काली कमली वलियाँ मैं केहन्दी आ कर कमली दी छा मैं छावे बेहंदी आ काली कमली वलियाँ मैं केहन्दी आ कर कमली दी छा मैं छावे बेहंदी आ काली कमली वलियाँ.... काली कमली वलियाँ फूल किकरा दे एक वारी आ के मिल जा कदे न विछड़गे काली कमली वलियाँ....... काली कमली वलियाँ हथ कंगना दे एक वारि आ के मिल जा मैं तेथो मंगना ऐ काली कमली वलियाँ.......   सोहने नैना वलियाँ मैं कहंदा आ एक वारी आ के मिल जा वृन्दावन रेहँदी आ काली कमली वलियाँ..... काली कमली वलियाँ गुण गावागी अपने दर ते सद मैं तेनु चाहवागी काली कमली वलियाँ..... काली कमली वलियाँ कोई जोर नहीं तेरे वाजो पूनम/दासी दा कोई होर नहीं काली कमली वलियाँ..... ਕਾਲੀ ਕਮਲੀ ਵਾਲਿਆ, ਮੈਂ ਕਹਿੰਦੀ ਆਂ ਕਰ ਕਮਲੀ ਦੀ ਛਾਂ, ਮੈਂ ਛਾਂਵੇ ਬਹਿੰਦੀ ਆਂ ਕਾਲੀ ਕਮਲੀ ਵਾਲਿਆ,,,,,,,,,,,,,,, ਕਾਲੀ ਕਮਲੀ ਵਾਲਿਆਂ, ਫੁੱਲ ਕਿੱਕਰਾਂ ਦੇ ਇੱਕ ਵਾਰੀ ਆ ਕੇ ਮਿਲ ਜਾ, ਕਦੇ ਨਾ ਵਿਛੜਾਂਗੇ ਕਾਲੀ ਕਮਲੀ ਵਾਲਿਆ,,,,,,,,,,,,,,,, ਕਾਲੀ ਕਮਲੀ ਵਾਲਿਆ, ਹੱਥ ਕੰਗਣਾ ਏ ਹਰ ਇੱਕ ਘਰ ਦਾ ਸੁੱਖ, ਮੈਂ ਤੈਥੋਂ ਮੰਗਣਾ ਏ ਕਾਲੀ ਕਮਲੀ ਵਾਲਿਆ,,,,,,,,,,,,,,,,,, ਸੋਹਣੇ ਨੈਣਾ ਵਾਲਿਆ, ਮੈਂ ਕਹਿੰਦੀ ਆਂ ਇੱਕ ਵਾਰੀ ਆ ਕੇ ਮਿਲ ਜਾ, ਵ੍ਰਿੰਦਾਵਨ ਰਹਿੰਦੀ ਆਂ ਕਾਲੀ ਕਮਲੀ ਵਾਲਿਆ,,,,,,,,,,,,,,,,,, ਕਾਲੀ ਕਮਲੀ ਵਾਲਿਆ, ਗੁਣ ਗਾਵਾਂਗੀ ਆਪਣੇ ਦਰ ਤੇ ਸੱਦ, ਮੈਂ ਤੈਨੂੰ ਚਾਹਵਾਂਗੀ ਕਾਲੀ ਕਮਲੀ ਵਾਲਿਆ,,,,,,,,,,,,,,,,, ਕਾਲੀ ਕਮਲੀ ਵਾਲਿਆ, ਕੋਈ ਜ਼ੋਰ ਨਹੀਂ ਤੇਰੇ ਵਾਝੋਂ ਪੂਨਮ/ਦਾਸੀ ਦਾ, ਕੋਈ ਹੋਰ ਨਹੀਂ ਕਾਲੀ ਕਮਲੀ ਵਾਲਿਆ,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ kali kamali valiyam main kehndi aa kar kamli di chaa main chave behndi aa kaali kamali valiyaan mainkehandi aa kar kamali di chha mainchhaave behandi aa kaali kamali valiyaan... kaali kamali valiyaan phool kikara de ek vaari a ke mil ja kade n vichhadage kaali kamali valiyaan... kaali kamali valiyaan hth kangana de ek vaari a ke mil ja maintetho mangana ai kaali kamali valiyaan...   sohane naina valiyaan mainkahanda aa ek vaari a ke mil ja vrindaavan rehandi aa kaali kamali valiyaan... kaali kamali valiyaan gun gaavaagee apane dar te sad maintenu chaahavaagee kaali kamali valiyaan... kaali kamali valiyaan koi jor nahi tere vaajo poonam/daasi da koi hor nahi kaali kamali valiyaan... kaali kamali valiyaan mainkehandi aa kar kamali di chha mainchhaave behandi aa kaali kamali valiyaan... SOURCE: http://www.yugalsarkar.com/lyrics/kali-kamali-valiyam-main-kehndi-aa-kar-kamli-di-chaa-main-chave-behndi-aa-Lyrics