किवे करा ॥ मैं तेरी पूजा जोगियां किवे करा ॥ किवे करा ॥ मैं तेरी पूजा नाथ जी किवे करा ॥ किवे करा ॥ मैं तेरी पूजा जोगियां किवे करा ॥ किवे करा ॥ मैं तेरी पूजा नाथ जी किवे करा ॥ जल चडावा ओह वी न सुचा ॥ ओह मशली दा झूठा जोगियां किवे करा ..... दूध चडावा ओह वी न सुचा ॥ ओह  मशली दा झूठा जोगियां किवे करा, धुफ़ चडावा ओह वी ना सुचा, ओह अग्नि दा झूठा जोगियां किवे करा.... फूल / हार चडावा  ओह वी ना सुचा ॥ ओह भवरे दा झूठा जोगियां किवे करा... रुपीइया  चडावा ओह वी न सुचा, ओह टकसाल दा झूठा जोगियां किवे करा.... मन चडावा ओह वी न सुचा ॥ ओह पापा दा झूठा जोगियां किवे करा,.... शीश चडावा ओह वी ना सुचा ॥ ओह खंडे दा झूठा जोगियां एवे करा, रोट / झंडा चडावा ओह हो सुचा॥ इवे करा तेरी पूजा जोगियां इथे करा, ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ ॥ ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਨਾਥ ਜੀ ਕਿਵੇਂ ਕਰਾਂ -- ਜਲ ਚੜ੍ਹਾਵਾਂ ਓਹ ਵੀ ਨਾ ਸੁੱਚਾ ॥ ਓਹ ਮੱਛਲੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,, ਦੁੱਧ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਵੱਛੜੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,, ਧੂਫ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਅਗਨੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,, ਫੁੱਲ / ਹਾਰ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਭੰਵਰੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,, ਚੰਦਨ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਸਰਪਾਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,, ਸ਼ਹਿਦ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਮੱਖੀਆਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,, ਫਲ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਪੰਛੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,, ਰੁਪਈਆ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਟੱਕਸਾਲ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,, ਮਨ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਪਾਪਾ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,, ਸੀਸ ਚੜਾਵਾਂ ਓਹ ਵੀ ਨਾ ਸੁੱਚਾ ॥ ਓਹ ਖੰਡੇ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,,,,,, ਰੋਟ / ਝੰਡਾ ਚੜਾਵਾਂ ਓਹ ਹੈ ਸੁੱਚਾ ॥ ਇਵੇਂ ਕਰਾਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ ਇਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ kiwe kra main teri puja jogiyan kive kara .. mainteri pooja jogiyaan kive kara .. kive kara .. mainteri pooja naath ji kive kara .. jal chadaava oh vi n sucha .. oh mshali da jhootha jogiyaan kive kara ... doodh chadaava oh vi n sucha .. oh  mshali da jhootha jogiyaan kive karaa dhupah chadaava oh vi na sucha, oh agni da jhootha jogiyaan kive karaa... phool / haar chadaava  oh vi na sucha .. oh bhavare da jhootha jogiyaan kive karaa... rupeeiya  chadaava oh vi n sucha, oh takasaal da jhootha jogiyaan kive karaa... man chadaava oh vi n sucha .. oh paapa da jhootha jogiyaan kive kara,... sheesh chadaava oh vi na sucha .. oh khande da jhootha jogiyaan eve karaa rot / jhanda chadaava oh ho suchaa.. ive kara teri pooja jogiyaan ithe karaa kive kara .. mainteri pooja jogiyaan kive kara .. kive kara .. mainteri pooja naath ji kive kara .. SOURCE: http://www.yugalsarkar.com/lyrics/kiwe-kra-main-teri-puja-jogiyan-Lyrics