किवे किवे समझांवा इस मन पापी नू पापी नु,किवे किवे समझांवा इस मन पापी नू किवे किवे समझांवा इस मन पापी नू पापी नु,किवे किवे समझांवा इस मन पापी नू जे मेरा मन लकड़ी होवे जे मेरा मन लकड़ी होवे, आरे हेठ चिरावा इस मन पापी नु, पापी नु किवे किवे समजावा इस मन पापी नु, जे मेरा मन कपडा होवे जे मेरा मन कपडा होवे, केंची नाल कटावा इस मन पापी नु, पापी नु किवे किवे समजावा इस मन पापी नु, जे मेरा मन कोयला होवे जे मेरा मन कोयला होवे, अगनी विच जलावा इस मन पापी नु, पापी नु किवे किवे समजावा इस मन पापी नु, जे मेरा मन फल फूल होवे जे मेरा मन फल फूल होवे, प्रभु चरणी भेट चदावा इस मन पापी नु, पापी नु किवे किवे समजावा इस मन पापी नु, एह मन पापी पाप करदा एहे मन पापी पाप करदा किहदा मोड़ लआवा एस मन पापी नु पापी नु किवे किवे समजावा इस मन पापी नु, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਜੇ ਮੇਰਾ ਮਨ ਲਕੜੀ ਹੋਵੇ ਜੇ ਮੇਰਾ ਮਨ ਲਕੜੀ ਹੋਵੇ ਆਰੇਂ ਹੇਠ ਚਿਰਾਂਵਾ ਇਸ ਮਨ ਪਾਪੀ ਨੂੰ , ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਜੇ ਮੇਰਾ ਮਨ ਕਪੜਾ ਹੋਵੇ ਜੇ ਮੇਰਾ ਮਨ ਕਪੜਾ ਹੋਵੇ ਕੈਂਚੀ ਨਾਲ ਕਟਾਵਾਂ ਇਸ ਮਨ ਪਾਪੀ ਨੂੰ ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਜੇ ਮੇਰਾ ਮਨ ਕੋਇਲਾ ਹੋਵੇ ਜੇ ਮੇਰਾ ਮਨ ਕੋਇਲਾ ਹੋਵੇ ਅਗਨੀ ਵਿਚ ਜਲਾਵਾਂ ਇਸ ਮਨ ਪਾਪੀ ਨੂੰ ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਜੇ ਮੇਰਾ ਮਨ ਫਲ ਫੁਲ ਹੋਵੇ ਜੇ ਮੇਰਾ ਮਨ ਫਲ ਫੁਲ ਹੋਵੇ ਪ੍ਰਭ ਚਰਣੀ ਭੇਂਟ ਚੜਾਵਾਂ ਇਸ ਮਨ ਪਾਪੀ ਨੂੰ ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ ਇਹ ਮਨ ਪਾਪੀ ਪਾਪ ਕਰੇਂਦਾ ਇਹ ਮਨ ਪਾਪੀ ਪਾਪ ਕਰੇਂਦਾ ਕਿੱਦਾ ਮੋੜ ਲਿਆਵਾਂ ਇਸ ਮਨ ਪਾਪੀ ਨੂੰ ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ kiwe kiwe samjawa is mann pappi nu kive kive samjhaanva is man paapi noo paapi nu,kive kive samjhaanva is man paapi noo je mera man lakadi hove je mera man lakadi hove, aare heth chiraava is man paapi nu, paapi nu kive kive samajaava is man paapi nu je mera man kapada hove je mera man kapada hove, kenchi naal kataava is man paapi nu, paapi nu kive kive samajaava is man paapi nu je mera man koyala hove je mera man koyala hove, agani vich jalaava is man paapi nu, paapi nu kive kive samajaava is man paapi nu je mera man phal phool hove je mera man phal phool hove, prbhu charani bhet chadaava is man paapi nu, paapi nu kive kive samajaava is man paapi nu eh man paapi paap karada ehe man paapi paap karadaa kihada mod laava es man paapi nu paapi nu kive kive samajaava is man paapi nu kive kive samjhaanva is man paapi noo paapi nu,kive kive samjhaanva is man paapi noo SOURCE: http://www.yugalsarkar.com/lyrics/kiwe-kiwe-samjawa-is-mann-pappi-nu-Lyrics