ਚਿੱਤ ਕਰਦਾ ਦੀਦਾਰ ਤੇਰਾ ਪਾਵਾਂ, ਤੂੰ ਇਕ ਵਾਰੀ ਸੱਦ ਯੋਗੀਆ । ਮੈਂ ਵੀ ਚੱਲ ਕੇ ਦਵਾਰੇ ਤੇਰੇ ਆਵਾ, ਤੂੰ ਇਕ ਵਾਰੀ ਸੱਦ ਯੋਗ ਚਿੱਤ ਕਰਦਾ ਦੀਦਾਰ ਤੇਰਾ ਪਾਵਾਂ, ਤੂੰ ਇਕ ਵਾਰੀ ਸੱਦ ਯੋਗੀਆ । ਮੈਂ ਵੀ ਚੱਲ ਕੇ ਦਵਾਰੇ ਤੇਰੇ ਆਵਾ, ਤੂੰ ਇਕ ਵਾਰੀ ਸੱਦ ਯੋਗੀਆ ॥ ਐਨਾ ਹਾਂ ਗਰੀਬ, ਆਸਾਂ ਤੇਰੇ ਉੱਤੇ ਲਾਈਆਂ ਨੇ, ਤੇਰੇ ਹੀ ਦੀਦਾਰ ਦੀਆਂ ਅਖੀਆਂ ਤਿਰਹਾਈਆ ਨੇ। ਪੈਸਾ ਕੋਲ ਹੋਵੇ ਦੇਰ ਨਾ ਮੈਂ ਲਾਵਾ, ਤੂੰ ਇਕ ਵਾਰੀ ਸੱਦ ਯੋਗੀਆ ॥ ਤੇਰੇਆ ਰੰਗਾਂ ਚ ਮੈਂ ਤੇ ਤਾਂ ਮਨ ਰੰਗਿਆ, ਸਾਰੀ ਜਿੰਦਗੀ ਮੈਂ ਤੈਥੋ ਕੁਜ ਵੀ ਨਾ ਮੰਗਿਆ । ਅੱਜ ਪੂਰਿਆ ਤੂੰ ਕਰ ਦੇ ਇਛਾਵਾਂ, ਤੂੰ ਇਕ ਵਾਰੀ ਸੱਦ ਯੋਗੀਆ॥ ਨਿਤ ਨਿਤ ਵਾਲੀਆਂ ਦੂਰੀਆਂ ਮੁਕਾ ਦੇ ਤੂੰ, ਪ੍ਰੀਤ ਬਲਹਾਰ ਕਹਿੰਦਾ ਕਰਮ ਕਮਾ ਦੇ ਤੂੰ । ਕਾਨੁ ਭੁੱਲੀ ਬੈਠਾ ਸਾਡਾ ਸਰਨਾਵਾ, chitt karda deedaar tera paavaan tu ik vaari sadd yogiya , . , .. , , . , .. , . , .. , . , SOURCE: http://www.yugalsarkar.com/lyrics/chitt-karda-deedaar-tera-paavaan-tu-ik-vaari-sadd-yogiya-Lyrics