ਮਾਤਾ ਦੇ ਦਰਬਾਰ ਜੋਤਾਂ ਜਗ ਰਹੀਆਂ, ਸੱਚਾ ਏ ਦਰਬਾਰ ਸ਼ੇਰਾਂ ਵਾਲੀ ਦਾ । ਮਾਤਾ ਦੇ ਦਰਬਾਰ ਜੋਤਾਂ ਜਗ ਰਹੀਆਂ, ਸੱਚਾ ਏ ਦਰਬਾਰ ਸ਼ੇਰਾਂ ਵਾਲੀ ਦਾ । ਪਿਆਰ ਦਾ ਪਿਆਸਾ ਜੋ ਦਰ ਤੇ ਆ ਜਾਵੇ, ਮਿਲ ਜਾਂਦਾ ਏ ਪਿਆਰ ਮੇਹਰਾਂ ਵਾਲੀ ਦਾ ॥ ਉੱਚੇਆ ਪਹਾੜਾਂ ਉਤੇ ਮਇਆ ਸੋਨੇ ਦਾ ਮੰਦਰ ਸਜਾਇਆ ਏ । ਪਾਪ ਕਟਣਗੇ ਜੋ ਵੀ ਗਰਬ ਜੂਨ ਚੋਂ ਆਇਆ ਏ । ਗਾਓ ਸੱਬ ਗਾਓ, ਮਾਤਾ ਦੇ ਭੰਡਾਰ ਚੋਂ ਖੁਸ਼ੀਆਂ ਵੰਡ ਰਹੀਆਂ ॥ ਦੁਖ ਇੱਕ ਚੀਜ ਹੈ ਐਸੀ, ਜੋ ਕਦਮ ਕਦਮ ਤੇ ਆ ਜਾਵੇ । ਸੱਚਾ ਭਗਤ ਹੈ ਓਹੀਓ, ਜੋ ਦੁਖਾਂ ਤੋਂ ਨਾ ਘਬਰਾਵੇ । ਭਗਤੋ ਸੁਣੋ, ਭਗਤੋ, ਦੁਖ ਤਕਲੀਫਾਂ ਭਗਤੀ ਤੇਰੀ ਪਰਖ ਰਹੀਆਂ ॥ ਪਾਪੀ ਜਗਤ ਤੋਂ ਚੋਰੀ ਤੂੰ ਪਾਪ ਕਮਾਈ ਜਾਂਦਾ ਏ । ਦੇਖ ਕੇ ਸੱਚੇ ਭਗਤਾਂ ਨੂੰ ਤੂੰ ਮੌਜ ਉਡਾਈ ਜਾਂਦਾ ਏ । maata de darbaar jyota jag rahiaa durga bhajan , . , .. . . , .. , . , . , , .. . . SOURCE: http://www.yugalsarkar.com/lyrics/maata-de-darbaar-jyota-jag-rahiaa-durga-bhajan-Lyrics