ਕੁੰਡਾ ਖੋਲ ਮੇਰੀ ਜਗਦੰਬੇ ਲੰਬੀਆਂ ਬਾਂਹਵਾਂ ਕਰਕੇ । ਲੰਬੀਆਂ ਬਾਂਹਵਾਂ ਕਰਕੇ ਠੰਡੀਆਂ ਛਾਂਵਾਂ ਕਰਕੇ ॥ ਕੁੰਡਾ ਖੋਲ ਮੇਰੀ ਜਗਦੰਬੇ ਲੰਬੀਆਂ ਬਾਂਹਵਾਂ ਕਰਕੇ । ਲੰਬੀਆਂ ਬਾਂਹਵਾਂ ਕਰਕੇ ਠੰਡੀਆਂ ਛਾਂਵਾਂ ਕਰਕੇ ॥ ਕੁੰਡਾ ਖੋਲ ਮੇਰੀ ਜਗਦੰਬੇ... ਮੈਂ ਤਾਂ ਜਾਣਾ ਮਾਤਾ ਦੇ ਮੰਦਿਰ, ਚਾਹੇ ਕਰਦੇ ਜੇਲਾਂ ਅੰਦਰ । ਚਾਹੇ ਕਰਦੇ ਜੇਲਾਂ ਅੰਦਰ, ਤਾਲਾ ਲੱਗਦਾ ਨਹੀਂਓ ॥ ਕੁੰਡਾ ਖੋਲ ਮੇਰੀ ਜਗਦੰਬੇ... ਮੈਂ ਤਾਂ ਜਾਣਾ ਮਾਤਾ ਦੇ ਦੁਆਰ, ਚਾਹੇ ਮਾਰ ਦੇਵੇ ਤਲਵਾਰ । ਚਾਹੇ ਮਾਰ ਦੇਵੇ ਤਲਵਾਰ, ਸਾਨੂੰ ਲੱਗਦੀ ਨਹੀਂਓ ॥ ਕੁੰਡਾ ਖੋਲ ਮੇਰੀ ਜਗਦੰਬੇ... ਮੈਂ ਤਾਂ ਜਾਣਾ ਮਾਤਾ ਦੇ ਕੋਲ, ਚਾਹੇ ਮਾਰ ਦੇਵੇ ਪਿਸਤੌਲ । ਚਾਹੇ ਮਾਰ ਦੇਵੇ ਪਿਸਤੌਲ, ਗੋਲੀ ਲੱਗਦੀ ਨਹੀਂਓ ॥ kunda khol meri jagdambe lambiyaa baava karke . .. ... , . , .. ... , . , .. ... , . , .. SOURCE: http://www.yugalsarkar.com/lyrics/kunda-khol-meri-jagdambe-lambiyaa-baava-karke-Lyrics