खिच के लिआयाँ तेरा प्यार जोगियां, सहनु दर्श दिखा खिच के लिआयाँ तेरा प्यार जोगियां, सहनु दर्श दिखा हो दर्श दिखा जोगी चरनी लगा , हो करदा ऐ सब नु निहाल जोगियां , सहनु दर्श दिखा खिच के लिआयाँ......... मोर दी सवारी कर नाथ मेरे औंगे, अपनियाँ भगता नु दर्श दिखौंगे, हो संगत ने बेठी आज पलका विशा, सहनु दर्श दिखा, खिच के लिआयाँ ....... हाथ विच चिमटा ते सोहनियाँ ज्टावा ने, धुनें वाले जोगी तेथो वारे वारे जावा मैं, रखदा एह सबना दी लाज जोगियां, सहनु दर्श दिखा , खिच के लिआयाँ ...... नच नच संगता वी भंगडे ने पाउन्दियाँ, धुनें वाले जोगी गुण वंदना वी गौन्दी आ, हो जा हूँ जा वे दियाल जोगियां, सहनु दर्श दिखा , खिच के लिआयाँ ...... ਖਿੱਚ ਕੇ ਲਿਆਇਆ, ਤੇਰਾ ਪਿਆਰ ਜੋਗੀਆ, ਸਾਨੂੰ ਦਰਸ਼ ਦਿਖਾ ਹੋ ਦਰਸ਼ ਦਿਖਾ ਜੋਗੀ, ਚਰਣੀ ਲਗਾ ਹੋ ਕਰਦਾ ਏ ਸਭ ਨੂੰ, ਨਿਹਾਲ ਜੋਗੀਆ , ਸਾਨੂੰ ਦਰਸ਼ ਦਿਖਾ ਖਿੱਚ ਕੇ ਲਿਆਇਆ,,,,,,,,,,,,,,,,,,, ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ਹੋ ਸੰਗਤਾਂ ਨੇ ਬੈਠੀ, ਅੱਜ ਪਲਕਾਂ ਵਿਛਾ , ਸਾਨੂੰ ਦਰਸ਼ ਦਿਖਾ ਖਿੱਚ ਕੇ ਲਿਆਇਆ,,,,,,,,,,,,,,,,,,, ਹੱਥ ਵਿਚ ਚਿਮਟਾ ਤੇ, ਸੋਹਣੀਆਂ ਜਟਾਵਾਂ ਨੇ ਧੂਣੇ ਵਾਲੇ ਜੋਗੀ ਤੈਥੋਂ, ਵਾਰੇ ਵਾਰੇ ਜਾਵਾਂ ਮੈਂ ਰੱਖਦਾ ਏ ਸਭਨਾਂ ਦੀ, ਲਾਜ ਜੋਗੀਆ , ਸਾਨੂੰ ਦਰਸ਼ ਦਿਖਾ ਖਿੱਚ ਕੇ ਲਿਆਇਆ,,,,,,,,,,,,,,,,,,, ਨੱਚ ਨੱਚ ਸੰਗਤਾਂ ਵੀ, ਭੰਗੜੇ ਨੇ ਪਾਉਂਦੀਆਂ ਧੂਣੇ ਵਾਲੇ ਜੋਗੀ ਗੁਣ, ਵੰਦਨਾ ਵੀ ਗਾਉਂਦੀ ਆਂ ਹੋ ਜਾ ਹੁਣ ਹੋ ਜਾ ਵੇ, ਦਿਆਲ ਜੋਗੀਆ , ਸਾਨੂੰ ਦਰਸ਼ ਦਿਖਾ   ਖਿੱਚ ਕੇ ਲਿਆਇਆ,,,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ khich ke leaaya tera pyaar jogiyan khich ke liaayaan tera pyaar jogiyaan, sahanu darsh dikhaa ho darsh dikha jogi charani laga , ho karada ai sab nu nihaal jogiyaan , sahanu darsh dikhaa khich ke liaayaan... mor di savaari kar naath mere aunge, apaniyaan bhagata nu darsh dikhaunge, ho sangat ne bethi aaj palaka visha, sahanu darsh dikha, khich ke liaayaan ... haath vich chimata te sohaniyaan jtaava ne, dhunen vaale jogi tetho vaare vaare jaava main, rkhada eh sabana di laaj jogiyaan, sahanu darsh dikha , khich ke liaayaan ... nch nch sangata vi bhangade ne paaundiyaan, dhunen vaale jogi gun vandana vi gaundi a, ho ja hoon ja ve diyaal jogiyaan, sahanu darsh dikha , khich ke liaayaan ... khich ke liaayaan tera pyaar jogiyaan, sahanu darsh dikhaa ho darsh dikha jogi charani laga , ho karada ai sab nu nihaal jogiyaan , sahanu darsh dikhaa khich ke liaayaan... SOURCE: http://www.yugalsarkar.com/lyrics/khich-ke-leaaya-tera-pyaar-jogiyan-Lyrics