जिह्ना  सुट्टीया  तेरे  ते  जोगी  डोरां, ओह ते कदे ढोलदे नही, जिह्ना  सुट्टीया  तेरे  ते  जोगी  डोरां, ओह ते कदे ढोलदे नही, दोलदे नही ओह मंदा बोलदे नही, जिह्ना  सुट्टीया  तेरे  ते  जोगी  डोरां, पा लइयाँ प्रीता जिह्नना तेरे नाल गुडीया, आसा कर देवे जोगी ओहना दियां पुरियां, आऊन ओहना नु कदे न जोगी थोडा, ओह ते कदे डोल्दे नही, जिह्ना  सुट्टीया  तेरे  ते  जोगी  डोरां रोम रोम विच तेरा नाम मैं वसा लिया, साडे घर आवी कदे जोगी गुफा वालेया, तेरे बचियाँ नु तेरियां लोडा, ओह ते कदे ढ़ोलदे नही, जिह्ना  सुट्टीया  तेरे  ते  जोगी  डोरां हुकम तेरे दे बिना पता नहियो हिल्दा, जान्दा ऐ भेत जोगी तू ते हर दिल दा, हर पल तेरे अगे हथ जोड़े, ओह ते कदे ढ़ोलदे नही, जिह्ना  सुट्टीया  तेरे  ते  जोगी  डोरां गौआ दा पाली तू है बाली संसार दा, सोहनी पटी वाला सेवक तेरे दरबार दा, राना कहंदा ना प्रीता कदे तोडा, ओह ते कदे ढ़ोलदे नही, जिह्ना  सुट्टीया  तेरे  ते  जोगी  डोरां ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ/ਬਾਬਾ ਡੋਰਾਂ, ਉਹ ਤੇ ਕਦੇ ਡੋਲਦੇ ਨਹੀਂ ਡੋਲਦੇ ਨਹੀਂ ਉਹ ਮੰਦਾ, ਬੋਲਦੇ ਨਹੀਂ ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ,,,,, ਪਾ ਲਈਆਂ ਪ੍ਰੀਤਾਂ ਜਿਹਨਾਂ, ਤੇਰੇ ਨਾਲ ਗੂੜੀਆਂ ਆਸਾਂ ਕਰ ਦੇਵੇਂ ਜੋਗੀ, ਓਹਨਾ ਦੀਆਂ ਪੂਰੀਆਂ ਆਉਣ ਓਹਨਾਂ ਨੂੰ ਕਦੇ ਨਾ ਜੋਗੀ ਥੋੜਾਂ, ਉਹ ਤੇ ਕਦੇ ਡੋਲਦੇ ਨਹੀਂ ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ,,,,, ਰੋਮ ਰੋਮ ਵਿੱਚ ਤੇਰਾ, ਨਾਮ ਮੈਂ ਵਸਾ ਲਿਆ ਸਾਡੇ ਘਰ ਆਵੀਂ ਕਦੇ, ਜੋਗੀ ਗੁਫਾ ਵਾਲਿਆ ਤੇਰੇ ਬੱਚਿਆਂ ਨੂੰ ਤੇਰੀਆਂ ਲੋੜਾਂ, ਉਹ ਤੇ ਕਦੇ ਡੋਲਦੇ ਨਹੀਂ ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ,,,,, ਹੁਕਮ ਤੇਰੇ ਦੇ ਬਿਨਾ, ਪੱਤਾ ਨਹੀਓਂ ਹਿੱਲਦਾ ਜਾਣਦਾ ਏ ਭੇਤ ਜੋਗੀ, ਤੂੰ ਤੇ ਹਰ ਦਿਲ ਦਾ ਹਰ ਪਲ ਤੇਰੇ ਅੱਗੇ ਹੱਥ ਜੋੜਾਂ, ਉਹ ਤੇ ਕਦੇ ਡੋਲਦੇ ਨਹੀਂ ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ,,,,, ਗਊਆਂ ਦਾ ਪਾਲੀ ਤੂੰ ਹੈ, ਬਾਲੀ ਸੰਸਾਰ ਦਾ ਸੋਹਣੀ ਪੱਟੀ ਵਾਲਾ ਸੇਵਕ, ਤੇਰੇ ਦਰਬਾਰ ਦਾ ਰਾਣਾ ਕਹਿੰਦਾ ਨਾ ਪ੍ਰੀਤਾਂ ਕਦੇ ਤੋੜਾਂ, ਉਹ ਤੇ ਕਦੇ ਡੋਲਦੇ ਨਹੀਂ ਜਿਹਨਾਂ ਸੁੱਟੀਆਂ, ਤੇਰੇ ਤੇ ਜੋਗੀ,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ jihna sutiyan tere te jogi dora oh te kde dolde nhi jihana  sutteeya  tere  te  jogi  doraan, oh te kade dholade nahi, dolade nahi oh manda bolade nahi, jihana  sutteeya  tere  te  jogi  doraan pa liyaan preeta jihanana tere naal gudeeya, aasa kar deve jogi ohana diyaan puriyaan, aaoon ohana nu kade n jogi thoda, oh te kade dolde nahi, jihana  sutteeya  tere  te  jogi  doraan rom rom vich tera naam mainvasa liya, saade ghar aavi kade jogi gupha vaaleya, tere bchiyaan nu teriyaan loda, oh te kade daholade nahi, jihana  sutteeya  tere  te  jogi  doraan hukam tere de bina pata nahiyo hilda, jaanda ai bhet jogi too te har dil da, har pal tere age hth jode, oh te kade daholade nahi, jihana  sutteeya  tere  te  jogi  doraan gaua da paali too hai baali sansaar da, sohani pati vaala sevak tere darabaar da, raana kahanda na preeta kade toda, oh te kade daholade nahi, jihana  sutteeya  tere  te  jogi  doraan jihana  sutteeya  tere  te  jogi  doraan, oh te kade dholade nahi, dolade nahi oh manda bolade nahi, jihana  sutteeya  tere  te  jogi  doraan SOURCE: http://www.yugalsarkar.com/lyrics/jihna-sutiyan-tere-te-jogi-dora-oh-te-kde-dolde-nhi-Lyrics