मंदिर च बेठे हां तेरे इक धाम जी, लगन लगी है गनपत तेरे नाम दी, मंदिर च बेठे हां तेरे इक धाम जी, लगन लगी है गनपत तेरे नाम दी, मंदिर च बेठे हां .... कोई गुण गावे कोई ताड़ियाँ वजाउंदा ऐ, जिथे रूप दिसे तेरा शीश नु झुकाउन्दा ऐ, मिलदी ऐ भागा नाल कीर्तन वाली शाम जी, लगन लगी है गनपत तेरे नाम दी, नच्दे गाउंदे भगत अज दर तेरे आउंदे ने, करके दंडोता सारे तेनु ही म्नाउन्दे ने, झलक दिख दे तू अपने दीदार दी लगन लगी है गनपत तेरे नाम दी, मंदिरा च खड़े तेनु लाल अज पुकार दे, दर्श विखा दे गनपत वास्ते ने प्यार दे, अर्ज तू सुन ले अपने भगता ग्वार दी, लगन लगी है गनपत तेरे नाम दी, ਮੰਦਿਰਾਂ ਚ ਬੈਠੇ ਹਾਂ, ਤੇਰੇ ਇਸ ਧਾਮ ਜੀ ਲਗਨ ਲੱਗੀ ਹੈ ਗਣਪਤ ਤੇਰੇ ਨਾਮ ਦੀ ਮੰਦਿਰਾਂ ਚ ਬੈਠੇ,,,,,,,,,,,,,,,,,,,,,, ਕੋਈ ਗੁਣ ਗਾਵੇ ਕੋਈ, ਤਾੜੀਆਂ ਵਜਾਉਂਦਾ ਏ (ਜੀ ਜਿੱਥੇ ਰੂਪ ਦਿੱਸੇ ਤੇਰਾ, ਸੀਸ ਨੂੰ ਝੁਕਾਉਂਦਾ ਏ *ਮਿਲਦੀ ਏ ਭਾਗਾਂ ਨਾਲ, ਕੀਰਤਨ ਵਾਲੀ ਸ਼ਾਮ ਜੀ , ਲਗਨ ਲੱਗੀ ਹੈ ਗਣਪਤ ਤੇਰੇ ਨਾਮ ਦੀ ਨੱਚਦੇ ਗਾਉਂਦੇ ਭਗਤ ਅੱਜ, ਦਰ ਤੇਰੇ ਆਉਂਦੇ ਨੇ (ਜੀ ਕਰਕੇ ਡੰਡੌਓਤਾਂ ਸਾਰੇ, ਤੈਨੂੰ ਹੀ ਮਨਾਉਂਦੇ ਨੇ *ਝਲਕ ਦਿਖਾ ਦੇ ਤੂੰ, ਆਪਣੇ ਦੀਦਾਰ ਦੀ , ਲਗਨ ਲੱਗੀ ਹੈ ਗਣਪਤ ਤੇਰੇ ਨਾਮ ਦੀ ਮੰਦਿਰਾਂ ਚ ਖੜੇ ਤੈਨੂੰ, ਲਾਲ ਅੱਜ ਪੁਕਾਰਦੇ (ਜੀ ਦਰਸ਼ ਵਿਖਾ ਦੇ ਗਣਪਤ, ਵਾਸਤੇ ਨੇ ਪਿਆਰ ਦੇ *ਅਰਜ਼ ਤੂੰ ਸੁਣ ਲੈ, ਆਪਣੇ ਭਗਤ ਗਵਾਰ ਦੀ , ਲਗਨ ਲੱਗੀ ਹੈ ਗਣਪਤ ਤੇਰੇ ਨਾਮ ਦੀ ਮੰਦਿਰਾਂ ਚ ਬੈਠੇ,,,,,,,,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ lagan lagi hai ganpat mandir ch bethe haan tere ik dhaam ji, lagan lagi hai ganapat tere naam di, mandir ch bethe haan ... koi gun gaave koi taadiyaan vajaaunda ai, jithe roop dise tera sheesh nu jhukaaunda ai, miladi ai bhaaga naal keertan vaali shaam ji, lagan lagi hai ganapat tere naam dee nachde gaaunde bhagat aj dar tere aaunde ne, karake dandota saare tenu hi mnaaunde ne, jhalak dikh de too apane deedaar dee lagan lagi hai ganapat tere naam dee mandira ch khade tenu laal aj pukaar de, darsh vikha de ganapat vaaste ne pyaar de, arj too sun le apane bhagata gvaar di, lagan lagi hai ganapat tere naam dee mandir ch bethe haan tere ik dhaam ji, lagan lagi hai ganapat tere naam di, mandir ch bethe haan ... SOURCE: http://www.yugalsarkar.com/lyrics/lagan-lagi-hai-ganpat-Lyrics