दिता सुफने च मइयां ने दीदार, माँ कंजका नाल खेड़दी फिरे, दिता सुफने च मइयां ने दीदार, माँ कंजका नाल खेड़दी फिरे, धीया झुटदियाँ बेहना वारो वार, माँ कंजकाँ नाल खेडदी दिता सुफने च........ पहली पींग चिन्तपुरनी चडाई ऐ, झुटा दें माँ जवाला जी तो आई ऐ, आई साओंन वाली अजीब बहार, माँ कंजकाँ नाल खेडदी दिता सुफने च........ पींग नैना देवी मैयां ने चडाई ऐ, झुटा दें माता कांगडे तो आई ऐ, दिल करदा मैं वेखा वारो वार, माँ कंजकाँ नाल खेडदी दिता सुफने च........ पींग मात चामुंडा ने चड़ाई ऐ, झुटा दें माता शीतला वी आई ऐ, ठंडे झोलियाँ दी आई ऐ फुहार, माँ कंजकाँ नाल खेडदी दिता सुफने च........ पींग वैष्णो माँ रानी ने चडाई ऐ, झुटा दें कलक्तियो माँ आई ऐ, नाले जिंदर वी किते ने दीदार, माँ कंजकाँ नाल खेडदी दिता सुफने च........ ਦਿੱਤਾ ਸੁਫ਼ਨੇ ਚ, ਮਈਆ ਨੇ ਦੀਦਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਪੀਘਾਂ ਝੂਟਦੀਆਂ,,,, ਭੈਣਾਂ ਵਾਰੋ ਵਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਦਿੱਤਾ ਸੁਫ਼ਨੇ ਚ,,,,,,,,,,,,,,,,,,, ਪਹਿਲੀ ਪੀਂਘ ਚਿੰਤਾਪੁਰਨੀ, ਚੜ੍ਹਾਈ ਏ ਝੂਹਟਾ ਦੇਣ ਮਾਂ, ਜਵਾਲਾ ਜੀ ਤੋਂ, ਆਈ ਏ ਆਈ ਸਾਉਣ ਵਾਲੀ, ਅਜ਼ਬ ਬਹਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਦਿੱਤਾ ਸੁਫ਼ਨੇ ਚ,,,,,,,,,,,,,,,,,,, ਪੀਂਘ, ਨੈਣਾ ਦੇਵੀ ਮਈਆ ਨੇ, ਚੜ੍ਹਾਈ ਏ ਝੂਹਟਾ ਦੇਣ ਮਾਤਾ, ਕਾਂਗੜੇ ਤੋਂ, ਆਈ ਏ ਦਿਲ ਕਰਦਾ ਮੈਂ, ਵੇਖਾਂ ਵਾਰੋ ਵਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਦਿੱਤਾ ਸੁਫ਼ਨੇ ਚ,,,,,,,,,,,,,,,,,,, ਪੀਂਘ, ਮਾਤ ਚਾਮੁੰਡਾ ਨੇ, ਚੜ੍ਹਾਈ ਏ ਝੂਹਟਾ ਦੇਣ ਮਾਤਾ, ਸ਼ੀਤਲਾ ਵੀ, ਆਈ ਏ ਠੰਡੇ ਝੋਲਿਆਂ ਦੀ, ਆਈ ਏ ਫ਼ੁਹਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਦਿੱਤਾ ਸੁਫ਼ਨੇ ਚ,,,,,,,,,,,,,,,,,,, ਪੀਂਘ, ਵੈਸ਼ਨੋ ਮਾਂ ਰਾਣੀ ਨੇ, ਚੜ੍ਹਾਈ ਏ ਝੂਹਟਾ ਦੇਣ, ਕਲਕੱਤਿਓਂ ਮਾਂ, ਆਈ ਏ ਨਾਲੇ ਜਿੰਦਰ ਵੀ, ਕੀਤੇ ਨੇ ਦੀਦਾਰ, ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ਦਿੱਤਾ ਸੁਫ਼ਨੇ ਚ,,,,,,,,,,,,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ maa kanjka naal khedi dita sufne ch maiya ne dedaar dita suphane ch miyaan ne deedaar, ma kanjaka naal khedadi phire, dheeya jhutadiyaan behana vaaro vaar, ma kanjakaan naal khedadee dita suphane ch... pahali peeng chintapurani chadaai ai, jhuta den ma javaala ji to aai ai, aai saaonn vaali ajeeb bahaar, ma kanjakaan naal khedadee dita suphane ch... peeng naina devi maiyaan ne chadaai ai, jhuta den maata kaangade to aai ai, dil karada mainvekha vaaro vaar, ma kanjakaan naal khedadee dita suphane ch... peeng maat chaamunda ne chadaai ai, jhuta den maata sheetala vi aai ai, thande jholiyaan di aai ai phuhaar, ma kanjakaan naal khedadee dita suphane ch... peeng vaishno ma raani ne chadaai ai, jhuta den kalaktiyo ma aai ai, naale jindar vi kite ne deedaar, ma kanjakaan naal khedadee dita suphane ch... dita suphane ch miyaan ne deedaar, ma kanjaka naal khedadi phire, dheeya jhutadiyaan behana vaaro vaar, ma kanjakaan naal khedadee dita suphane ch... SOURCE: http://www.yugalsarkar.com/lyrics/maa-kanjka-naal-khedi-dita-sufne-ch-maiya-ne-dedaar-Lyrics