लगियां ने रोनका हज़ार दवार पौनाहारी दे, हो रही जय जयकार,दवार पौनाहारी दे, लगियां ने रोनका हज़ार दवार पौनाहारी दे, हो रही जय जयकार,दवार पौनाहारी दे, लगियां ने रोनका हज़ार ......... दूरो दूरो संगता अवान शारदा दे नाल रोट चदावन, देदिंदा ऐ सब नु प्यार,दवार पौनाहारी दे, लगियां ने रोनका हज़ार ......... सचे दिल नल जो वि थिऔनाडा,मंगिया मुरादा तेरे कोलो पौन्दा, सब नु दिंदे इ दीदार,दवार पौनाहारी दे लगियां ने रोनका हज़ार ......... बाबा जी दी महिमा नियारी,जिसनू पूजे दुनिया सारी, कैलेश वी मंगदा ऐ प्यार दवार पौनाहारी दे, लगियां ने रोनका हज़ार ......... ਲਗੀਆਂ ਨੇ ਰੌਣਕਾਂ ਹਜ਼ਾਰ. ਦਵਾਰ ਪੌਣਹਾਰੀ ਦੇ ਹੋ ਰਹੀ ਜੈ ਜੈਕਾਰ, ਦਵਾਰ ਪੌਣਹਾਰੀ ਦੇ ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,, ਦੂਰੋਂ ਦੂਰੋਂ ਸੰਗਤਾਂ ਆਵਣ, ਸ਼ਰਧਾ ਦੇ ਨਾਲ ਰੋਟ ਚੜ੍ਹਾਵਨ ਦੇਂਦਾ ਏ ਸਭ ਨੂੰ ਪਿਆਰ, ਦਵਾਰ ਪੌਣਹਾਰੀ ਦੇ ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,, ਸੱਚੇ ਦਿਲ ਨਾਲ ਜੋ ਵੀ ਧਿਆਉਂਦਾ, ਮੰਗੀਆਂ ਮੁਰਾਦਾਂ ਤੇਰੇ ਕੋਲੋਂ ਪਾਉਂਦਾ ਸਭ ਨੂੰ ਦੇਂਦਾ ਏ ਦੀਦਾਰ, ਦਵਾਰ ਪੌਣਹਾਰੀ ਦੇ   ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,, ਬਾਬਾ ਜੀ ਦੀ ਮਹਿਮਾ ਨਿਆਰੀ, ਜਿਸਨੂੰ ਪੂਜੇ ਦੁਨੀਆ ਸਾਰੀ ਕੈਲਾਸ਼ ਵੀ ਮੰਗਦਾ ਏ ਪਿਆਰ, ਦਵਾਰ ਪੌਣਹਾਰੀ ਦੇ   ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,, lagiya ne ronka hazar dawar paunahari de lagiyaan ne ronaka hazaar davaar paunaahaari de, ho rahi jay jayakaar,davaar paunaahaari de, lagiyaan ne ronaka hazaar ... dooro dooro sangata avaan shaarada de naal rot chadaavan, dedinda ai sab nu pyaar,davaar paunaahaari de, lagiyaan ne ronaka hazaar ... sche dil nal jo vi thiaunaada,mangiya muraada tere kolo paunda, sab nu dinde i deedaar,davaar paunaahaari de lagiyaan ne ronaka hazaar ... baaba ji di mahima niyaari,jisanoo pooje duniya saari, kailesh vi mangada ai pyaar davaar paunaahaari de, lagiyaan ne ronaka hazaar ... lagiyaan ne ronaka hazaar davaar paunaahaari de, ho rahi jay jayakaar,davaar paunaahaari de, lagiyaan ne ronaka hazaar ... SOURCE: http://www.yugalsarkar.com/lyrics/lagiya-ne-ronka-hazar-dawar-paunahari-de-Lyrics