भर लवो झोलियाँ जी भर लवो झोलियाँ, वंडदा मुरादा अज जोगी पौनाहारीया, भर लवो झोलियाँ जी भर लवो झोलियाँ, वंडदा मुरादा अज जोगी पौनाहारीया, सदा खुले रहंदे ने दुआरे दुधाधारी दे, दुःख कटे जांदे ने गुफा ते पौनाहारी दे, भरे ने भंडारे जोगी दे दर कोई थोड न, बाबे जेहा दानी कोई जग उते होर न, तहियो ता लगदे जयकारे सिंगियाँ वाले दे, दुःख कटे जांदे ने ... बड़े बड़े जानी आ के दान बाबे तो मंगदे, उचियाँ उचियाँ शाना वाले शान जोगी तो मंगदे, बन गये ने भगत प्यारे चिमटे वाले दे. दुःख कटे जांदे ... महिमा जोगी दी कवि लिखे गला सचियाँ, प्रीता भगता ने पाइयां जोगी ने नाल पकियां, जेहना ने तक ले सहारे धुनें वाले दे, दुःख कटे जांदे ने ... ਭਰ ਲਵੋ ਝੋਲੀਆਂ ਜੀ, ਭਰ ਲਵੋ ਝੋਲੀਆਂ ਵੰਡਦਾ ਮੁਰਾਦਾਂ ਅੱਜ, ਜੋਗੀ ਪੌਣਾਹਾਰੀਆ   ਸਦਾ ਖੁੱਲੇ ਰਹਿੰਦੇ ਨੇ, ਦਵਾਰੇ ਦੁੱਧਾਧਾਰੀ ਦੇ ਦੁੱਖ ਕੱਟੇ ਜਾਂਦੇ ਨੇ, ਗੁਫਾ ਤੇ ਪੌਣਾਹਾਰੀ ਦੇ,,,,, ਭਰੇ ਨੇ ਭੰਡਾਰੇ ਜੋਗੀ ਦੇ, ਦਰ ਕੋਈ ਥੋੜ ਨਾ ਬਾਬੇ ਜੇਹਾ ਦਾਨੀ ਕੋਈ, ਜੱਗ ਉੱਤੇ ਹੋਰ ਨਾ ਤਾਹੀਓਂ ਤਾਂ ਲੱਗਦੇ, ਜੈਕਾਰੇ ਸਿੰਗੀਆਂ ਵਾਲੇ ਦੇ ਦੁੱਖ ਕੱਟੇ ਜਾਂਦੇ,,,,,,,,,,,,,,,,,, ਵੱਡੇ ਵੱਡੇ ਦਾਨੀ ਆ ਕੇ, ਦਾਨ ਬਾਬੇ ਤੋਂ ਮੰਗਦੇ ਉੱਚੀਆਂ ਸ਼ਾਨਾਂ ਵਾਲੇ, ਸ਼ਾਨ ਜੋਗੀ ਤੋਂ ਮੰਗਦੇ ਬਣ ਗਏ ਨੇ ਭਗਤ, ਪਿਆਰੇ ਚਿਮਟੇ ਵਾਲੇ ਦੇ ਦੁੱਖ ਕੱਟੇ ਜਾਂਦੇ,,,,,,,,,,,,,,,,,,, ਮਹਿਮਾ ਜੋਗੀ ਦੀ ਕਵੀ, ਲਿਖੇ ਗੱਲਾਂ ਸੱਚੀਆਂ ਪ੍ਰੀਤਾਂ ਭਗਤਾਂ ਨੇ ਪਾਈਆਂ, ਜੋਗੀ ਦੇ ਨਾਲ ਪੱਕੀਆਂ ਜੇਹਨਾਂ ਨੇ ਤੱਕ ਲਏ, ਸਹਾਰੇ ਧੂਣੇ ਵਾਲੇ ਦੇ ਦੁੱਖ ਕੱਟੇ ਜਾਂਦੇ,,,,,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ dukh kate jande ne gufa te paunahari de bhar lavo jholiyaan ji bhar lavo jholiyaan, vandada muraada aj jogi paunaahaareeya, sada khule rahande ne duaare dudhaadhaari de, duhkh kate jaande ne gupha te paunaahaari de bhare ne bhandaare jogi de dar koi thod n, baabe jeha daani koi jag ute hor n, tahiyo ta lagade jayakaare singiyaan vaale de, duhkh kate jaande ne ... bade bade jaani a ke daan baabe to mangade, uchiyaan uchiyaan shaana vaale shaan jogi to mangade, ban gaye ne bhagat pyaare chimate vaale de. duhkh kate jaande ... mahima jogi di kavi likhe gala schiyaan, preeta bhagata ne paaiyaan jogi ne naal pakiyaan, jehana ne tak le sahaare dhunen vaale de, duhkh kate jaande ne ... bhar lavo jholiyaan ji bhar lavo jholiyaan, vandada muraada aj jogi paunaahaareeya, sada khule rahande ne duaare dudhaadhaari de, duhkh kate jaande ne gupha te paunaahaari de SOURCE: http://www.yugalsarkar.com/lyrics/dukh-kate-jande-ne-gufa-te-paunahari-de-Lyrics