धूना तेरे ही नाम दा लाया, अथे आजा पौनाहरिया, धूना तेरे ही नाम दा लाया, अथे आजा पौनाहरिया, तेनु संगता ने अज है भुलाया, अथे आजा पौनाहरिया, धूना तेरे ही नाम दा लाया, रतनो दे पालीयाँ वे लश्मी दे तरियां, दुखी ते गरीब हारे दे सहारियां, कर मेहर दी आन के छाया, अथे आजा पौनाहरिया, धूना तेरे ही नाम दा लाया, चरना च दिगियाँ नु गल लाउन वालिया, सुकियाँ वेला नु सोहने फल लाउन वालिया, खाली गया न जो दर तेरे आया, अथे आजा पौनाहरिया, धूना तेरे ही नाम दा लाया, आजा पौनाहारी बाबा आजा मोर चडके, मैं वे तर जावा अज तेरी ढोर फड के, रोट श्रधा दे नाल बनाया, अथे आजा पौनाहरिया, धूना तेरे ही नाम दा लाया, तारियाँ तू जीवे मोजी पुरे वाले राम नु, टोनी दे वि पुरे कर बाबा अरमान नु, केहरा वालिये ने जस है गाया, अथे आजा पौनाहरिया, धूना तेरे ही नाम दा लाया, ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆ ਜਾ ਪੌਣਾਹਾਰੀਆ   ਤੈਨੂੰ ਸੰਗਤਾਂ ਨੇ ਅੱਜ ਹੈ ਬੁਲਾਇਆ, ਐਥੇ ਆ ਜਾ ਪੌਣਾਹਾਰੀਆ   ਧੂਣਾ ਤੇਰੇ ਹੀ ਨਾਮ ਦਾ,,,,,,,,,, ਰਤਨੋ ਦੇ ਪਾਲੀਆ ਵੇ, ਲਸ਼ਮੀ ਦੇ ਤਾਰਿਆ ਦੁਖੀ ਤੇ ਗਰੀਬ, ਹਾਰੇ ਦੇ ਸਹਾਰਿਆ ਕਰ ਮੇਹਰ ਦੀ ਆਣ ਕੇ ਛਾਇਆ, ਐਥੇ ਆ ਜਾ ਪੌਣਾਹਾਰੀਆ   ਧੂਣਾ ਤੇਰੇ ਹੀ ਨਾਮ ਦਾ,,,,,,,,,,, ਚਰਨਾਂ ਚ ਡਿੱਗਿਆਂ ਨੂੰ, ਗਲ਼ ਲਾਉਣ ਵਾਲਿਆ ਸੁੱਕੀਆਂ ਵੇਲਾਂ ਨੂੰ ਸੋਹਣੇ, ਫਲ਼ ਲਾਉਣ ਵਾਲਿਆ ਖਾਲੀ ਗਿਆ ਨਾ ਜੋ, ਦਰ ਤੇਰੇ ਆਇਆ, ਐਥੇ ਆ ਜਾ ਪੌਣਾਹਾਰੀਆ   ਧੂਣਾ ਤੇਰੇ ਹੀ ਨਾਮ ਦਾ,,,,,,,,,, ਆਜਾ ਪੌਣਾਹਾਰੀ ਬਾਬਾ, ਆਜਾ ਮੋਰ ਚੜ੍ਹਕੇ ਮੈਂ ਵੀ ਤਰ ਜਾਵਾਂ ਅੱਜ, ਤੇਰੀ ਡੋਰ ਫੜ੍ਹ ਕੇ ਰੋਟ ਸ਼ਰਧਾ ਦੇ ਨਾਲ ਬਣਾਇਆ, ਐਥੇ ਆ ਜਾ ਪੌਣਾਹਾਰੀਆ   ਧੂਣਾ ਤੇਰੇ ਹੀ ਨਾਮ ਦਾ,,,,,,, ਤਾਰਿਆ ਤੂੰ ਜਿਵੇ ਮੌਜੀ, ਪੁਰੇ ਵਾਲੇ ਰਾਮ ਨੂੰ ਟੋਨੀ ਦੇ ਵੀ ਪੂਰੇ ਕਰ, ਬਾਬਾ ਅਰਮਾਨ ਨੂੰ ਕੇਹਰਾਂ ਵਾਲੀਏ ਨੇ ਜੱਸ ਹੈ ਗਾਇਆ, ਐਥੇ ਆ ਜਾ ਪੌਣਾਹਾਰੀਆ   ਧੂਣਾ ਤੇਰੇ ਹੀ ਨਾਮ ਦਾ,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ dhuna tere hi naam da laya ethe aaja paunahariyan dhoona tere hi naam da laaya, athe aaja paunaahariya, tenu sangata ne aj hai bhulaaya, athe aaja paunaahariya, dhoona tere hi naam da laayaa ratano de paaleeyaan ve lashmi de tariyaan, dukhi te gareeb haare de sahaariyaan, kar mehar di aan ke chhaaya, athe aaja paunaahariya, dhoona tere hi naam da laayaa charana ch digiyaan nu gal laaun vaaliya, sukiyaan vela nu sohane phal laaun vaaliya, khaali gaya n jo dar tere aaya, athe aaja paunaahariya, dhoona tere hi naam da laayaa aaja paunaahaari baaba aaja mor chadake, mainve tar jaava aj teri dhor phad ke, rot shrdha de naal banaaya, athe aaja paunaahariya, dhoona tere hi naam da laayaa taariyaan too jeeve moji pure vaale ram nu, toni de vi pure kar baaba aramaan nu, kehara vaaliye ne jas hai gaaya, athe aaja paunaahariya, dhoona tere hi naam da laayaa dhoona tere hi naam da laaya, athe aaja paunaahariya, tenu sangata ne aj hai bhulaaya, athe aaja paunaahariya, dhoona tere hi naam da laayaa SOURCE: http://www.yugalsarkar.com/lyrics/dhuna-tere-hi-naam-da-laya-ethe-aaja-paunahariyan-Lyrics