दर्शन जोगी दा पावो शरदा नाल, हो जोगी करदा ऐ सब नु मालामाल, दर्शन जोगी दा पावो शरदा नाल, हो जोगी करदा ऐ सब नु मालामाल, हो दर्शन जोगी दा दर्शन जोगी दा , चेत दे महीने सिद्ध बालक दे दर आ के, खडिया ने संगता प्यारियां, झोली विचो कड़ कड़ मेहरा वर पाई जावे, बालके दी खेडा है न्यारियाँ, आ के पहाड़ा विचो जोगी दियां संगता ने, भगता ने पाई है थमाल, हो दर्शन जोगी दा...... झंडे कोई लाया रोट मनी कोई लेआया, भुट्टे संगता ले आयाहै चड़ाऑन नु, बाबा जी दी गुफा उते भगत है आये वेखो, लाला दे कई मुंडन कराउन नु, खुशियाँ दे नाल वेखो सुखना चड़ा के कई, लाडूआ दे वंडदे ने थाल, हो दर्शन जोगी दा बाबा जी दा दर्शन करके संसार कीने , अजब नजारे है दीदार दे, गुफा वाला गुफा विचो रेहमता लुटादा, मेहरा लुतादे सवाली दरबार दे, भगता नु मिलिया पहाड़ा विचो रब जिस, रब दी सी संगत नु भाल, हो दर्शन जोगी दा ਦਰਸ਼ਨ ਜੋਗੀ ਦਾ , ਪਾਵੋ ਸ਼ਰਧਾ ਨਾਲ, ਹੋ,, ਜੋਗੀ ਕਰਦਾ ਏ , ਸਭ ਨੂੰ ਮਾਲਾਮਾਲ, ਹੋ,, ਦਰਸ਼ਨ ਜੋਗੀ ਦਾ, ਦਰਸ਼ਨ ਜੋਗੀ ਦਾ,,,ਜੈ ਹੋ   ਚੇਤ ਦੇ ਮਹੀਨੇ ਸਿੱਧ, ਬਾਲਕ ਦੇ ਦਰ ਆ ਕੇ, ਖੜੀਆਂ ਨੇ ਸੰਗਤਾਂ ਪਿਆਰੀਆਂ, ਝੋਲੀ ਵਿੱਚੋਂ ਕੱਢ ਕੱਢ, ਮੇਹਰਾਂ ਵਰ ਪਾਈ ਜਾਵੇ, ਬਾਲਕੇ ਦੀ, ਖੇਡਾਂ ਹੈ ਨਿਆਰੀਆਂ ਆਣ ਕੇ ਪਹਾੜਾਂ ਵਿੱਚੋਂ, ਜੋਗੀ ਦੀਆਂ ਸੰਗਤਾਂ ਨੇ, ਭਗਤਾਂ ਨੇ ਪਾਈ ਹੈ ਧਮਾਲ, ਹੋ,, ਦਰਸ਼ਨ ਜੋਗੀ ਦਾ,,,,,ਜੈ ਹੋ,,,,,, ਝੰਡੇ ਕੋਈ ਲਿਆਇਆ, ਰੋਟ ਮਨੀ ਕੋਈ ਲਿਆਇਆ, ਬੂਟੇ ਸੰਗਤਾਂ, ਲਿਆਈਆਂ ਹੈ ਚੜ੍ਹਾਉਣ ਨੂੰ, ਬਾਬਾ ਜੀ ਦੀ ਗੁਫਾ ਉੱਤੇ, ਭਗਤ ਹੈ ਆਏ ਵੇਖੋ, ਲਾਲਾਂ ਦੇ ਕਈ, ਮੁੰਡਨ ਕਰਾਉਣ ਨੂੰ ਖੁਸ਼ੀਆਂ ਦੇ ਨਾਲ ਵੇਖੋ, ਸੁੱਖਣਾ ਚੜ੍ਹਾ ਕੇ ਕਈ, ਲੱਡੂਆਂ ਦੇ ਵੰਡਦੇ ਨੇ ਥਾਲ, ਹੋ,, ਦਰਸ਼ਨ ਜੋਗੀ ਦਾ,,,,,ਜੈ ਹੋ,,,,,, ਬਾਬਾ ਜੀ ਦਾ ਦਰਸ਼ਨ, ਕਰੇ ਸੰਸਾਰ ਕਿੰਨੇ, ਅਜਬ ਨਜ਼ਾਰੇ, ਹੈ ਦੀਦਾਰ ਦੇ, ਗੁਫਾ ਵਾਲਾ ਗੁਫਾ ਵਿੱਚੋਂ, ਰਹਿਮਤਾਂ ਲੁੱਟਾਦਾਂ, ਮੇਹਰਾਂ ਲੁੱਟਦੇ ਸਵਾਲੀ ਦਰਬਾਰ ਦੇ ਭਗਤਾਂ ਨੂੰ ਮਿਲਿਆ, ਪਹਾੜਾਂ ਵਿੱਚੋਂ ਰੱਬ ਜਿਸ, ਰੱਬ ਦੀ ਸੀ, ਸੰਗਤਾਂ ਨੂੰ ਭਾਲ, ਹੋ,, ਦਰਸ਼ਨ ਜੋਗੀ ਦਾ,,,,,ਜੈ ਹੋ,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ darshan jogi da paawo shrda naal darshan jogi da paavo sharada naal, ho jogi karada ai sab nu maalaamaal, ho darshan jogi da darshan jogi daa chet de maheene siddh baalak de dar a ke, khadiya ne sangata pyaariyaan, jholi vicho kad kad mehara var paai jaave, baalake di kheda hai nyaariyaan, a ke pahaada vicho jogi diyaan sangata ne, bhagata ne paai hai thamaal, ho darshan jogi daa... jhande koi laaya rot mani koi leaaya, bhutte sangata le aayaahai chadaan nu, baaba ji di gupha ute bhagat hai aaye vekho, laala de ki mundan karaaun nu, khushiyaan de naal vekho sukhana chada ke ki, laadooa de vandade ne thaal, ho darshan jogi daa baaba ji da darshan karake sansaar keene , ajab najaare hai deedaar de, gupha vaala gupha vicho rehamata lutaada, mehara lutaade savaali darabaar de, bhagata nu miliya pahaada vicho rab jis, rab di si sangat nu bhaal, ho darshan jogi daa darshan jogi da paavo sharada naal, ho jogi karada ai sab nu maalaamaal, ho darshan jogi da darshan jogi daa SOURCE: http://www.yugalsarkar.com/lyrics/darshan-jogi-da-paawo-shrda-naal-Lyrics