मैं हो के मस्त मलंग नचदी, मैं रंग साईंया दे रंग नचदी, मैं हो के मस्त मलंग नचदी, मैं रंग साईंया दे रंग नचदी, जो रखदे लाज ने लाइयाँ दी, लोको मैं जुगनी साइयां दी, ओहदी मस्ती दे जाम मैं पिंदी आ, ओहदी रजा दे विच ही जिन्दी आ, जो रखदे खबर खुदाईया दी, लोको मैं जुगनी साइयां दी, आल्हा वे बिस मिल्हा तेरी जुगनी, पीरा वालियां ओ तेरी जुगनी, साईंयां मेरिया ओ तेरी जुगनी, पीर मोलियाँ ओ तेरी जुगनी, ओहदे इशक दी मस्ती चढ़ गई ऐ, जेह्दी ओहदे अगे हर गई ऐ, कंध डेह गई सब बुराइयाँ दी, लोको मैं जुगनी साईंया दी, हो जुगनी हो गई आ मस्तानी, गौन्दी साईं साईं दी गानी, उसनू मणियाँ दिल दा जानी, लग तो हो गई आ बेगानी, ओ वीर मेरियां ओ जुगनी सैयां दी, जिहने रखी लाज ऐ लाइयाँ दी ( ਜੁੜੇ ਤਾਰ ਦੇ ਨਾਲ ਤਾਰ, ਤਾਂ ਨੱਚ ਹੁੰਦਾ, ਓਹੋ ਨਾਚ ਕਾਹਦਾ, ਜੋ ਬੇ-ਤਾਰ ਨੱਚੇ ਬੁੱਲ੍ਹਾ ਨੱਚਿਆ ਸੀ, ਆਪਣੇ ਯਾਰ ਅੱਗੇ, ਬੁੱਲੇ ਦੇ ਅੱਗੇ, ਕਈ ਹਜ਼ਾਰ ਨੱਚੇ ਮੈਂ ਹੋ ਕੇ ਮਸਤ, ਮਲੰਗ ਨੱਚਦੀ ਮੈਂ ਰੰਗ ਸਾਈਆਂ ਦੇ, ਰੰਗ ਨੱਚਦੀ ਜੋ ਰੱਖਦੇ ਲਾਜ ਨੇ, ਲਾਈਆਂ ਦੀ , ਲੋਕੋ ਮੈਂ ਜੁਗਨੀ , ਸਾਈਆਂ ਦੀ ਓਹਦੀ ਮਸਤੀ ਦੇ ਜ਼ਾਮ ਮੈਂ, ਪੀਂਦੀ ਆਂ ਓਹਦੀ ਰਜ਼ਾ ਦੇ ਵਿਚ ਹੀ, ਜੀਂਦੀ ਆਂ , ਜੋ ਰੱਖਦੇ ਖਬਰ, ਖੁਦਾਈਆਂ ਦੀ , ਲੋਕੋ ਮੈਂ ਜੁਗਨੀ, ਸਾਈਆਂ ਦੀ ਅੱਲ੍ਹਾਹ ਵੇ ਬਿਸ-ਮਿੱਲਾਹ ਤੇਰੀ ਜੁਗਨੀ, ਪੀਰਾਂ ਵਾਲਿਆਂ ਓ ਤੇਰੀ ਜੁਗਨੀ, ਸਾਈਆਂ ਮੇਰਿਆ ਓ ਤੇਰੀ ਜੁਗਨੀ, ਪੀਰ ਮੌਲਿਆ ਓ ਤੇਰੀ ਜੁਗਨੀ ਓਹਦੇ ਇਸ਼ਕ ਦੀ ਮਸਤੀ, ਚੜ੍ਹ ਗਈ ਏ ਜਿਹੜੀ ਓਹਦੇ ਅੱਗੇ, ਹਰ ਗਈ ਏ , ਕੰਧ ਢਹਿ ਗਈ ਸਭ, ਬੁਰਾਈਆਂ ਦੀ , ਲੋਕੋ ਮੈਂ ਜੁਗਨੀ, ਸਾਈਆਂ ਦੀ ਹੋ,, ਜੁਗਨੀ ਹੋ ਗਈ ਆ ਮਸਤਾਨੀ , ਗਾਉਂਦੀ, ਸਾਈਂ ਸਾਈਂ ਦੀ ਗਾਨੀ, ਉਸਨੂੰ ਮੰਨਿਆ, ਦਿਲ ਦਾ ਜਾਨੀ, ਲੱਗ ਤੋਂ ਹੋ ਗਈ ਆ, ਬੇਗਾਨੀ, ਓ ਵੀਰ ਮੇਰਿਆ ਓ ਜੁਗਨੀ , ਸਾਈਆਂ ਦੀ, ਜਿਹਨੇ ਰੱਖੀ ਲਾਜ਼ ਏ, ਲਾਈਆਂ ਦੀ ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ jugni saiyan di mainho ke mast malang nchadi, mainrang saaeenya de rang nchadi, jo rkhade laaj ne laaiyaan di, loko mainjugani saaiyaan dee ohadi masti de jaam mainpindi a, ohadi raja de vich hi jindi a, jo rkhade khabar khudaaeeya di, loko mainjugani saaiyaan dee aalha ve bis milha teri jugani, peera vaaliyaan o teri jugani, saaeenyaan meriya o teri jugani, peer moliyaan o teri juganee ohade ishak di masti chadah gi ai, jehadi ohade age har gi ai, kandh deh gi sab buraaiyaan di, loko mainjugani saaeenya dee ho jugani ho gi a mastaani, gaundi saaeen saaeen di gaani, usanoo maniyaan dil da jaani, lag to ho gi a begaani, o veer meriyaan o jugani saiyaan di, jihane rkhi laaj ai laaiyaan dee mainho ke mast malang nchadi, mainrang saaeenya de rang nchadi, jo rkhade laaj ne laaiyaan di, loko mainjugani saaiyaan dee SOURCE: http://www.yugalsarkar.com/lyrics/jugni-saiyan-di-Lyrics