एह जोगी किधरो आ गया सिंगियाँ वाला जोगी, एह जोगी किधरो आ गया पुआ वाला जोगी, एह जोगी किधरो आ गया सिंगियाँ वाला जोगी, एह जोगी किधरो आ गया पुआ वाला जोगी, शीश जोगी दे जटा सुनेहरी गल विच सिंगी पहुये पेरी, एह औलख नाहरा ला रहा सिंगियाँ वाला जोगी, एह जोगी किधरो आ गया धुनें  वाला जोगी, घर रत्नों दे चारे गईयाँ हेठ बोह्डा दे धुनियाँ लाइयाँ, धुनियाँ तपा रिहा चिमटे वाला जोगी, एह जोगी किधरो आ गया सिंगिया धुनें वाला जोगी, गोरख शाह तलाइया आया गुरु गोरख दा मान गवाया, एह शक्ति नाल हरा रिहा मोरा वाला जोगी, एह जोगी किधरो आ गया सिंगिया धुनें वाला जोगी, मोर सवारी करके आया विच गुफा दे डेरा लाया, एह मोर उड़री ला रिहा मोरा वाला जोगी, एह जोगी किधरो आ गया सिंगिया धुनें वाला जोगी, पनमे जद दा पला फ्ड़ेया पोड़ी जांदा एक एक चडेया, एह चरना दे नाल ला रिहा झोली वाला जोगी, एह जोगी किधरो आ गया सिंगिया धुनें वाला जोगी, एह जोगी किधरो आ गया खडावा  वाला जोगी, ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ ਵਾਲਾ ਜੋਗੀ ਇਹ ਜੋਗੀ ਕਿਧਰੋਂ ਆ ਗਿਆ, ਪਊਆਂ ਵਾਲਾ ਜੋਗੀ ਸੀਸ ਜੋਗੀ ਦੇ, ਜਟਾਂ ਸੁਨਿਹਰੀ, ਗੱਲ ਵਿੱਚ ਸਿੰਗੀ, ਪਹੂਏ ਪੈਰੀਂ ਇਹ ਔਲਖ ਨਾਹਰਾ, ਲਾ ਰਿਹਾ, ਸਿੰਗੀਆਂ ਵਾਲਾ ਜੋਗੀ, ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ ਘਰ ਰਤਨੋ ਦੇ, ਚਾਰੇ ਗਾਈਆਂ, ਹੇਠ ਬੋਹੜ ਦੇ, ਧੂਣੀਆਂ ਲਾਈਆਂ ਧੂਣੀਆਂ, ਤਪਾ ਰਿਹਾ, ਚਿਮਟੇ ਵਾਲਾ ਜੋਗੀ,   ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਚਿਮਟੇ ਵਾਲਾ ਜੋਗੀ ਗੋਰਖ ਸ਼ਾਹ-ਤਲਾਈਏਂ ਆਇਆ, ਗੁਰੂ ਗੋਰਖ ਦਾ, ਮਾਣ ਗਵਾਇਆ ਇਹ ਸ਼ਕਤੀ ਨਾਲ, ਹਰਾ ਰਿਹਾ, ਧੂਣੇ ਵਾਲਾ ਜੋਗੀ, ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ ਮੋਰ ਸਵਾਰੀ, ਕਰਕੇ ਆਇਆ, ਵਿੱਚ ਗੁਫਾ ਦੇ, ਡੇਰਾ ਲਾਇਆ ਇਹ ਮੋਰ ਉਡਾਰੀ, ਲਾ ਰਿਹਾ, ਮੋਰਾਂ ਵਾਲਾ ਜੋਗੀ, ਇਹ ਜੋਗੀ ਕਿਧਰੋਂ ਆ ਗਿਆ ਸਿੰਗੀਆਂ/ਮੋਰਾਂ ਵਾਲਾ ਜੋਗੀ ਪੰਮੇ ਜਦ ਦਾ, ਪੱਲਾ ਫੜ੍ਹਿਆ, ਪੌੜ੍ਹੀ ਜਾਂਦਾ, ਇੱਕ ਇੱਕ ਚੜ੍ਹਿਆ ਇਹ ਚਰਨਾਂ ਦੇ ਨਾਲ, ਲਾ ਰਿਹਾ, ਝੋਲੀ ਵਾਲਾ ਜੋਗੀ, ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਚਿਮਟੇ ਵਾਲਾ ਜੋਗੀ ਇਹ ਜੋਗੀ ਕਿਧਰੋਂ ਆ ਗਿਆ, ਖੜਾਵਾਂ ਵਾਲਾ ਜੋਗੀ ਅਪਲੋਡਰ- ਅਨਿਲ ਰਾਮੂਰਤੀ ਭੋਪਾਲ eh jogi kidharo aa geya singiyan vala jogi eh jogi kidharo a gaya singiyaan vaala jogi, eh jogi kidharo a gaya pua vaala jogee sheesh jogi de jata sunehari gal vich singi pahuye peri, eh aulkh naahara la raha singiyaan vaala jogi, eh jogi kidharo a gaya dhunen  vaala jogee ghar ratnon de chaare geeyaan heth bohada de dhuniyaan laaiyaan, dhuniyaan tapa riha chimate vaala jogi, eh jogi kidharo a gaya singiya dhunen vaala jogee gorkh shaah talaaiya aaya guru gorkh da maan gavaaya, eh shakti naal hara riha mora vaala jogi, eh jogi kidharo a gaya singiya dhunen vaala jogee mor savaari karake aaya vich gupha de dera laaya, eh mor udari la riha mora vaala jogi, eh jogi kidharo a gaya singiya dhunen vaala jogee paname jad da pala phadeya podi jaanda ek ek chadeya, eh charana de naal la riha jholi vaala jogi, eh jogi kidharo a gaya singiya dhunen vaala jogi, eh jogi kidharo a gaya khadaava  vaala jogee eh jogi kidharo a gaya singiyaan vaala jogi, eh jogi kidharo a gaya pua vaala jogee SOURCE: http://www.yugalsarkar.com/lyrics/eh-jogi-kidharo-aa-geya-singiyan-vala-jogi-Lyrics