तेरे चल के,दुआरे कौन आऊ,जे होइयां न मुरादा पुरियां, तेरे दर ते सवाली कौन आऊ,जे होइयां न मुरादा पुरि तेरे चल के,दुआरे कौन आऊ,जे होइयां न मुरादा पुरियां, तेरे दर ते सवाली कौन आऊ,जे होइयां न मुरादा पुरिया, तेरे नाम दे जयकारे कौन लाऊ,जे होइयां न मुरादा पुरिया, तेरे चल के................. मैं दुखारी,मरदी जावा.मेहर करो मैं तरदी जावा, एक एक पौड़ी चडदी जावा,दिल विच एहो करदी जावा, केह्दा महारानी,आख के बुलाओ,जे होइयां न मुरादा पुरिया, तेरे चल के दुआरे कौन आऊ...... भगत सुरमे,दाते दानी,जोगी भोगी ओए ज्ञानी ध्यानी, तेरे मुहरे सब अघ्यानी,तू दाती ऐ आप भवानी, खाली झोली किवे,जग नु दिखाऊ,जे होइयां न मुरादा पुरियां, तेरे चल के दुआरे कौन आऊ...... कली जान ते,रोग हजारा मेरे पले ओही सोच विचारा, दुब्दी वेहदी वाजा मारा,भवसागर विच पिया पुकारा, सहनु दुबिया नु कौन बने लाऊ,जे होइयां न मुरदा पुरिया, तेरे चल के दुआरे कौन आऊ...... अम्बिका सुर मैं,शाह सुर मरे,भगत बचिए ओही दुसट संहारे, आये वापिस तेरे दुआरे,बाकि छाडके होर सहारे, मर जाना मान,दस किथे जाऊ,जे होइया न मुरदा पुरियां, तेरे चल के दुआरे कौन आऊ........ ਤੇਰੇ ਚੱਲ ਕੇ, ਦੁਆਰੇ ਕੌਣ ਆਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਦਰ ਤੇ, ਸਵਾਲੀ ਕੌਣ ਆਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਨਾਮ ਦੇ, ਜੈਕਾਰੇ ਕੌਣ ਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,, ਮੈਂ ਦੁਖਿਆਰੀ, ਮਰਦੀ ਜਾਵਾਂ, ਮੇਹਰ ਕਰੋ ਮੈਂ ਤਰਦੀ ਜਾਵਾਂ ਇੱਕ ਇੱਕ ਪੌੜੀ ਚੜਦੀ ਜਾਵਾਂ, ਦਿਲ ਵਿਚ ਏਹੀਓ ਕਰਦੀ ਜਾਵਾਂ ਕੇਹੜਾ ਮਹਾਂਰਾਣੀ, ਆਖ ਕੇ ਬੁਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,, ਭਗਤ ਸੂਰਮੇ, ਦਾਤੇ ਦਾਨੀ, ਜੋਗੀ ਭੋਗੀ ਓਏ ਗਿਆਨੀ ਧਿਆਨੀ ਤੇਰੇ ਮੂਹਰੇ ਸਭ ਅਗਿਆਨੀ, ਤੂੰ ਦਾਤੀ ਏ ਆਪ ਭਵਾਨੀ ਖਾਲੀ ਝੋਲੀ ਕਿਵੇਂ, ਜੱਗ ਨੂੰ ਦਿਖਾਊਂ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,, ਕੱਲੀ ਜਾਨ ਤੇ, ਰੋਗ ਹਜ਼ਾਰਾਂ, ਮੇਰੇ ਪੱਲੇ ਓਏ ਸੋਚ ਵਿਚਾਰਾਂ ਡੁੱਬਦੀ ਬੇੜੀ ਵਾਜਾਂ ਮਾਰਾਂ, ਭਵਸਾਗਰ ਵਿਚ ਪਿਆ ਪੁਕਾਰਾਂ ਸਾਨੂੰ ਡੁੱਬਿਆਂ ਨੂੰ, ਕੌਣ ਬੰਨੇ ਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,, ਅੰਬਿਕਾ ਸੁਰ ਮੈ, ਸ਼ਾਹ ਸੁਰ ਮਾਰੇ, ਭਗਤ ਬਚਾਏ ਓਏ ਦੁਸ਼ਟ ਸੰਹਾਰੇ ਆਏ ਵਾਪਸ ਤੇਰੇ ਦੁਆਰੇ, ਬਾਕੀ ਛੱਡਕੇ ਹੋਰ ਸਹਾਰੇ ਮਰ ਜਾਣਾ ਮਾਨ, ਦੱਸ ਕਿਥੇ ਜਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,, je hoiya na murada puriyan tere chal ke duare kaun aau tere chal ke,duaare kaun aaoo,je hoiyaan n muraada puriyaan, tere dar te savaali kaun aaoo,je hoiyaan n muraada puriya, tere naam de jayakaare kaun laaoo,je hoiyaan n muraada puriya, tere chal ke... maindukhaari,maradi jaavaa.mehar karo maintaradi jaava, ek ek paudi chadadi jaava,dil vich eho karadi jaava, kehada mahaaraani,aakh ke bulaao,je hoiyaan n muraada puriya, tere chal ke duaare kaun aaoo... bhagat surame,daate daani,jogi bhogi oe gyaani dhayaani, tere muhare sab aghyaani,too daati ai aap bhavaani, khaali jholi kive,jag nu dikhaaoo,je hoiyaan n muraada puriyaan, tere chal ke duaare kaun aaoo... kali jaan te,rog hajaara mere pale ohi soch vichaara, dubdi vehadi vaaja maara,bhavasaagar vich piya pukaara, sahanu dubiya nu kaun bane laaoo,je hoiyaan n murada puriya, tere chal ke duaare kaun aaoo... ambika sur main,shaah sur mare,bhagat bchie ohi dusat sanhaare, aaye vaapis tere duaare,baaki chhaadake hor sahaare, mar jaana maan,das kithe jaaoo,je hoiya n murada puriyaan, tere chal ke duaare kaun aaoo... tere chal ke,duaare kaun aaoo,je hoiyaan n muraada puriyaan, tere dar te savaali kaun aaoo,je hoiyaan n muraada puriya, tere naam de jayakaare kaun laaoo,je hoiyaan n muraada puriya, tere chal ke... SOURCE: http://www.yugalsarkar.com/lyrics/je-hoiya-na-murada-puriyan-tere-chal-ke-duare-kaun-aau-Lyrics