देवां जोगीआ तेरा रोट ऐतवार नू, खाली ना मोड़ी आज,गुफा तो सेवादार नु, देवां जोगीआ तेरा रोट ऐतवार नू, खाली ना मोड़ी आज,गुफा तो सेवादार नु, देवां जोगीआ ........................ विच पहाड़ा आसन तेरा,नाम दी आरती गावागे॥, ठुठी गिरियाँ आते चुअरिया,नाल थूफ थुखावागे, गुफा दे वासी कट कुरासी,दे दरसन दुखियार नु, देवां जोगीआ ............. ले सतरंग फूल कमल तो,सोहना हार बनावागे॥ बालक नाथ गुफा दे वासी,तेनु भेटा चदवागे, प्रेम प्यारिया भगत प्यारे,दे दर्शन दुखारे नु, देवां जोगीआ ....................... चड़े चेत तेरे मंगल गावन,परियां औन आकाश विचो॥ देव इलाही चिपी मिल गई,शिवजी मिले कैलेश विचो, संगता तेरिया भेटा गावन,दे दर्शन दुखारे नु, देवां जोगीआ .................. ਦੇਵਾਂ ਜੋਗੀਆ ਮੈਂ ਤੇਰਾ, ਰੋਟ ਐਤਵਾਰ ਨੂੰ , ਖਾਲੀ ਨਾ ਮੋੜੀ ਅੱਜ, ਗੁਫਾ ਤੋਂ ਸੇਵਾਦਾਰ ਨੂੰ , ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,, ਵਿਚ ਪਹਾੜੀ ਆਸਣ ਤੇਰਾ, ਨਾਮ ਦੀ ਆਰਤੀ ਗਾਵਾਂਗੇ ॥ ਠੂਠੀ ਗਿਰੀਆਂ ਅਤੇ ਛੁਆਰੇ, ਨਾਲੇ ਧੂਫ ਧੁਖਾਂਵਾਂਗੇ , ਗੁਫਾ ਦੇ ਵਾਸੀ ਕੱਟ ਚੁਰਾਸੀ, ਦੇ ਦਰਸ਼ਨ ਦੁਖਿਆਰ ਨੂੰ , ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,, ਲੈ ਸਤਰੰਗੇ ਫੁਲ ਕਮਲ ਤੋਂ, ਸੋਹਣਾ ਹਾਰ ਬਣਾਵਾਂਗੇ॥ ਬਾਲਕ ਨਾਥ ਗੁਫਾ ਦੇ ਵਾਸੀ, ਤੈਨੂੰ ਭੇਂਟ ਚੜ੍ਹਾਂਵਾਗੇ , ਪ੍ਰੇਮ ਪਿਆਰੇ ਭਗਤ ਪਿਆਰੇ, ਦੇ ਦਰਸ਼ਨ ਦੁਖਿਆਰ ਨੂੰ , ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,,,,, ਚੜ੍ਹੇ ਚੇਤ ਤੇਰੇ ਮੰਗਲ ਗਾਵਣ, ਪਰੀਆਂ ਆਉਂਣ ਆਕਾਸ਼ ਵਿਚੋਂ ॥ ਦੇਵ ਇਲਾਹੀ ਚਿੱਪੀ ਮਿਲ ਗਈ, ਸ਼ਿਵਜੀ ਮਿਲੇ ਕੈਲਾਸ਼ ਵਿਚੋਂ , ਸੰਗਤਾਂ ਤੇਰੀਆਂ ਭੇਟਾਂ ਗਾਵਣ, ਦੇ ਦਰਸ਼ਨ ਦੁਖਿਆਰ ਨੂੰ , ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,,,,, deva jogiya tera rot aitvar nu khali na morhi ajj gufa to sewadar nu devaan jogeea tera rot aitavaar noo, khaali na modi aaj,gupha to sevaadaar nu, devaan jogeea ... vich pahaada aasan tera,naam di aarati gaavaage.., thuthi giriyaan aate chuariya,naal thooph thukhaavaage, gupha de vaasi kat kuraasi,de darasan dukhiyaar nu, devaan jogeea ... le satarang phool kamal to,sohana haar banaavaage.. baalak naath gupha de vaasi,tenu bheta chadavaage, prem pyaariya bhagat pyaare,de darshan dukhaare nu, devaan jogeea ... chade chet tere mangal gaavan,pariyaan aun aakaash vicho.. dev ilaahi chipi mil gi,shivaji mile kailesh vicho, sangata teriya bheta gaavan,de darshan dukhaare nu, devaan jogeea ... devaan jogeea tera rot aitavaar noo, khaali na modi aaj,gupha to sevaadaar nu, devaan jogeea ... SOURCE: http://www.yugalsarkar.com/lyrics/deva-jogiya-tera-rot-aitvar-nu-khali-na-morhi-ajj-gufa-to-sewadar-nu-Lyrics