तेनु कहंदे शेरावाली माँ, तेनु कहंदे मेहरावली माँ, तेनु कहंदे शेरावाली माँ, तेनु कहंदे मेहरावली माँ, मेरी वी किस्मत जाग पवे, कियां दे भाग जगा ते, ओह कर्मा वाले ने जय हो, ओह भागा वाले ने, जिह्ना दे शहर हुँदै जगराते, ओह भागा वाले ने, जिह्ना दे घर हुँदै जगराते, कोई दूध मंगे कोई पत मंगे, कोई तेरे दर तो सुख मंगे, कोई तेरे दर तो जय हो, कोई तेरे दर तो सुख मंगे, तू सब दी झोली पा ते, ओह कर्मा वाले ने  जिया हो, ओह भागा वाले ने, जिह्ना दे सेहर हुँदै जगराते , ओह भागा वाले ने, जिहना तेरे दर तो मंगियाँ ऐ, तेरे नाम च तन मन रंगियाँ ऐ, तेरे नाम च तन मन जय हो, तेरे नाम च तन मन रंगियाँ ऐ, तू कखो लख बना ते, ओह कर्मा वाले ने  जिया हो, ओह भागा वाले ने, जिह्ना दे सेहर हुँदै जगराते , ओह भागा वाले ने, तेरा नाम लवो जो तर जांदा, ओह खाली झोली भर जांदा, ओह खाली झोली भर जांदा, एह बोल मांगी ने गा ते, ओह करना वाले ने जय हो, ओह कर्मा वाले ने  जिया हो, ओह भागा वाले ने, जिह्ना दे सेहर हुँदै जगराते , ओह भागा वाले ने, ਤੈਨੂੰ ਕਹਿੰਦੇ ਸ਼ੇਰਾਂਵਾਲੀ ਮਾਂ ਤੈਨੂੰ ਕਹਿੰਦੇ ਮੇਹਰਾਂਵਾਲੀ ਮਾਂ ਮੇਰੀ ਵੀ ਕਿਸਮਤ ਜਾਗ ਪਵੇ , ਕਈਆਂ ਦੇ ਭਾਗ ਜਗਾ ਤੇ, ਉਹ ਕਰਮਾ ਵਾਲੇ ਨੇ,,,,ਜੈ ਹੋ ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਘਰ ਹੁੰਦੇ ਜਗਰਾਤੇ ਕੋਈ ਦੁੱਧ ਮੰਗੇ, ਕੋਈ ਪੱਤ ਮੰਗੇ ਕੋਈ ਤੇਰੇ ਦਰ ਤੋਂ, ਸੁੱਖ ਮੰਗੇ ਕੋਈ ਤੇਰੇ ਦਰ ਤੋਂ,,,,ਜੈ ਹੋ , ਕੋਈ ਤੇਰੇ ਦਰ ਤੋਂ, ਸੁੱਖ ਮੰਗੇ, ਤੂੰ ਸਭ ਦੀ ਝੋਲੀ ਪਾ ਤੇ, ਉਹ ਕਰਮਾ ਵਾਲੇ ਨੇ,,,,ਜੈ ਹੋ , ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਘਰ ਹੁੰਦੇ ਜਗਰਾਤੇ ਜਿਹਨਾਂ ਤੇਰੇ ਦਰ ਤੋਂ, ਮੰਗਿਆ ਏ ਤੇਰੇ ਨਾਮ ਚ ਤਨ ਮਨ, ਰੰਗਿਆ ਏ ਤੇਰੇ ਨਾਮ ਚ ਤਨ ਮਨ,,,,ਜੈ ਹੋ , ਤੇਰੇ ਨਾਮ ਚ ਤਨ ਮਨ, ਰੰਗਿਆ ਏ ਤੂੰ ਕੱਖੋਂ ਲੱਖ ਬਣਾ ਤੇ, ਉਹ ਕਰਮਾ ਵਾਲੇ ਨੇ,,,,ਜੈ ਹੋ , ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਘਰ ਹੁੰਦੇ ਜਗਰਾਤੇ ਤੇਰਾ ਨਾਮ ਲਵੇ ਜੋ, ਤਰ ਜਾਂਦਾ ਉਹ ਖਾਲੀ ਝੋਲੀ, ਭਰ ਜਾਂਦਾ ਉਹ ਖਾਲੀ ਝੋਲੀ,,,,ਜੈ ਹੋ , ਉਹ ਖਾਲੀ ਝੋਲੀ, ਭਰ ਜਾਂਦਾ, ਇਹ ਬੋਲ ਮੰਗੀ ਨੇ ਗਾ ਤੇ ਉਹ ਕਰਮਾ ਵਾਲੇ ਨੇ,,,,ਜੈ ਹੋ , ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ ਉਹ ਭਾਗਾਂ ਵਾਲੇ ਨੇ, ਜਿਹਨਾਂ ਦੇ ਘਰ ਹੁੰਦੇ ਜਗਰਾਤੇ ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ karma vale ne o jihna de ghar hunde jagraate tenu kahande sheraavaali ma, tenu kahande meharaavali ma, meri vi kismat jaag pave, kiyaan de bhaag jaga te, oh karma vaale ne jay ho, oh bhaaga vaale ne, jihana de shahar hundai jagaraate, oh bhaaga vaale ne, jihana de ghar hundai jagaraate koi doodh mange koi pat mange, koi tere dar to sukh mange, koi tere dar to jay ho, koi tere dar to sukh mange, too sab di jholi pa te, oh karma vaale ne  jiya ho, oh bhaaga vaale ne, jihana de sehar hundai jagaraate , oh bhaaga vaale ne jihana tere dar to mangiyaan ai, tere naam ch tan man rangiyaan ai, tere naam ch tan man jay ho, tere naam ch tan man rangiyaan ai, too kkho lkh bana te, oh karma vaale ne  jiya ho, oh bhaaga vaale ne, jihana de sehar hundai jagaraate , oh bhaaga vaale ne tera naam lavo jo tar jaanda, oh khaali jholi bhar jaanda, eh bol maangi ne ga te, oh karana vaale ne jay ho, oh karma vaale ne  jiya ho, oh bhaaga vaale ne, jihana de sehar hundai jagaraate , oh bhaaga vaale ne tenu kahande sheraavaali ma, tenu kahande meharaavali ma, meri vi kismat jaag pave, kiyaan de bhaag jaga te, oh karma vaale ne jay ho, oh bhaaga vaale ne, jihana de shahar hundai jagaraate, oh bhaaga vaale ne, jihana de ghar hundai jagaraate SOURCE: http://www.yugalsarkar.com/lyrics/karma-vale-ne-o-jihna-de-ghar-hunde-jagraate-Lyrics