जोगियां वे जोगियां  सुनहरी जटा  वालिया, संगता नु दर्श दिखाई, जोगियां वे जोगियां  सुनहरी जटा  वालिया, संगता नु दर्श दिखाई, वे सुन बोह्डा वालियां संगता नु दर्श दिखाई जोगियां वे जोगियां...... हथ जोड़ संगता दी ऐहो बाबा विनती, साड़े वलो मुख न घुमाई, वे सुन बोह्डा वालियां साड़े वलो मुख न घुमाई, जोगियां वे जोगियां...... मेहरा वालेया जी निगाह मेहर वाली मार दे, रेहमता दा मीह बरसाई, वे सुन बोह्डा वालियां रेहमता दा मीह बरसाई, जोगियां वे जोगियां...... तेरियां जी संगता प्यारियां च बेठ के, चोंकियां मैं लगावा चाई चाई, वे सुंदर मुखड़े वालेया चोंकीया मैं लगावा चाई चाई, जोगियां वे जोगियां....... पाली अते सिंदर भी अरजा ने करदे, मंडली नु चरनी लगाई, माँ रत्नों दे लाडले मंडली नु चरनी लगाई, जोगियां वे जोगियां ......... ਜੋਗੀਆ ਵੇ ਜੋਗੀਆ, ਸੁਨਿਹਰੀ ਜਟਾਂ ਵਾਲਿਆ , ਸੰਗਤਾਂ ਨੂੰ ਦਰਸ਼ ਦਿਖਾਈ, ਵੇ ਸੁਣ ਬੋਹੜਾਂ ਵਾਲਿਆ, ਸੰਗਤਾਂ ਨੂੰ ਦਰਸ਼ ਦਿਖਾਈ ਜੋਗੀਆ ਵੇ ਜੋਗੀਆ,,,,,,,,,,,,,,, ਹੱਥ ਜੋੜ ਸੰਗਤਾਂ ਦੀ, ਏਹੋ ਬਾਬਾ ਬੇਨਤੀ , ਸਾਡੇ ਵੱਲੋਂ ਮੁਖ ਨਾ ਘੁਮਾਈਂ, ਵੇ ਸੁਣ ਬੋਹੜਾਂ ਵਾਲਿਆ, ਸਾਡੇ ਵੱਲੋਂ ਮੁਖ ਨਾ ਘੁਮਾਈਂ ਜੋਗੀਆ ਵੇ ਜੋਗੀਆ,,,,,,,,,,,,,,, ਮੇਹਰਾਂ ਵਾਲਿਆ ਜੀ, ਨਿਗਾਹ ਮੇਹਰ ਵਾਲੀ ਮਾਰ ਦੇ , ਰਹਿਮਤਾਂ ਦਾ ਮੀਂਹ ਬਰਸਾਈਂ, ਵੇ ਸੁਣ ਧੂਣੇ ਵਾਲਿਆਂ, ਰਹਿਮਤਾਂ ਦਾ ਮੀਂਹ ਬਰਸਾਈਂ ਜੋਗੀਆ ਵੇ ਜੋਗੀਆ,,,,,,,,,,,,,,, ਤੇਰੀਆਂ ਜੀ ਸੰਗਤਾਂ, ਪਿਆਰੀਆਂ ਚ ਬੈਠ ਕੇ , ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ, ਵੇ ਸੁੰਦਰ ਮੁਖੜੇ ਵਾਲਿਆ, ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ ਜੋਗੀਆ ਵੇ ਜੋਗੀਆ,,,,,,,,,,,,,,, ਪਾਲੀ ਅਤੇ ਸ਼ਿੰਦਰ ਵੀ, ਅਰਜ਼ਾਂ ਨੇ ਕਰਦੇ , ਮੰਡਲੀ ਨੂੰ ਚਰਣੀ ਲਗਾਈਂ, ਮਾਂ ਰਤਨੋ ਦੇ ਲਾਡਲੇ, ਮੰਡਲੀ ਨੂੰ ਚਰਣੀ ਲਗਾਈਂ ਜੋਗੀਆ ਵੇ ਜੋਗੀਆ,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ jogiyan sunehari jta valeyaa sangta nu darsh dikhaai jogiyaan ve jogiyaan  sunahari jata  vaaliya, sangata nu darsh dikhaai, ve sun bohada vaaliyaan sangata nu darsh dikhaaee jogiyaan ve jogiyaan... hth jod sangata di aiho baaba vinati, saade valo mukh n ghumaai, ve sun bohada vaaliyaan saade valo mukh n ghumaai, jogiyaan ve jogiyaan... mehara vaaleya ji nigaah mehar vaali maar de, rehamata da meeh barasaai, ve sun bohada vaaliyaan rehamata da meeh barasaai, jogiyaan ve jogiyaan... teriyaan ji sangata pyaariyaan ch beth ke, chonkiyaan mainlagaava chaai chaai, ve sundar mukhade vaaleya chonkeeya mainlagaava chaai chaai, jogiyaan ve jogiyaan... paali ate sindar bhi araja ne karade, mandali nu charani lagaai, ma ratnon de laadale mandali nu charani lagaai, jogiyaan ve jogiyaan ... jogiyaan ve jogiyaan  sunahari jata  vaaliya, sangata nu darsh dikhaai, ve sun bohada vaaliyaan sangata nu darsh dikhaaee jogiyaan ve jogiyaan... SOURCE: http://www.yugalsarkar.com/lyrics/jogiyan-sunehari-jta-valeyaa-sangta-nu-darsh-dikhaai-Lyrics