मैंनू खींच के लिया तेरा प्यार वे । जंगला च रैहन वालिया ॥ आई छड़ के मैं सारा संसार वे एे ॥ मैंनू खींच के लिया तेरा प्यार वे । जंगला च रैहन वालिया ॥ आई छड़ के मैं सारा संसार वे एे ॥ जंगला च रैहन वालिया ॥ आया जदों चैत मेरा चित नईयो लगदा॥ तक्क तस्वीर तेरी दिल नईयो रज्ज दा ॥ बाटा लम्बीयां मेरे करतार वे एे । मन होवे मोर मेरा जोगी आ सवार होवे ॥ गुफा मोहरें पैहलां पाँवा खड़ी सरकार होवे एे ॥ मेरे ठाकुरा तु ठुकरां ना मार वे ऐ ॥             जय बाबे दी किवें मैं मन्नावां तैंनु केहडी़ तस्वीस करां ॥ गुफा वासीयां मैं तेरी केहड़ी रीस करां ॥ आवे पत्त चड़ फिर बेहार वे ॥ मेरे नालों वद् कई लाड़ले हजार तैंनू ॥ तेरे नालो वद् कोई लाडला यार मैंनू ॥ कितें चातिया गूलाम वल मार वें ॥ जंगला च रैहन वालेया ॥ ਮੈਨੂੰ ਖਿੱਚ ਕੇ, ਲਿਆਇਆ ਤੇਰਾ ਪਿਆਰ ਵੇ ਜੰਗਲਾਂ ਚ ਰਹਿਣ ਵਾਲਿਆ ਆਈ ਛੱਡ ਕੇ, ਮੈਂ ਸਾਰਾ ਸੰਸਾਰ ਵੇ ਜੰਗਲਾਂ ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ,,,,,,,,,,,,, ਆਇਆ ਜਦੋਂ ਚੇਤ ਮੇਰਾ, ਚਿੱਤ ਨਹੀਓਂ ਲੱਗਦਾ ਤੱਕ ਤਸਵੀਰ ਤੇਰੀ, ਦਿਲ ਨਹੀਓਂ ਰੱਜਦਾ ਵਾਟਾਂ ਲੰਮੀਆਂ, ਮੇਰੇ ਕਰਤਾਰ ਵੇ ਜੰਗਲਾਂ ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ,,,,,,,,,,,,, ਮਨ ਹੋਵੇ ਮੋਰ ਮੇਰਾ, ਜੋਗੀਆ ਸਵਾਰ ਹੋਵੇ ਗੁਫਾ ਮੋਹਰੇ ਪੈਲਾਂ ਪਾਵਾਂ, ਖੜੀ ਸਰਕਾਰ ਹੋਵੇ ਮੇਰੇ ਠਾਕਰਾ ਤੂੰ, ਠੋਕਰਾਂ ਨਾ ਮਾਰ ਵੇ ਜੰਗਲਾਂ ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ,,,,,,,,,,,,,ਜੈ ਬਾਬੇ ਦੀ ਕਿਵੇਂ ਮੈਂ ਮਨਾਵਾਂ ਤੈਨੂੰ, ਕੇਹੜੀ ਤਦਵੀਜ਼ ਕਰਾਂ ਗੁਫਾ ਦਿਆ ਵਾਸੀਆ ਮੈਂ, ਕੇਹੜੀ ਕੇਹੜੀ ਰੀਝ ਕਰਾਂ ਆਵੇ ਪੱਤਝੜ, ਫਿਰ ਬਹਾਰ ਵੇ ਜੰਗਲਾਂ ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ,,,,,,,,,,,,, ਮੇਰੇ ਨਾਲੋਂ ਵੱਧ ਕਈ, ਲਾਡਲੇ ਹਜ਼ਾਰ ਤੈਨੂੰ ਤੇਰੇ ਨਾਲੋਂ ਵੱਧ ਕੋਈ, ਲਾਡਲਾ ਨਾ ਯਾਰ ਮੈਨੂੰ ਕਿਤੇ ਝਾਤੀਆਂ, ਗੁਲਾਮ ਵੱਲ ਮਾਰ ਵੇ ਜੰਗਲਾਂ ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ,,,,,,,,,,,, :- _ :- _ , _ mainu kheech ke leya tera pyaar ve jangala ch rehan valiyan mainnoo kheench ke liya tera pyaar ve jangala ch raihan vaaliya .. aai chhad ke mainsaara sansaar ve i .. jangala ch raihan vaaliya .. aaya jadon chait mera chit neeyo lagadaa.. takk tasveer teri dil neeyo rajj da .. baata lambeeyaan mere karataar ve ee man hove mor mera jogi a savaar hove .. gupha moharen paihalaan paanva khadi sarakaar hove i .. mere thaakura tu thukaraan na maar ve ai ..             jay baabe dee kiven mainmannaavaan tainnu kehadee tasvees karaan .. gupha vaaseeyaan mainteri kehadi rees karaan .. aave patt chad phir behaar ve .. mere naalon vad ki laadale hajaar tainnoo .. tere naalo vad koi laadala yaar mainnoo .. kiten chaatiya goolaam val maar ven .. jangala ch raihan vaaleya .. mainnoo kheench ke liya tera pyaar ve jangala ch raihan vaaliya .. aai chhad ke mainsaara sansaar ve i .. jangala ch raihan vaaliya .. SOURCE: http://www.yugalsarkar.com/lyrics/mainu-kheech-ke-leya-tera-pyaar-ve-jangala-ch-rehan-valiyan-Lyrics