ਸ਼ੇਅਰ: ਹਰ ਇਕ ਦੀ ਨੇੜੇ ਹੋ ਸੁਣਦਾ, ਐਸੀ ਦਾਤਾ ਖੇਡ ਰਚਾਈ ਹੋਈ ਏ ।         ਓ ਜਿੰਨੀ ਕਰੀਏ ਓਨੀ ਹੀ ਥੋੜੀ,ਮੇਰੇ ਸਾਹਿਬ ਦੀ ਵ? ਸ਼ੇਅਰ: ਹਰ ਇਕ ਦੀ ਨੇੜੇ ਹੋ ਸੁਣਦਾ, ਐਸੀ ਦਾਤਾ ਖੇਡ ਰਚਾਈ ਹੋਈ ਏ ।         ਓ ਜਿੰਨੀ ਕਰੀਏ ਓਨੀ ਹੀ ਥੋੜੀ,ਮੇਰੇ ਸਾਹਿਬ ਦੀ ਵਡਿਆਈ ਏ ॥ ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ , ਜਾਟ ਧੰਨਾ ਓਹਨੂੰ ਦਿਲੋਂ ਪੁਕਾਰੇ, ਆਪੇ ਧੰਨੇ ਦੇ ਡੰਗਰ ਚਾਰੇ । ਨਾਲੇ ਚੂਪੇ ਗੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥ ਕੌਣ ਮਾਰੇ ਜੇਹਨੂੰ ਆਪ ਬਚਾਵੇ, ਰੂਪ ਕੀੜੀ ਦਾ ਧਾਰ ਕੇ ਆਵੇ । ਮਾਣ ਪਾਪੀ ਦਾ ਭੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ॥ ਲਖ ਚੌਰਾਸੀ ਜੂਨ ਬਣਾਈ, ਸਭ ਵਿਚ ਆਪਣੀ ਜ੍ਯੋਤ ਜਗਾਈ । ਫਿਰ ਵੀ ਵੰਨ ਸੁਵੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥ ਬੂੜੇ ਤੋ ਬਾਬਾ ਬੁਢ਼ਾ ਜੀ ਬਣਾਇਆ,ਛੇ ਪਾਤ੍ਸ਼ਾਹਿਆ ਤਕ ਮਾਣ ਦੁਆਇਆ । ਮਾਤਾ ਗੰਗਾ ਲੈ ਗਈ ਝੋਲੀਆ ਭਰਕੇ,ਪੁੱਤਰ ਲਿਆ ਸੀ ਸੇਵਾ ਕਰਕੇ । ਜਦ ਸੀ ਗੰਢੇ ਭੰਨੇ,ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥ ਰਜਨੀ ਦੇ ਸੁੱਤੇ ਹੋਏ ਭਾਗ ਜਗਾਏ, ਕਾਗਾ ਤੋ ਸੀ ਹੰਸ ਬਣਾਏ । ਹੀਰਾ ਵੀ ਲਾ ਦਿਓ ਬੰਨੇ, ਮੈਂ ਵਾਰੇ ਜਾਵਾਂ ਸਾਹਿਬ ਜਿਹਨਾ ਦੀਆ ਮੰਨੇ ॥ main vare java sahab jina diya mane : , .         , .. , , . , .. , . , .. , . , .. , . , . , .. , . , .. SOURCE: http://www.yugalsarkar.com/lyrics/main-vare-java-sahab-jina-diya-mane-Lyrics