le lanmbodara saada bhog gareeb da, bhog gareeb da ji bhog gareeb da, la lo ganapat ji saada bhog gareeb daa bheelani de ver sudaama de tandul, ruch ruch bhog lagaao ganapat ji, saada bhog gareeb daa la lo ganapat ji... duryodhan de meve tyaage, saag vidhur ghar khaaiyo ganapat ji, saada bhog gareeb daa la lo ganapat ji... rukha sukha bhijan mera, shrdha naal banaaya ganapat ji, saada bhog gareeb daa la lo ganapat ji... sab sangata di eho shrdha, aakar bhog lagaao ganapat ji, saada bhog gareeb daa la lo ganapat ji... a ge ganapat ji a ge tere darabaar te, khol de buhe mandir de too sab bhagata nu deedaar de, a ge ganapat ji a ge tere darabaar te, ho khade savaali araja karade sab sangata nu taar de, a ge ganapat ji a ge tere darabaar te la lo ganapat ji saada bhog gareeb da, la le lanmbodara saada bhog gareeb da, bhog gareeb da ji bhog gareeb da, la lo ganapat ji saada bhog gareeb daa SOURCE: http://www.yugalsarkar.com/lyrics/bhog-ganesh-ji-da-Lyrics