कदे बोल वे बनेरे उते कावा मैं अरज सुनावा, वे एक वारी गुरा नु मिला दे, मेरे गुरा नु, कदे बोल वे बनेरे उते कावा मैं अरज सुनावा, वे एक वारी गुरा नु मिला दे, मेरे गुरा नु, तेनु कूट कूट चुरिया खुआवा वे कदे ना भुलावा, वे एक वारी गुरा नु मिला दे मेरे गुरा नु, बहुत चिरा तो प्यासिया अखियाँ, दिल दे विच कई आसा राखियाँ, होण मेरे ते वी ठंडिया एहे छावा मैं देवागी दुआवा, वे एक वारी गुरुआ नु मिला दे मेरे गुरुआ नु, कदे बोल वे बनेरे उत्ते कावां ....... जेह्दे गुरा दा दर्शन कर गए, ओह ता भव सागर तो तर गए, सतिगुरु नु मैं हर पल चाहवा मैं नित महिमा गावा, वे एक वारी गुरुआ नु मिला दे मेरे गुरु नु, कदे बोल वे बनेरे उत्ते कावां  ............ नैन मेरे जे दर्शन पावन, मेरे वी दुःख कटे जावन, बाबी मेहटा वाले वांगु ताका राहवा वे सचिया सुनावा, वे एक वारी गुरुआ नु मिला दे मेरे गुरुआ नु, कदे बोल वे बनेरे उत्ते कावां ........... ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ, ਮੈਂ ਅਰਜ਼ ਸੁਣਾਵਾਂ, ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ ਤੈਨੂੰ ਕੁੱਟ ਕੁੱਟ ਚੂਰੀਆਂ ਖੁਆਵਾਂ, ਵੇ ਕਦੇ ਨਾ ਭੁਲਾਵਾਂ ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ ਬਹੁਤ ਚਿਰਾਂ ਤੋਂ, ਪਿਆਸੀਆਂ ਅੱਖੀਆਂ ਦਿਲ ਦੇ ਵਿਚ ਕਈਂ, ਆਸਾਂ ਰੱਖੀਆਂ ਹੋਣ ਮੇਰੇ ਤੇ ਵੀ ਠੰਡੀਆਂ ਏਹ ਛਾਵਾਂ, ਮੈਂ ਦੇਵਾਂਗੀ ਦੁਆਵਾਂ ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,, ਜਿਹੜੇ ਗੁਰਾਂ ਦਾ, ਦਰਸ਼ਨ ਕਰ ਗਏ ਉਹ ਤਾ ਭਵ, ਸਾਗਰ ਤੋਂ ਤਰ ਗਏ ਸਤਿਗੁਰਾਂ ਨੂੰ ਮੈਂ ਹਰ ਪਲ ਚਾਹਵਾਂ, ਮੈਂ ਨਿਤ ਮਹਿਮਾ ਗਾਵਾਂ ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,, ਨੈਣ ਮੇਰੇ ਜੇ, ਦਰਸ਼ਨ ਪਾਵਣ ਮੇਰੇ ਵੀ ਦੁੱਖ, ਕੱਟੇ ਜਾਵਣ ਬੱਬੀ ਮੇਹਟਾਂ ਵਾਲੇ ਵਾਂਗੂ ਤੱਕਾਂ ਰਾਹਵਾਂ, ਵੇ ਸੱਚੀਆਂ ਸੁਣਾਵਾਂ ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,, kade bol ve banere ute kawa मैं अरज सुनावा ve ek vari gura nu mila de kade bol ve banere ute kaava mainaraj sunaava, ve ek vaari gura nu mila de, mere gura nu, tenu koot koot churiya khuaava ve kade na bhulaava, ve ek vaari gura nu mila de mere gura nu, bahut chira to pyaasiya akhiyaan, dil de vich ki aasa raakhiyaan, hon mere te vi thandiya ehe chhaava maindevaagi duaava, ve ek vaari gurua nu mila de mere gurua nu, kade bol ve banere utte kaavaan ....... jehade gura da darshan kar ge, oh ta bhav saagar to tar ge, satiguru nu mainhar pal chaahava mainnit mahima gaava, ve ek vaari gurua nu mila de mere guru nu, kade bol ve banere utte kaavaan  ............ nain mere je darshan paavan, mere vi duhkh kate jaavan, baabi mehata vaale vaangu taaka raahava ve schiya sunaava, ve ek vaari gurua nu mila de mere gurua nu, kade bol ve banere utte kaavaan ........... , , , , , , , , , ,,,,,,,,,,,,,,,, , , , , ,,,,,,,,,,,,,,,, , , , , ,,,,,,,,,,,,,,,, SOURCE: http://www.yugalsarkar.com/lyrics/kade-bol-ve-banere-ute-kawa-मैं-अरज-सुनावा-ve-ek-vari-gura-nu-mila-de-Lyrics