लैन मुरादा लै फरयादा, लैन मुरादा लै फरयादा, लैन मुरादा लै फरयादा, लैन मुरादा लै फरयादा, रोट ते झंडा लिआइयाँ, जोगी जी तेरे दर्शन नु, दर्शन नु संगता गुफा ते आइयाँ, जोगी जी तेरे दर्शन नु, दर्शन नु चल के संगता आइयाँ, बाबा जी तेरे दर्शन नु, गुण तेरे ने गाउनदियां संगता संगता नु चढ़ गईयाँ रंगता, मिठियां लैन मुरादा बाबे तो, झोलियाँ आन फैलाइयाँ, जोगी जी तेरे दर्शन नु, बालक रूप तलाइया आया, माँ रतनो दा करजा लाहियाँ, साड़े हर इक रोग वालियां, तेरे कोल दवाइयां, जोगी जी तेरे दर्शन नु, अपने बचियाँ नु ला लो चरनी, आस संगत दी पूरी करनी, रहमत तेरी भगता उते, करदे ने वडीआइयाँ , जोगी जी तेरे दर्शन नु, ਲੈਣ ਮੁਰਾਦਾਂ, ਲੈ ਫਰਿਆਦਾਂ ਲੈਣ ਮੁਰਾਦਾਂ, ਲੈ ਫਰਿਆਦਾਂ , ਰੋਟ ਤੇ ਝੰਡਾ ਲਿਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ, ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ਮਿੱਠੀਆਂ ਲੈਣ ਮੁਰਾਦਾਂ ਬਾਬੇ ਤੋਂ , ਝੋਲੀਆਂ ਆਣ ਫੈਲਾਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਬਾਲਕ ਰੂਪ ਤਲਾਈਆਂ ਆਇਆ ਮਾਂ ਰਤਨੋ ਦਾ ਕਰਜ਼ਾ ਲਾਹਿਆ ਸਾਡੇ ਹਰ ਇੱਕ, ਰੋਗ ਵਾਲੀਆਂ , ਤੇਰੇ ਕੋਲ ਦਵਾਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਆਪਣੇ ਬੱਚਿਆਂ ਨੂੰ ਲਾ ਲਓ ਚਰਣੀ ਆਸ ਸੰਗਤ ਦੀ ਪੂਰੀ ਕਰਨੀ ਰਹਿਮਤ ਤੇਰੀ, ਭਗਤਾਂ ਉੱਤੇ , ਕਰਦੇ ਨੇ ਵਡਿਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ, ਜੋਗੀ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ, ਬਾਬਾ ਜੀ ਤੇਰੇ ਦਰਸ਼ਨ ਨੂੰ ਅਪਲੋਡਰ- ਅਨਿਲ ਰਾਮੂਰਤੀ ਭੋਪਾਲ jogi ji tere darshan nu chal ke sangta aaiyan lain muraada lai pharayaada, rot te jhanda liaaiyaan, jogi ji tere darshan nu, darshan nu sangata gupha te aaiyaan, jogi ji tere darshan nu, darshan nu chal ke sangata aaiyaan, baaba ji tere darshan nu gun tere ne gaaunadiyaan sangataa sangata nu chadah geeyaan rangata, mithiyaan lain muraada baabe to, jholiyaan aan phailaaiyaan, jogi ji tere darshan nu baalak roop talaaiya aaya, ma ratano da karaja laahiyaan, saade har ik rog vaaliyaan, tere kol davaaiyaan, jogi ji tere darshan nu apane bchiyaan nu la lo charani, aas sangat di poori karani, rahamat teri bhagata ute, karade ne vadeeaaiyaan , jogi ji tere darshan nu lain muraada lai pharayaada, rot te jhanda liaaiyaan, jogi ji tere darshan nu, darshan nu sangata gupha te aaiyaan, jogi ji tere darshan nu, darshan nu chal ke sangata aaiyaan, baaba ji tere darshan nu SOURCE: http://www.yugalsarkar.com/lyrics/jogi-ji-tere-darshan-nu-chal-ke-sangta-aaiyan-Lyrics