ओना बाबा जी ने आज साढ़े वेहड़े, मैं फुल्लां वाली वरखा करां , ओना बाबा जी ने आज साढ़े वेहड़े, मैं फुल्लां वाली वरखा करां , बोन कटना मैं आज हो के नेड़े, मैं फुला वाली वरखा करा, ओना बाबा जी ने....... तेड सी लंगोटी ओहने गल सिंगी पाई सी, सुफ़ने च आके मैनु झलक दिखाई सी, गल्ला कर गया हो के मेरे नेड़े, मैं फुल्लां वाली वरखा करां , ओना बाबा जी ने....... चरना न धो के हथेलियां ते रखागा, मन च बिठा के ते वार वार तकागा, नित नित दे मुकाउने आज झेड़े, मैं फुल्लां वाली वरखा करां , ओना बाबा जी ने....... जग साहनु सारा ही वादइयां देन आउगा, सूखे वंगु महिमा सुर/मणि ,सागर वि गाऊगा, कटे जाएंगे चौरासी वाले गेडे, मैं फुल्लां वाली वरखा करां , ओना बाबा जी ने....... ਆਉਣਾ ਬਾਬਾ ਜੀ ਨੇ ,ਅੱਜ ਸਾਡੇ ਵੇਹੜੇ, ਮੈਂ ਫੁੱਲਾਂ ਵਾਲੀ, ਵਰਖਾ ਕਰਾਂ ਬੋਣ ਕੱਤਣਾ ਮੈਂ ਅੱਜ ਹੋ ਕੇ ਨੇੜੇ ਮੈਂ ਫੁੱਲਾਂ ਵਾਲੀ ਵਰਖਾ ਕਰਾਂ ਆਉਣਾ ਬਾਬਾ ਜੀ ਨੇ,,,,,,,,,,,, ਤੇੜ ਸੀ ਲੰਗੋਟੀ ਓਹਨੇ, ਗੱਲ ਸਿੰਗੀ ਪਾਈ ਸੀ, ਸੁਫ਼ਨੇ ਚ ਆ ਕੇ ਮੈਨੂੰ, ਝਲਕ ਦਿਖਾਈ ਸੀ ਗੱਲਾਂ ਕਰ ਗਿਆ, ਹੋ ਕੇ ਮੇਰੇ ਨੇੜੇ ਮੈਂ ਫੁੱਲਾਂ ਵਾਲੀ ਵਰਖਾ ਕਰਾਂ ਆਉਣਾ ਬਾਬਾ ਜੀ ਨੇ,,,,,,,,,,,, ਚਰਨਾਂ ਨੂੰ ਧੋ ਕੇ ਮੈਂ, ਹਥੇਲੀਆਂ ਤੇ ਰੱਖਾਂਗਾ, ਮਨ ਚ ਬਿਠਾ ਕੇ ਤੇ, ਵਾਰ ਵਾਰ ਤੱਕਾਂਗਾ ਨਿੱਤ ਨਿੱਤ ਦੇ, ਮੁਕਾਉਣੇ ਅੱਜ ਝੇੜੇ ਮੈਂ ਫੁੱਲਾਂ ਵਾਲੀ ਵਰਖਾ ਕਰਾਂ ਆਉਣਾ ਬਾਬਾ ਜੀ ਨੇ,,,,,,,,,,,,,,, ਜੱਗ ਸਾਨੂੰ ਸਾਰਾ ਹੀ, ਵਧਾਈਆਂ ਦੇਣ ਆਊਗਾ, ਸੁੱਖੇ ਵਾਂਗੂ ਮਹਿਮਾ ਸੁਰ/ਮਣੀ, ਸਾਗਰ ਵੀ ਗਾਊਗਾ ਕੱਟੇ ਜਾਣਗੇ, ਚੌਰਾਸੀ ਵਾਲੇ ਗੇੜੇ ਮੈਂ ਫੁੱਲਾਂ ਵਾਲੀ ਵਰਖਾ ਕਰਾਂ ਆਉਣਾ ਬਾਬਾ ਜੀ ਨੇ,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ main phulla vali varkha kara auna baba ji ne aaj sade vehade auna baaba ji ne, ajj saade vehade, mainphullaan vaali , varkha karaan , auna baaba ji ne, ajj saade vehade paun takana main, ajj ho ke nede mainphullaan vaali, varkha karaan, varkha karaan, auna baaba ji ne aao phull varasaaei ji, ajj baaba ji ne auna ai, geet kahushi de gaaeeye ji, ajj rajj rajj darshan pauna ai, aao phull varasaaeee ted si langoti ohane, gal singi paai si, supahane ch a ke mainu, jhalak dikhaai see gallaan kar gaya, ho ke mere nede mainphullaan vaali, varkha karaan, varkha karaan, auna baaba ji ne charana noo dho ke main, htheliyaan te rkhaanga, man ch bitha ke tez, vaar vaar takkaangaa nit nit de, mukaaune aaj jhede mainphullaan vaali, varkha karaan, varkha karaan, auna baaba ji ne jag saanoon saara hi, vdhaaeeyaan den aaooga, sukhkhe vaangoo mahima sur/mani, saagar vi gaaoogaa katte jaanage, chauraasi vaale gede mainphullaan vaali, varkha karaan, varkha karaan, auna baaba ji ne auna baaba ji ne, ajj saade vehade, mainphullaan vaali , varkha karaan , auna baaba ji ne, ajj saade vehade paun takana main, ajj ho ke nede mainphullaan vaali, varkha karaan, varkha karaan, auna baaba ji ne SOURCE: http://www.yugalsarkar.com/lyrics/main-phulla-vali-varkha-kara-auna-baba-ji-ne-aaj-sade-vehade-Lyrics