माँ तेरे नाम सुनकर आया हा बड़ी दूर से, झोली मेरी नु भर देना माँ आपने ही नूर से, माँ तेरे नाम सुनकर आया हा बड़ी दूर से, झोली मेरी नु भर देना माँ आपने ही नूर से, कैसा अजब नजारा दाती दे दवार दा, मेरी मैया दा जैकारा भगता नु तारदा, ज्योता वाली दा जैकारा भगता नु तारदा ज्योता वाली माँ ने किती पूरी सब दी मुराद, जो भी सचे दिलो आया हो के गया न निराश, जिहनू दाती गल लावे ओह कदी ना हारदा, मेरी मैया दा जैकारा भगता नु तारदा, ज्योता वाली दा जैकारा भगता नु तारदा सारी दुनिया च बैठे माँ दे नाम दे पुजारी, जिहनू चड जांदी उतरे न नाम दी खुमारी, कोई तोड़ नहियो लबा दाती दे प्यार दा, मेरी मैया दा जैकारा भगता नु तारदा, ज्योता वाली दा जैकारा भगता नु तारदा करो बंदगी दाती दी दुःख आनगे न नेड़े, साफ़ी भेटा विच लिखे बेठा पिंड जल्वेड़े, गाउंदा दुर्गा रंगीला मुख चो पुकारदा, मेरी मैया दा जैकारा भगता नु तारदा, ज्योता वाली दा जैकारा भगता नु तारदा ( ਮਾਂ ਤੇਰਾ ਨਾਮ ਸੁਣਕਰ, ਆਇਆ ਹਾਂ ਬੜੀ ਦੂਰ ਸੇ ਝੋਲੀ ਮੇਰੀ ਨੂੰ ਭਰ ਦੇਣਾ, ਮਾਂ ਆਪਣੇ ਹੀ ਨੂਰ ਸੇ ਕੈਸਾ ਅਜਬ ਨਜ਼ਾਰਾ ਦਾਤੀ ਦੇ ਦਵਾਰ ਦਾ, ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ, ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ ਜੋਤਾਂ ਵਾਲੀ ਮਾਂ ਨੇ ਕੀਤੀ, ਪੂਰੀ ਸਭ ਦੀ ਮੁਰਾਦ ਜੋ ਵੀ ਸੱਚੇ ਦਿਲੋਂ ਆਇਆ, ਹੋ ਕੇ ਗਿਆ ਨਾ ਨਿਰਾਸ਼ ਜਿਹਨੂੰ ਦਾਤੀ ਗਲ਼ ਲਾਵੇ , ਉਹ ਕਦੇ ਨੀ ਹਾਰਦਾ, ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ, ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ ਸਾਰੀ ਦੁਨੀਆਂ ਚ ਬੈਠੇ, ਮਾਂ ਦੇ ਨਾਮ ਦੇ ਪੁਜਾਰੀ ਜਿਹਨੂੰ ਚੜ੍ਹ ਜਾਂਦੀ, ਉੱਤਰੇ ਨਾ ਨਾਮ ਦੀ ਖੁਮਾਰੀ ਕੋਈ ਤੋੜ ਨਹੀਓਂ ਲੱਭਾ , ਦਾਤੀ ਦੇ ਪਿਆਰ ਦਾ, ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ, ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ ਕਰੋ ਬੰਦਗੀ ਦਾਤੀ ਦੀ, ਦੁੱਖ ਆਣਗੇ ਨਾ ਨੇੜੇ ਸ਼ਫ਼ੀ ਭੇਟਾਂ ਵਿੱਚ ਲਿੱਖੇ, ਬੈਠਾ ਪਿੰਡ ਜਲਵੇੜੇ ਗਾਉਂਦਾ ਦੁਰਗਾ ਰੰਗੀਲਾ , ਮੁਖ ਚੋਂ ਪੁਕਾਰਦਾ, ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ, ਜੋਤਾਂ ਵਾਲੀ ਦਾ ਜੈਕਾਰਾ, ਭਗਤਾਂ ਨੂੰ ਤਾਰਦਾ ल ਅਪਲੋਡਰ- ਅਨਿਲ ਰਾਮੂਰਤੀ ਭੋਪਾਲ jyota vali da jaikaara bhagta nu taarda ma tere naam sunakar aaya ha badi door se, jholi meri nu bhar dena ma aapane hi noor se kaisa ajab najaara daati de davaar da, meri maiya da jaikaara bhagata nu taarada, jyota vaali da jaikaara bhagata nu taaradaa jyota vaali ma ne kiti poori sab di muraad, jo bhi sche dilo aaya ho ke gaya n niraash, jihanoo daati gal laave oh kadi na haarada, meri maiya da jaikaara bhagata nu taarada, jyota vaali da jaikaara bhagata nu taaradaa saari duniya ch baithe ma de naam de pujaari, jihanoo chad jaandi utare n naam di khumaari, koi tod nahiyo laba daati de pyaar da, meri maiya da jaikaara bhagata nu taarada, jyota vaali da jaikaara bhagata nu taaradaa karo bandagi daati di duhkh aanage n nede, saapahi bheta vich likhe betha pind jalvede, gaaunda durga rangeela mukh cho pukaarada, meri maiya da jaikaara bhagata nu taarada, jyota vaali da jaikaara bhagata nu taaradaa ma tere naam sunakar aaya ha badi door se, jholi meri nu bhar dena ma aapane hi noor se SOURCE: http://www.yugalsarkar.com/lyrics/jyota-vali-da-jaikaara-bhagta-nu-taarda-Lyrics