जोगीआ  सुनहरी जट्टा वालिया जग विच उचा तेरा ना जोगीआ  सुनहरी जट्टा वालिया जग विच उचा तेरा ना शाह्तालिया नु है भाग लग गए आकडे सि जेहरी तेरी था जोगी सुनहरी जट्टा वालिया सोहने सोहने झंडे लेंदे ,हवा च हुलारे जी॥ दूर दूर तक जिहदे,पेंदे लिस्कारे जी॥ चन वांगु गुफा तेरी सजदी॥ भगता ते कर खंडी छह जोगीआ  सुनहरी जट्टा वालिया ढोल ते नगर्दे रहंदे,हर दम वजदे॥ भगत प्यारे तेरे,शेरा वांगु गजदे दिल वाला हाल मेरा सुनके चरना दे विच दे दे था जोगीआ  सुनहरी जट्टा वालिया चेत दे महीने मेला,लगदा है भरी जी॥ बोहरा हठे बहके जोगी,दुनिया है तरी जी॥ मोर दी सवारी तेरी सज्दी॥ शेषनाग किती तेनु शह जोगीआ  सुनहरी जट्टा वालिया दिल्भाग वालिया वी, गुण तेरे गन्दा  अहे  ॥ बंगिया दा टोनी तेरे,नाम नु ध्यंदा अहे ॥ मेहरा वाला हाथ सिर रखदे  ॥ कर पुरे मेरे अरमान जोगीआ  सुनहरी जट्टा वालिया ਜੋਗੀਆ ਸੁਨਹਿਰੀ ਜਟਾਂ ਵਾਲਿਆਂ ਜੱਗ ਵਿਚ ਉੱਚਾ ਤੇਰਾ ਨਾਂ ਸ਼ਾਹਤਲਾਈਆਂ ਨੂੰ ਹੈ ਭਾਗ ਲੱਗ ਗਏ ਅੱਕੜੇ ਸੀ ਜਿਹੜੀ ਤੇਰੀ ਥਾਂ ਜੋਗੀਆ ਸੁਨਹਿਰੀ ਜਟਾਂ ਵਾਲਿਆਂ ਸੋਹਣੇ ਸੋਹਣੇ ਝੰਡੇ ਲੈਂਦੇ ,ਹਵਾ ਚ ਹੁਲਾਰੇ ਜੀ ॥ ਦੂਰ ਦੂਰ ਤੱਕ ਜੀਹਦੇ ,ਪੈਂਦੇ ਲਿਸ਼ਕਾਰੇ ਜੀ ॥ ਚੰਨ ਵਾਂਗੂ ਗੁਫਾ ਤੇਰੀ ਸਜਦੀ ॥ ਭਗਤਾਂ ਤੇ ਕਰ ਠੰਡੀ ਛਾਂ ਜੋਗੀਆ ਸੁਨਹਿਰੀ ਜਟਾਂ ਵਾਲਿਆਂ ਢੋਲ ਤੇ ਨਗਾੜ੍ਹੇ ਰਹਿੰਦੇ ,ਹਰ ਦਮ ਵੱਜਦੇ॥ ਭਗਤ ਪਿਆਰੇ ਤੇਰੇ ,ਸ਼ੇਰਾਂ ਵਾਂਗੂ ਗੱਜਦੇ ॥ ਦਿਲ ਵਾਲਾ ਹਾਲ ਮੇਰਾ ਸੁਣਕੇ ॥ ਚਰਨਾਂ ਦੇ ਵਿਚ ਦੇ ਦੇ ਥਾਂ ਜੋਗੀਆ ਸੁਨਹਿਰੀ ਜਟਾਂ ਵਾਲਿਆਂ॥ ਚੇਤ ਦੇ ਮਹੀਨੇ ਮੇਲਾ ,ਲਗਦਾ ਹੈ ਭਾਰੀ ਜੀ ॥ ਬੋਹੜਾਂ ਹੇਠ ਬਹਿਕੇ ਜੋਗੀ ,ਦੁਨੀਆਂ ਹੈ ਤਾਰੀ ਜੀ ॥ ਮੋਰ ਦੀ ਸਵਾਰੀ ਤੇਰੀ ਸੱਜਦੀ ॥ ਸ਼ੇਸ਼ਨਾਗ ਕੀਤੀ ਤੈਨੂੰ ਛਾਂ, ਜੋਗੀਆ ਸੁਨਹਿਰੀ ਜਟਾਂ ਵਾਲਿਆਂ॥ ਦਿਲਬਾਗ ਵਾਲੀਆ ਵੀ ,ਗੁਣ ਤੇਰੇ ਗਾਂਦਾ ਏ ॥ ਬੰਗਿਆਂ ਦਾ ਟੋਨੀ ਤੇਰੇ ,ਨਾਮ ਨੂੰ ਧਿਆਂਦਾ ਏ॥ ਮੇਹਰਾਂ ਵਾਲਾ ਹੱਥ ਸਿਰ ਰੱਖਦੇ ॥ ਕਰ ਪੂਰੇ ਮੇਰੇ ਅਰਮਾਨ, ਜੋਗੀਆ ਸੁਨਹਿਰੀ ਜਟਾਂ ਵਾਲਿਆਂ jogiya sunehri jata valiya jag vich ucha tera naa jogeea  sunahari jatta vaaliyaa jag vich ucha tera naa shaahataaliya nu hai bhaag lag ge aakade si jehari teri thaa jogi sunahari jatta vaaliyaa sohane sohane jhande lende ,hava ch hulaare ji.. door door tak jihade,pende liskaare ji.. chan vaangu gupha teri sajadi.. bhagata te kar khandi chhah jogeea  sunahari jatta vaaliyaa dhol te nagarde rahande,har dam vajade.. bhagat pyaare tere,shera vaangu gajade dil vaala haal mera sunake charana de vich de de thaa jogeea  sunahari jatta vaaliyaa chet de maheene mela,lagada hai bhari ji.. bohara hthe bahake jogi,duniya hai tari ji.. mor di savaari teri sajdi.. sheshanaag kiti tenu shah jogeea  sunahari jatta vaaliyaa dilbhaag vaaliya vi, gun tere ganda  ahe  .. bangiya da toni tere,naam nu dhayanda ahe .. mehara vaala haath sir rkhade  .. kar pure mere aramaan jogeea  sunahari jatta vaaliyaa jogeea  sunahari jatta vaaliyaa jag vich ucha tera naa SOURCE: http://www.yugalsarkar.com/lyrics/jogiya-sunehri-jata-valiya-jag-vich-ucha-tera-naa-Lyrics