चिमटा जोगी दा बड़ा प्यारा लगदा, शिव भोले दा सोहना चिमटा, चिमटा जोगी दा बड़ा प्यारा लगदा, शिव भोले दा सोहना चिमटा, हाथ जोगी दे सजदा, हो चिमटा जोगी दा बड़ा प्यारा लगदा, एह चिमटा मेरे धुनें वाले विच तलाइयाँ गाड़ियाँ, प्यास भुजाई गौआ दी धरती चो अमृत कड़ियाँ, चार युगा दी माइयां इसदी किसा नही एह अज दा, हो चिमटा जोगी दा...... गुरु गोरख ने इस चिमटे दियां वेखियाँ सी करामता, मृगशाला होई फीता फीता किया चिमटे दियां बाता, चारे कुंटा खुमियाँ चिमटा गोरख फिरदा भज्दा, हो चिमटा जोगी दा.... एह चिमटे ने घेरी ताई राक्सक बंदा बनाया, हुकम दितातरा गुरु दा मन के माई दा बचा बचाया, घोरी रक्षक माफ़ी मंगदा बचे बदल वांग गज्दा, हो चिमटा जोगी दा..... भुत प्रेता दुष्ट आत्मा इस चिमटे तो डरदे, कोमल जलंधरी लिखदा महिमा हंस दी सिफतां करदे, दूर दूर तक धुमा पाइयां इस तो डंका वजदा, हो चिमटा जोगी दा..... पौनाहारी दा चिमटा वाह बाई वाह, दुध्धारी दा चिमटा वाह बाई वाह, गौऊआ वाले दा चिमटा वाह बाई वाह, सिंगी वाले दा चिमटा वाह बाई वाह, प्हुए वाले दा चिमटा वाह बाई वाह ਚਿਮਟਾ ਜੋਗੀ ਦਾ, ਬੜਾ ਪਿਆਰਾ ਲੱਗਦਾ ਸ਼ਿਵ ਭੋਲੇ ਦਾ ਸੋਹਣਾ ਚਿਮਟਾ , ਹੱਥ ਜੋਗੀ ਦੇ ਸੱਜਦਾ, ਹੋ ਚਿਮਟਾ ਜੋਗੀ ਦਾ, ਬੜਾ ਪਿਆਰਾ ਲੱਗਦਾ ਏਹ ਚਿਮਟਾ ਮੇਰੇ ਧੂਣੇ ਵਾਲੇ, ਵਿੱਚ ਤਲਾਈਆਂ ਗੱਡਿਆ ਪਿਆਸ ਬੁਝਾਈ ਗਊਆਂ ਦੀ, ਧਰਤੀ ਚੋਂ ਅੰਮ੍ਰਿਤ ਕੱਢਿਆ , ਚਾਰ ਯੁਗਾਂ ਦੀ ਮਾਇਆ ਇਸਦੀ , ਕਿੱਸਾ ਨਹੀਂ ਏਹ ਅੱਜ ਦਾ, ਹੋ ਚਿਮਟਾ ਜੋਗੀ ਦਾ,,,,,,,,,,,,,,,,,,,,,,,,,,,,,, ਗੁਰੂ ਗੋਰਖ ਨੇ ਇਸ ਚਿਮਟੇ ਦੀਆਂ, ਵੇਖੀਆਂ ਸੀ ਕਰਾਮਾਤਾਂ ਮ੍ਰਿਗਸ਼ਾਲਾ ਹੋਈ ਫੀਤਾ ਫੀਤਾ, ਕਿਆ ਚਿਮਟੇ ਦੀਆਂ ਬਾਤਾਂ , ਚਾਰੇ ਕੁੰਟਾਂ ਘੁੰਮਿਆਂ ਚਿਮਟਾ , ਗੋਰਖ ਫਿਰਦਾ ਭੱਜਦਾ, ਹੋ ਚਿਮਟਾ ਜੋਗੀ ਦਾ,,,,,,,,,,,,,,,,,,,,,,,,,,,,,, ਇਸ ਚਿਮਟੇ ਨੇ ਘੋਰੀ ਤਾਈਂ, ਰਾਕਸ਼ ਬੰਦਾ ਬਣਾਇਆ ਹੁਕਮ ਦਿਤਾਤਰਾ ਗੁਰੂ ਦਾ ਮੰਨ ਕੇ, ਮਾਈ ਦਾ ਬੱਚਾ ਬਚਾਇਆ , ਘੋਰੀ ਰਾਕਸ਼ ਮਾਫੀ ਮੰਗਦਾ , ਬੱਚੇ ਬੱਦਲ ਵਾਂਗ ਗੱਜਦਾ, ਹੋ ਚਿਮਟਾ ਜੋਗੀ ਦਾ,,,,,,,,,,,,,,,,,,,,,,,,,,,,,, ਭੂਤ ਪ੍ਰੇਤਾਂ ਦੁਸ਼ਟ ਆਤਮਾ, ਇਸ ਚਿਮਟੇ ਤੋਂ ਡਰਦੇ ਕੋਮਲ ਜਲੰਧਰੀ ਲਿਖਦਾ ਮਹਿਮਾ, ਹੰਸ ਵੀ ਸਿਫਤਾਂ ਕਰਦੇ , ਦੂਰ ਦੂਰ ਤੱਕ ਧੁੰਮਾਂ ਪਈਆਂ , ਇਸ ਤੋਂ ਡੰਕਾ ਵੱਜਦਾ, ਹੋ ਚਿਮਟਾ ਜੋਗੀ ਦਾ,,,,,,,,,,,,,,,,,,,,,,,,,,,,,, ਪੌਣਾਹਾਰੀ ਦਾ ਚਿਮਟਾ,, ਵਾਹ ਬਈ ਵਾਹ ਦੁੱਧਾਧਾਰੀ ਦਾ ਚਿਮਟਾ,, ਵਾਹ ਬਈ ਵਾਹ ਗਊਆਂ ਵਾਲੇ ਦਾ ਚਿਮਟਾ,, ਵਾਹ ਬਈ ਵਾਹ ਧੂਣੇ ਵਾਲੇ ਦਾ ਚਿਮਟਾ,, ਵਾਹ ਬਈ ਵਾਹ ਸਿੰਗੀ ਵਾਲੇ ਦਾ ਚਿਮਟਾ,, ਵਾਹ ਬਈ ਵਾਹ ਪਹੂਏ ਵਾਲੇ ਦਾ ਚਿਮਟਾ,, ਵਾਹ ਬਈ ਵਾਹ,, ( ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ chimta jogi da bada pyara lagda shiv bhole da sohna chimta chimata jogi da bada pyaara lagada, shiv bhole da sohana chimata, haath jogi de sajada, ho chimata jogi da bada pyaara lagadaa eh chimata mere dhunen vaale vich talaaiyaan gaadiyaan, pyaas bhujaai gaua di dharati cho amarat kadiyaan, chaar yuga di maaiyaan isadi kisa nahi eh aj da, ho chimata jogi daa... guru gorkh ne is chimate diyaan vekhiyaan si karamta, maragshaala hoi pheeta pheeta kiya chimate diyaan baata, chaare kunta khumiyaan chimata gorkh phirada bhajda, ho chimata jogi daa... eh chimate ne gheri taai raaksak banda banaaya, hukam ditaatara guru da man ke maai da bcha bchaaya, ghori rakshk maapahi mangada bche badal vaang gajda, ho chimata jogi daa... bhut preta dusht aatma is chimate to darade, komal jalandhari likhada mahima hans di siphataan karade, door door tak dhuma paaiyaan is to danka vajada, ho chimata jogi daa... paunaahaari da chimata vaah baai vaah, dudhdhaari da chimata vaah baai vaah, gauooa vaale da chimata vaah baai vaah, singi vaale da chimata vaah baai vaah, phue vaale da chimata vaah baai vaah chimata jogi da bada pyaara lagada, shiv bhole da sohana chimata, haath jogi de sajada, ho chimata jogi da bada pyaara lagadaa SOURCE: http://www.yugalsarkar.com/lyrics/chimta-jogi-da-bada-pyara-lagda-shiv-bhole-da-sohna-chimta-Lyrics