असा लुटिया गुरा दा प्यार, गुरा ने साडा दिल लुटिया, असा लुटिया गुरा दा प्यार, गुरा ने साडा दिल लुटिया, साडा दिल लुटिया साडा दिल लुटिया, साड़ी जुड़ गई नाम नाल तार, गुरा ने साडा दिल लुटिया, अस्सा लुटिया.......... असी गुरा दे सतिगुरु साडे, सतिगुरु नाल असी कर लई वायेदे, असा छड ना नहियो दरबार, गुरा ने साडा दिल लुटिया, असा लुटिया....... जिस विच रखे उस विच रहना, झूठे जग तो हूँ की लेना, सहनु मिल गई सोहनी सरकार, गुरा ने साडा दिल लुटिया, असा लुटिया........ लुट जांदे तेरे नाम दीवाने, तेरे प्रेम विच हो के मस्ताने, ओह ता हो जांदे भव तो पार, गुरा ने साडा दिल लुटिया, असा लुटिया......... दास है तेरे दर ते आया, आ के अपना दमन विछाया, साड़ी निभ जाये श्री चरना दे नाल, गुरा ने साडा दिल लुटिया, असा लुटिया..... तन मन गुरा नु किता अर्पण, रोज गुरा दे करके करके दर्शन, असा जिन्दडी लई सवार, गुरा ने साडा दिल लुटिया, असा लुटिया......... सोहने दे नाल ला के अखा, तर गईयाँ एथो रूह लखा, सहनु तारेया ऐ सच्ची सरकार, गुरा ने साडा दिल लुटिया, असा लुटिया......... सतगुरु वंडदे नाम खजाने, लै जांदे जो हों दीवाने, ओहदे खुले रहन भण्डार, गुरा ने साडा दिल लुटिया, अस्सा लुटिया........   ਅਸਾਂ ਲੁੱਟਿਆ, ਗੁਰਾਂ ਦਾ ਪਿਆਰ,   ਗੁਰਾਂ ਨੇ ਸਾਡਾ, ਦਿਲ ਲੁੱਟਿਆ ਸਾਡਾ ਦਿਲ ਲੁੱਟਿਆ, ਸਾਡਾ ਦਿਲ ਲੁੱਟਿਆ ਸਾਡੀ ਜੁੜ ਗਈ , ਨਾਮ ਨਾਲ ਤਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ   ਅਸਾਂ ਲੁੱਟਿਆ,,,,,,,,,,,,,,,,, ਅਸੀਂ ਗੁਰਾਂ ਦੇ, ਸਤਿਗੁਰੂ ਸਾਡੇ ਸਤਿਗੁਰੂ ਨਾਲ ਅਸੀਂ, ਕਰ ਲਈ ਵਾਅਦੇ ਅਸਾਂ ਛੱਡਣਾ  , ਨਹੀਓਂ ਦਰਬਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਜਿਸ ਵਿੱਚ ਰੱਖੇ, ਉਸੇ ਵਿੱਚ ਰਹਿਣਾ ਝੂਠੇ ਜੱਗ ਤੋਂ, ਹੁਣ ਕੀ ਲੈਣਾ ਸਾਨੂੰ ਮਿਲ ਗਈ , ਸੋਹਣੀ ਸਰਕਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਲੁੱਟ ਜਾਂਦੇ ਤੇਰੇ, ਨਾਮ ਦੀਵਾਨੇ ਤੇਰੇ ਪ੍ਰੇਮ ਵਿੱਚ, ਹੋ ਕੇ ਮਸਤਾਨੇ ਉਹ ਤਾਂ ਹੋ ਜਾਂਦੇ , ਭਵ ਤੋਂ ਪਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਦਾਸ ਹੈ ਤੇਰੇ, ਦਰ ਤੇ ਆਇਆ ਆ ਕੇ ਆਪਣਾ, ਦਮਨ ਵਿਛਾਇਆ ਸਾਡੀ ਨਿੱਭ ਜਾਏ , ਸ਼੍ਰੀ ਚਰਨਾਂ ਦੇ ਨਾਲ,   ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਤਨ ਮਨ ਗੁਰਾਂ ਨੂੰ, ਕੀਤਾ ਅਰਪਣ, ਰੋਜ਼ ਗੁਰਾਂ ਦੇ, ਕਰਕੇ ਦਰਸ਼ਨ  ॥ ਅਸਾਂ ਜਿੰਦੜੀ , ਲਈ ਸਵਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਸੋਹਣੇ ਦੇ ਨਾਲ, ਲਾ ਕੇ ਅੱਖਾਂ, ਤਰ ਗਈਆਂ, ਏਥੋਂ ਰੂਹ ਲੱਖਾਂ ਸਾਨੂੰ ਤਾਰਿਆ , ਏ ਸੱਚੀ ਸਰਕਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਸਤਿਗੁਰੂ ਵੰਡਦੇ, ਨਾਮ ਖਜ਼ਾਨੇ ਲੈ ਜਾਂਦੇ ਜੋ, ਹੋਣ ਦੀਵਾਨੇ  ॥ ਓਹਦੇ ਖੁੱਲੇ , ਰਹਿਣ ਭੰਡਾਰ, ਗੁਰਾਂ ਨੇ ਸਾਡਾ, ਦਿਲ ਲੁੱਟਿਆ ਅਸਾਂ ਲੁੱਟਿਆ,,,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ guraa ne sada dil luteya aasa luteya gura da pyaar asa lutiya gura da pyaar, gura ne saada dil lutiya, saada dil lutiya saada dil lutiya, saadi jud gi naam naal taar, gura ne saada dil lutiya, assa lutiyaa... asi gura de satiguru saade, satiguru naal asi kar li vaayede, asa chhad na nahiyo darabaar, gura ne saada dil lutiya, asa lutiyaa... jis vich rkhe us vich rahana, jhoothe jag to hoon ki lena, sahanu mil gi sohani sarakaar, gura ne saada dil lutiya, asa lutiyaa... lut jaande tere naam deevaane, tere prem vich ho ke mastaane, oh ta ho jaande bhav to paar, gura ne saada dil lutiya, asa lutiyaa... daas hai tere dar te aaya, a ke apana daman vichhaaya, saadi nibh jaaye shri charana de naal, gura ne saada dil lutiya, asa lutiyaa... tan man gura nu kita arpan, roj gura de karake karake darshan, asa jindadi li savaar, gura ne saada dil lutiya, asa lutiyaa... sohane de naal la ke akha, tar geeyaan etho rooh lkha, sahanu taareya ai sachchi sarakaar, gura ne saada dil lutiya, asa lutiyaa... sataguru vandade naam khajaane, lai jaande jo hon deevaane, ohade khule rahan bhandaar, gura ne saada dil lutiya, assa lutiyaa...   asa lutiya gura da pyaar, gura ne saada dil lutiya, saada dil lutiya saada dil lutiya, saadi jud gi naam naal taar, gura ne saada dil lutiya, assa lutiyaa... SOURCE: http://www.yugalsarkar.com/lyrics/guraa-ne-sada-dil-luteya-aasa-luteya-gura-da-pyaar-Lyrics