दिल नु मोह लेनदा मनमोहना बसमा लाके होर भी सोहना, दिल नु मोह लेनदा मनमोहना बसमा लाके होर भी सोहना, रूप सुहाना लगे भोले शंकर दा, डम डम डमरू वाजे भोले शंकर दा रंग विच आया है मस्ताना छेड़े डमरू मिठिया ताना, दिल अपना वी ना रजे भोले शंकर दा, डम डम डमरू वाजे भोले शंकर दा, पर्वत पौना नदिया झरने आखन शिव दे दर्शन करने, गल विच फनियाँ सजे भोले शंकर दा, डम डम डमरू वाजे भोले शंकर दा सर जीवन होई धन खुदाई  तर्क पताली अम्बरा ताई, सुर नाग सुरीला गजे भोले शंकर दा, डम डम डमरू वाजे भोले शंकर दा ਓਮ ਨਮੋ ਸਿਵਾਏ, ਓਮ ਨਮੋ ਸਿਵਾਏ ਦਿਲ ਨੂੰ ਮੋਹ ਲੈਂਦਾ, ਮਨਮੋਹਣਾ,,,,ਬੰਮ ਬੰਮ ਬੰਮ ਭਸਮਾ ਲਾ ਕੇ, ਹੋਰ ਵੀ ਸੋਹਣਾ,,,, ਬੰਮ ਬੰਮ ਬੰਮ,,, ਰੂਪ ਸੁਹਾਨਾ ਲੱਗੇ, ਭੋਲੇ ਸ਼ੰਕਰ ਦਾ ਡਮ ਡਮ ਡਮ ਡਮ, ਡਮ ਡਮ ਡਮ ਡਮ, ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ ਓਮ ਨਮੋ ਸਿਵਾਏ, ਓਮ ਨਮੋ ਸਿਵਾਏ ਰੰਗ ਵਿਚ ਆਇਆ, ਹੈ ਮਸਤਾਨਾ, ਛੇੜੇ ਡੰਮਰੂ, ਮਿੱਠੀਆਂ ਤਾਨ੍ਹਾ ਦਿਲ ਆਪਣਾ ਵੀ ਨਾ ਰੱਜੇ, ਭੋਲੇ ਸ਼ੰਕਰ ਦਾ ਡਮ ਡਮ ਡਮ ਡਮ, ਡਮ ਡਮ ਡਮ ਡਮ, ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ ਓਮ ਨਮੋ ਸਿਵਾਏ, ਓਮ ਨਮੋ ਸਿਵਾਏ ਪਰਬਤ ਪੌਣਾ, ਨਦੀਆਂ ਝਰਨੇ, ਆਖਣ ਸ਼ਿਵ ਦੇ, ਦਰਸ਼ਨ ਕਰਨੇ ਗਲ਼ ਵਿੱਚ ਫਨੀਅਰ ਸੱਜੇ, ਭੋਲੇ ਸ਼ੰਕਰ ਦਾ ਡਮ ਡਮ ਡਮ ਡਮ, ਡਮ ਡਮ ਡਮ ਡਮ, ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ ਓਮ ਨਮੋ ਸਿਵਾਏ, ਓਮ ਨਮੋ ਸਿਵਾਏ ਸਰਜੀਵਨ ਹੋਈ, ਧੰਨ ਖੁਦਾਈ, ਧਰਤ ਪਤਾਲੀ, ਅੰਬਰਾਂ ਤਾਈਂ ਸੁਰ ਨਾਦ ਸੁਰੀਲਾ ਗੱਜੇ, ਭੋਲੇ ਸ਼ੰਕਰ ਦਾ ਡਮ ਡਮ ਡਮ ਡਮ, ਡਮ ਡਮ ਡਮ ਡਮ, ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ ਓਮ ਨਮੋ ਸਿਵਾਏ, ਓਮ ਨਮੋ ਸਿਵਾਏ dam dam damru vaje bhole shankar da dil nu moh lenada manamohanaa basama laake hor bhi sohana, roop suhaana lage bhole shankar da, dam dam damaroo vaaje bhole shankar daa rang vich aaya hai mastaana chhede damaroo mithiya taana, dil apana vi na raje bhole shankar da, dam dam damaroo vaaje bhole shankar daa parvat pauna nadiya jharane aakhan shiv de darshan karane, gal vich phaniyaan saje bhole shankar da, dam dam damaroo vaaje bhole shankar daa sar jeevan hoi dhan khudaai  tark pataali ambara taai, sur naag sureela gaje bhole shankar da, dam dam damaroo vaaje bhole shankar daa dil nu moh lenada manamohanaa basama laake hor bhi sohana, roop suhaana lage bhole shankar da, dam dam damaroo vaaje bhole shankar daa SOURCE: http://www.yugalsarkar.com/lyrics/dam-dam-damru-vaje-bhole-shankar-da-Lyrics