ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ   ਮਿਲੇ ਰਾਮ ਗੋਡ ਵਾਹਿਗੁਰੂ ਅੱਲਾਹ, ਕੇ ਸਾਨੂੰ ਤੇ ਨਜ਼?? ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ   ਮਿਲੇ ਰਾਮ ਗੋਡ ਵਾਹਿਗੁਰੂ ਅੱਲਾਹ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਚਰਨਾ ਦੀ ਧੂਲ ਚੁੰਮ ਮੱਥੇ ਉੱਤੇ ਲਾਵਾਂ ਮੈਂ ਆਪਣੇ ਗੁਰਾਂ ਜੀ ਤੋ ਵਾਰੀ ਵਾਰੀ ਜਾਵਾਂ ਮੈਂ ਸਤਗੁਰੂ ਨਾਲ ਮੇਰੇ ਮੈਂ ਨਹੀਓਂ ਕੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਚੜ੍ਹਿਆ ਖੁਮਾਰ ਪੂਰੇ ਗੁਰਾਂ ਦੀ ਅਸੀਸ ਦਾ ਕੋਈ ਵੀ ਨਾ ਮਿਲਿਆ ਮੈਨੂੰ ਗੁਰਾਂ ਜੀ ਦੀ ਰੀਸ ਦਾ ਮੇਰੀ ਜੱਗ ਵਿਚ ਹੋਵੇ ਵੱਲਾ ਵੱਲਾ. ਕੇ ਸਾਨੂੰ ਤੇ ਨਜ਼ਾਰਾ ਆ ਗਿਆ ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਦਾਸਨ ਦਾਸ ਪਿਆ ਅਰਜ਼ਾਂ ਗੁਜ਼ਾਰਦਾ ਮੈਂ ਤਾ ਭੁੱਖਾ ਗੁਰੂਦੇਵ ਤੇਰੇ ਪਿਆਰ ਦਾ ਤੇਰੇ ਪਿਆਰ ਵਿਚ ਹੋ ਗਿਆ ਮੈਂ ਕੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ jadon fadiya guruji tera palla ke sanu te nazara aa gaya ,   , , , , . , , , SOURCE: http://www.yugalsarkar.com/lyrics/jadon-fadiya-guruji-tera-palla-ke-sanu-te-nazara-aa-gaya-Lyrics