टलियां वजाउंदे जाना जय जय माँ गाउँदे जाना, भगता संग रलमिल के आज माँ न थिओन्दे  जाना, टलियां वजाउंदे जाना जय जय माँ गाउँदे जाना, भगता संग रलमिल के आज माँ न थिओन्दे  जाना, सदे पाई ओह सच्ची सरकार बाई दर माँ दे चलिए, सज गए ने अम्बे दे दरबार ले दर माँ दे चलिए, साईकला ते हो के सवार बाई दर माँ दे चलिए, झंडियां शरधा नाल ला के जय माँ उते लिखवा के,   रंगा विच रंग जाइये दाती दा नाम थिआ के, जय जय कार भुलाइये करके अरदासा जाइये, दर तेरे महरा वालिये तू सदे दौड़े आइये, मुकने नहीं यह जग दे काम कार बाई दर माँ दे चलिए, साईकला ते हो के सवार .............   एकठियाँ हो संग बनाउना जोश नाल उड़े ओना, बन मोलियाँ चुनियाँ भगता मथे ते तिलक सजाऊना, कण कण को तकना तनु माथे ते रखना तनु, सिमरन तेरा करदे जाना हर पल माँ जपना तनु, ला के जैकारे वार वार बाई दर माँ दे चलिए, साईकला ते हो के सवार............. खुशियां न दिल विच भर के माँ नु दण्डोता करके, शरदा नाल ओना मंदिरी  हाथा विच झंडे फड़ के, माँ दी तस्वीर बना के पहला नाल खूब सजा के, मेले विच संग फिरोज दे सोहने भवना ते जा के, होने सरजीवन बेड़े पार बाई दर माँ दे चलिए, साईकला ते हो के सवार.............   ਟੱਲੀਆਂ ਵਜਾਉਂਦੇ ਜਾਣਾ, ਜੈ ਜੈ ਮਾਂ ਗਾਉਂਦੇ ਜਾਣਾ ਭਗਤਾਂ ਸੰਗ ਰਲਮਿਲ ਕੇ ਅੱਜ, ਮਾਂ ਨੂੰ ਧਿਆਉਂਦੇ ਜਾਣਾ ਸੱਦੇ ਪਈ ਉਹ,ਸੱਚੀ ਸਰਕਾਰ, ਬਈ ਦਰ ਮਾਂ ਦੇ ਚੱਲੀਏ, ਸੱਜ ਗਏ ਨੇ ਅੰਬੇ ਦੇ ਦਰਬਾਰ, ਬਈ ਦਰ ਮਾਂ ਦੇ ਚੱਲੀਏ ਸਾਈਕਲਾਂ ਤੇ ਹੋ ਕੇ ਸਵਾਰ, ਬਈ ਦਰ ਮਾਂ ਦੇ ਚੱਲੀਏ ਝੰਡੀਆਂ ਸ਼ਰਧਾ ਨਾਲ ਲਾ ਕੇ, ਜੈ ਮਾਂ ਉੱਤੇ ਲਿਖਵਾ ਕੇ ਰੰਗਾਂ ਵਿਚ ਰੰਗੇ ਜਾਈਏ, ਦਾਤੀ ਦਾ ਨਾਮ ਧਿਆ ਕੇ ਜੈ ਜੈ ਜੈਕਾਰ ਬੁਲਾਈਏ, ਕਰਦੇ ਅਰਦਾਸਾਂ ਜਾਈਏ ਦਰ ਤੇਰੇ ਮੇਹਰਾਂ ਵਾਲੀਏ, ਤੂੰ ਸੱਦੇ ਦੌੜੇ ਆਈਏ ਮੁੱਕਣੇ ਨਹੀਂ ਇਹ, ਜੱਗ ਦੇ ਕੰਮ ਕਾਰ, ਬਈ ਦਰ ਮਾਂ ਦੇ ਚੱਲੀਏ, ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,, ਇਕੱਠਿਆਂ ਹੋ ਸੰਗ ਬਣਾਉਣਾ, ਜੋਸ਼ ਨਾਲ ਉੱਡੇ ਆਉਣਾ ਬੰਨ੍ਹ ਮੌਲੀਆਂ ਚੁੰਨੀਆਂ ਭਗਤਾਂ, ਮੱਥੇ ਤੇ ਤਿਲਕ ਸਜਾਉਣਾ ਕਣ ਕਣ ਚੋਂ ਤੱਕਣਾ ਤੈਨੂੰ, ਮਾਥੇ ਤੇ ਰੱਖਣਾ ਤੈਨੂੰ ਸਿਮਰਨ ਤੇਰਾ ਕਰਦੇ ਜਾਣਾ, ਹਰ ਪਲ ਮਾਂ ਜੱਪਣਾ ਤੈਨੂੰ ਲਾ ਕੇ ਜੈਕਾਰੇ ਵਾਰ ਵਾਰ, ਬਈ ਦਰ ਮਾਂ ਦੇ ਚਲੀਏ, ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,, ਖੁਸ਼ੀਆਂ ਨੂੰ ਦਿਲ ਵਿਚ ਭਰ ਕੇ, ਮਾਂ ਨੂੰ ਡੰਡਾਉਤਾਂ ਕਰਕੇ ਸ਼ਰਧਾ ਨਾਲ ਆਉਣਾ ਮੰਦਿਰੀ, ਹੱਥਾਂ ਵਿਚ ਝੰਡੇ ਫੜ ਕੇ ਮਾਂ ਦੀ ਤਸਵੀਰ ਬਣਾ ਕੇ, ਫੁੱਲਾਂ ਨਾਲ ਖੂਬ ਸਜਾ ਕੇ ਮੇਲੇ ਵਿਚ ਸੰਗ ਫ਼ਿਰੋਜ਼ ਦੇ, ਸੋਹਣੇ ਭਵਨਾਂ ਤੇ ਜਾ ਕੇ ਹੋਣੇ ਸਰਜੀਵਨ ਬੇੜੇ ਪਾਰ, ਬਈ ਦਰ ਮਾਂ ਦੇ ਚੱਲੀਏ, ਸਾਈਕਲਾਂ ਤੇ ਹੋ ਕੇ ਸਵਾਰ,,,,,,,,,,,,,,,,,,,,,,,,,,,, dar maa de chaliye saikala te ho ke swar bai dar maa de chaliye taliyaan vajaaunde jaana jay jay ma gaaunde jaana, bhagata sang ralamil ke aaj ma n thionde  jaana, sade paai oh sachchi sarakaar baai dar ma de chalie, saj ge ne ambe de darabaar le dar ma de chalie, saaeekala te ho ke savaar baai dar ma de chalie jhandiyaan shardha naal la ke jay ma ute likhava ke,   ranga vich rang jaaiye daati da naam thia ke, jay jay kaar bhulaaiye karake aradaasa jaaiye, dar tere mahara vaaliye too sade daude aaiye, mukane nahi yah jag de kaam kaar baai dar ma de chalie, saaeekala te ho ke savaar ...   ekthiyaan ho sang banaauna josh naal ude ona, ban moliyaan chuniyaan bhagata mthe te tilak sajaaoona, kan kan ko takana tanu maathe te rkhana tanu, simaran tera karade jaana har pal ma japana tanu, la ke jaikaare vaar vaar baai dar ma de chalie, saaeekala te ho ke savaar... khushiyaan n dil vich bhar ke ma nu dandota karake, sharada naal ona mandiri  haatha vich jhande phad ke, ma di tasveer bana ke pahala naal khoob saja ke, mele vich sang phiroj de sohane bhavana te ja ke, hone sarajeevan bede paar baai dar ma de chalie, saaeekala te ho ke savaar...   taliyaan vajaaunde jaana jay jay ma gaaunde jaana, bhagata sang ralamil ke aaj ma n thionde  jaana, sade paai oh sachchi sarakaar baai dar ma de chalie, saj ge ne ambe de darabaar le dar ma de chalie, saaeekala te ho ke savaar baai dar ma de chalie SOURCE: http://www.yugalsarkar.com/lyrics/dar-maa-de-chaliye-saikala-te-ho-ke-swar-bai-dar-maa-de-chaliye-Lyrics