निके निके सोहने सोहने भोले भाले प्यारे प्यारे, निके निके सोहने सोहने भोले भाले प्यारे प्यारे, निके निके सोहने सोहने रूप मियाँ दे, भोले भाले सुन्दर सवरूप मइयां दे, मेरी माई दीयां कंजका प्यारियां, ओ कंजका च माँ वसदी, देवी माँ दियां देवियाँ दुलारियां , ओ कंजका च माँ वसदी, लाल लाल चुनियाँ ते चोले सजदे, भगता दे वेख के न मन रजदे, सता भेहना दियां सुरता निआरिया, ओ कंजका च माँ वसदी, मेरी माई दियां कंजका.... माँ दियां कंजका नु जो मनानदे ने, मिठियां मुरादा माँ दे कोल पाउंदे ने, पेन बरकता ओहना घर भारियां, ओ कंजक च माँ वसदी, मेरी माई दियां कंजका.... मेरियां जो कंजका नु थके मारदे, सुख नहियो पाउंदे कदे संसार ते, गला सचियाँ एह माँ ने उचारियां, ओ कंजक च माँ वसदी, मेरी माई दियां कंजका..... कोमल जलंधरी बिठा लओ कंजका, मथे टेक भगतो मना लो कंजका, ला लो सुखा दे सुमुन्द्रा च तारियाँ, ओ कंजक च माँ वसदी, मेरी माई दियां कंजका, ਨਿੱਕੇ ਨਿੱਕੇ, ਸੋਹਣੇ ਸੋਹਣੇ, ਭੋਲੇ ਭਾਲੇ, ਪਿਆਰੇ ਪਿਆਰੇ ਨਿੱਕੇ ਨਿੱਕੇ ਸੋਹਣੇ ਸੋਹਣੇ, ਰੂਪ ਮਈਆ ਦੇ ਭੋਲੇ ਭਾਲੇ ਸੁੰਦਰ, ਸਰੂਪ ਮਈਆ ਦੇ ਮੇਰੀ ਮਾਈ ਦੀਆਂ ਕੰਜਕਾਂ ਪਿਆਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਦੇਵੀ ਮਾਂ ਦੀਆਂ ਦੇਵੀਆਂ ਦੁਲਾਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਲਾਲ ਲਾਲ ਚੁੰਨੀਆਂ ਤੇ, ਚੋਲੇ ਸੱਜਦੇ ਭਗਤਾਂ ਦੇ ਵੇਖ ਕੇ ਨਾ, ਮਨ ਰੱਜਦੇ ਸੱਤਾਂ ਭੈਣਾਂ ਦੀਆਂ, ਸੂਰਤਾਂ ਨਿਆਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਮੇਰੀ ਮਾਈ ਦੀਆਂ ਕੰਜਕਾਂ,,,,,,,,,,,,, ਮਾਂ ਦੀਆਂ ਕੰਜਕਾਂ ਨੂੰ, ਜੋ ਮਨਾਉਂਦੇ ਨੇ ਮਿੱਠੀਆਂ ਮੁਰਾਦਾਂ, ਮਾਂ ਦੇ ਕੋਲੋਂ ਪਾਉਂਦੇ ਨੇ ਪੈਣ ਬਰਕਤਾਂ ਓਹਨਾਂ, ਘਰ ਭਾਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਮੇਰੀ ਮਾਈ ਦੀਆਂ ਮੇਰੀਆਂ ਜੋ ਕੰਜਕਾਂ ਨੂੰ, ਧੱਕੇ ਮਾਰਦੇ ਸੁੱਖ ਨਹੀਓਂ ਪਾਉਂਦੇ ਕਦੇ, ਸੰਸਾਰ ਤੇ ਗੱਲਾਂ ਸੱਚੀਆਂ ਏਹ, ਮਾਂ ਨੇ ਉਚਾਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਮੇਰੀ ਮਾਈ ਦੀਆਂ ਕੰਜਕਾਂ,,,,,,,,,,,,, ਕੋਮਲ ਜਲੰਧਰੀ, ਬਿਠਾ ਲਓ ਕੰਜਕਾਂ ਮੱਥੇ ਟੇਕ ਭਗਤੋ, ਮਨਾ ਲਓ ਕੰਜਕਾਂ ਲਾ ਲਓ ਸੁੱਖਾਂ ਦੇ, ਸਮੁੰਦਰਾਂ ਚ ਤਾਰੀਆਂ,,, ਓ ਕੰਜਕਾਂ ਚ ਮਾਂ ਵੱਸਦੀ ਮੇਰੀ ਮਾਈ ਦੀਆਂ ਕੰਜਕਾਂ,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ kanjka ch maa vasdi nikke nikke sohne sohne bhole bhale pyare pyare nike nike sohane sohane bhole bhaale pyaare pyaare nike nike sohane sohane roop miyaan de, bhole bhaale sundar savaroop miyaan de, meri maai deeyaan kanjaka pyaariyaan, o kanjaka ch ma vasadi, devi ma diyaan deviyaan dulaariyaan , o kanjaka ch ma vasadee laal laal chuniyaan te chole sajade, bhagata de vekh ke n man rajade, sata bhehana diyaan surata niaariya, o kanjaka ch ma vasadi, meri maai diyaan kanjakaa... ma diyaan kanjaka nu jo manaanade ne, mithiyaan muraada ma de kol paaunde ne, pen barakata ohana ghar bhaariyaan, o kanjak ch ma vasadi, meri maai diyaan kanjakaa... meriyaan jo kanjaka nu thake maarade, sukh nahiyo paaunde kade sansaar te, gala schiyaan eh ma ne uchaariyaan, o kanjak ch ma vasadi, meri maai diyaan kanjakaa... komal jalandhari bitha lo kanjaka, mthe tek bhagato mana lo kanjaka, la lo sukha de sumundra ch taariyaan, o kanjak ch ma vasadi, meri maai diyaan kanjakaa nike nike sohane sohane bhole bhaale pyaare pyaare SOURCE: http://www.yugalsarkar.com/lyrics/kanjka-ch-maa-vasdi-nikke-nikke-sohne-sohne-bhole-bhale-pyare-pyare-Lyrics