साड़े बाबा जी नु भगतो,एक मोर उड़ा के ले गया, गोरख दे हाथ नु आया भगतो,सारे ही रोला पे गया, साड़े बाबा जी नु भगतो,एक मोर उड़ा के ले गया, गोरख दे हाथ नु आया भगतो,सारे ही रोला पे गया, साडे बाबा जी नु भगतो........................ चेलियाँ दे नाल घेरा बाबे नु पाया सी, ओसर गा दा दूध पिया के,जोगी ने उसनू राजियाँ सी, कहंदा चेला साडा बन जा,जोगी दे मगरे पे गया, साडे बाबा जी नु भगतो........................ कना दे विच छेक सी करके,मुंदरा गोरख पौना लगा, खून वगन दी जगह काना चो,दूध सी वेखिया औन लगा, गोरख दी एक न चली,ओह खड़ा देख्दा रह गया, साडे बाबा जी नु भगतो........................ गोरख ने मिरिग्शाला नु चुक,अम्बरा विच उड़िया सी, जोगी दे चिमटे ने उसनू,टोटे कर दिखलाया सी, जिहने देखिया ओहो कहंदा,फिर मोर ते जोगी बह गया, साडे बाबा जी नु भगतो........................ ਸਾਡੇ ਬਾਬਾ ਜੀ ਨੂੰ ਭਗਤੋ, ਇੱਕ ਮੋਰ ਉੱਡਾ ਕੇ ਲੈ ਗਿਆ ਗੋਰਖ ਦੇ ਹੱਥ ਨਾ ਆਇਆ ਭਗਤੋ, ਸਾਰੇ ਹੀ ਰੌਲਾ ਪੈ ਗਿਆ ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,, ਚੇਲਿਆਂ ਦੇ ਨਾਲ, ਘੇਰਾ ਬਾਬੇ ਨੂੰ ਪਾਇਆ ਸੀ ਔਸਰ ਗਾਂ ਦਾ ਦੁੱਧ ਪਿਆ ਕੇ, ਜੋਗੀ ਨੇ ਉਸਨੂੰ ਰਜਾਇਆ ਸੀ ਕਹਿੰਦਾ ਚੇਲਾ ਸਾਡਾ ਬਣ ਜਾ, ਜੋਗੀ ਦੇ ਮਗਰੇ ਪੈ ਗਿਆ ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,, ਕੰਨਾਂ ਦੇ ਵਿਚ ਛੇਕ ਸੀ ਕਰਕੇ, ਮੁੰਦਰਾਂ ਗੋਰਖ ਪਾਉਣ ਲੱਗਾ ਖੂਨ ਵਗਣ ਦੀ ਜਗਾਹ ਕੰਨਾਂ ਚੋਂ, ਦੁੱਧ ਸੀ ਵੇਖਿਆ ਆਉਣ ਲੱਗਾ ਗੋਰਖ ਦੀ ਇੱਕ ਨਾ ਚੱਲੀ, ਉਹ ਖੜ੍ਹਾ ਦੇਖਦਾ ਰਹਿ ਗਿਆ ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,, ਗੋਰਖ ਨੇ ਮ੍ਰਿਗਸ਼ਾਲਾ ਨੂੰ ਚੁੱਕ, ਅੰਬਰਾਂ ਵਿਚ ਉੱਡਾਇਆ ਸੀ ਜੋਗੀ ਦੇ ਚਿਮਟੇ ਨੇ ਉਸਨੂੰ, ਟੋਟੇ ਕਰ ਦਿਖਲਾਇਆ ਸੀ ਜਿਹਨੇ ਦੇਖਿਆ ਓਹੀਓ ਕਹਿੰਦਾ, ਫਿਰ ਮੋਰ ਤੇ ਜੋਗੀ ਬਹਿ ਗਿਆ ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,, ik mor uda ke lae geya sada baba ji nu bhagto saade baaba ji nu bhagato,ek mor uda ke le gaya, gorkh de haath nu aaya bhagato,saare hi rola pe gaya, saade baaba ji nu bhagato... cheliyaan de naal ghera baabe nu paaya si, osar ga da doodh piya ke,jogi ne usanoo raajiyaan si, kahanda chela saada ban ja,jogi de magare pe gaya, saade baaba ji nu bhagato... kana de vich chhek si karake,mundara gorkh pauna laga, khoon vagan di jagah kaana cho,doodh si vekhiya aun laga, gorkh di ek n chali,oh khada dekhda rah gaya, saade baaba ji nu bhagato... gorkh ne mirigshaala nu chuk,ambara vich udiya si, jogi de chimate ne usanoo,tote kar dikhalaaya si, jihane dekhiya oho kahanda,phir mor te jogi bah gaya, saade baaba ji nu bhagato... saade baaba ji nu bhagato,ek mor uda ke le gaya, gorkh de haath nu aaya bhagato,saare hi rola pe gaya, saade baaba ji nu bhagato... SOURCE: http://www.yugalsarkar.com/lyrics/ik-mor-uda-ke-lae-geya-sada-baba-ji-nu-bhagto-Lyrics