ਓ ਬੰਦਿਆ ਇਸ ਜੱਗ ਵਿਚ ਤੂ ਆਇਆ, ਜਨਮ ਲਈ ਤੈਂ ਗਵਾਇਆ ਓ ਰਾਮ ਕੇਹੜੇ ਵੇਲੇ ਜਪਣਾ ਓ ਬੰਦਿਆ ਇਸ ਜੱਗ ਵਿਚ ਤੂ ਆਇਆ, ਜਨਮ ਲਈ ਤੈਂ ਗਵਾਇਆ ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਵੀਹ ਬਰਸ ਦਾ ਹੋਇਆ, ਰੋਟੀ ਪਾਣੀ ਨੇ ਸੰਜੋਯਿਆ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਤੀਹ ਬਰਸ ਦਾ ਹੋਇਆ, ਧੀਆਂ ਪੁੱਤਰਾਂ ਦੇ ਵਿਚ ਖੋਇਆ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਚਾਲੀ, ਧੀਆਂ ਪੁੱਤਰਾਂ ਲੈਂਦਾ ਪਾਲੀ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਪੰਜਾਹ, ਧੀਆਂ ਪੁੱਤਰਾਂ ਲੈਂਦਾ ਵਿਆਹ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਸਠ, ਧੀਆਂ ਪੁੱਤਰਾਂ ਤੋ ਹੋ ਗਿਆ ਵੱਖ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਸੱਤਰ, ਹੁਣ ਤੂ ਹੋ ਗਿਆ ਸੱਤਰ ਬਹੱਤਰ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਅੱਸੀ, ਦੁਧ ਨੀ ਮਿਲਣਾ ਓ ਪੀ ਲੈ ਲੱਸੀ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਜਦੋਂ ਹੋ ਗਈ ਉਮਰ ਨੱਬੇ, ਹੁਣ ਤੂ ਅਗਲਾ ਰਸਤਾ ਲਭੇ, ਓ ਰਾਮ ਕੇਹੜੇ ਵੇਲੇ ਜਪਣਾ ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ das meriye jinde ram kehde bele japna , , , , , , , , , , , , , , , , , , , , , , , , , SOURCE: http://www.yugalsarkar.com/lyrics/das-meriye-jinde-ram-kehde-bele-japna-Lyrics