मइयां दा ख़ुल्दा ए दरबार वेले अमृत दे, हुंदी ऐ माँ दी जय जैकार हो  वेले अमृत दे, मइयां दा ख़ुल्दा ए दरबार वेले अमृत दे, हुंदी ऐ माँ दी जय जैकार हो  वेले अमृत दे, मइयां दा खुल्दा ऐ दरबार, आ जाओ नी माँ  नु इशनान कराइये, अतर फुलेला ला के चोला महकाइये, चोला पहनाइये माँ नु लाल हो वेले अमृत दे मइयां दा खुल्दा ऐ दरबार...... चुनरी  नु लाइये माँ दे सीपियाँ  सितारे, मड दइये गोटा ला के चार किनारे, फुला दा पाइये गल हार हो वेले अमृत दे मइयां दा खुल्दा ऐ दरबार, मथे दे बिंदी सोहना मुकट सजाइये, कना नु झुमके माँ नु नथ पहनाइये, चुडे दी बाहा च शनकार हो वेले अमृत दे, मइयां दा खुल्दा ऐ दरबार........ उठ के सवेरे जेह्ड़े करदे ने पूजा, बिट्टू प्रीत कम ना कोई करदे न दूजा, देंदे ऐ वर बक्शनहार हो वेले अमृत दे, मइयां दा खुल्दा ऐ दरबार........ ਮਈਆ ਦਾ, ਖੁੱਲਦਾ ਏ ਦਰਬਾਰ, ਵੇਲੇ ਅੰਮ੍ਰਿਤ ਦੇ ਹੁੰਦੀ ਏ, ਮਾਂ ਦੀ ਜੈ ਜੈਕਾਰ, ਹੋ,, ਵੇਲੇ ਅੰਮ੍ਰਿਤ ਦੇ, ਮਈਆ ਦਾ, ਖੁੱਲਦਾ ਏ ਦਰਬਾਰ,,,,,,,, ਆ ਜਓ ਨੀ ਮਾਂ ਨੂੰ, ਇਸ਼ਨਾਨ ਕਰਾਈਏ ਅੱਤਰ ਫੁਲੇਲਾਂ ਲਾ ਕੇ, ਚੋਲਾ ਮਹਿਕਾਈਏ ਚੋਲਾ, ਪਹਿਨਾਈਏ ਮਾਂ ਨੂੰ ਲਾਲ ਹੋ,,, ਵੇਲੇ ਅੰਮ੍ਰਿਤ ਦੇ ਮਈਆ ਦਾ, ਖੁੱਲਦਾ ਏ ਦਰਬਾਰ,,,,,,,,   ਚੁੰਨਰੀ ਨੂੰ ਲਾਈਏ ਮਾਂ ਦੇ, ਸਿੱਪੀਆਂ ਸਿਤਾਰੇ ਮੜ੍ਹ ਦੇਈਏ ਗੋਟਾ ਲਾ ਕੇ, ਚਾਰੇ ਕਿਨਾਰੇ ਫੁੱਲਾਂ ਦਾ, ਪਾਈਏ ਗਲ਼ ਹਾਰ ਹੋ,,, ਵੇਲੇ ਅੰਮ੍ਰਿਤ ਦੇ ਮਈਆ ਦਾ, ਖੁੱਲਦਾ ਏ ਦਰਬਾਰ,,,,,,,, ਮੱਥੇ ਤੇ ਬਿੰਦੀ ਸੋਹਣਾ, ਮੁੱਕਟ ਸਜਾਈਏ ਕੰਨਾਂ ਨੂੰ ਝੁੰਮਕੇ ਮਾਂ ਨੂੰ, ਨੱਥ ਪਹਿਨਾਈਏ ਚੂੜੇ ਦੀ, ਬਾਹਾਂ ਚ ਛਣਕਾਰ ਹੋ,,, ਵੇਲੇ ਅੰਮ੍ਰਿਤ ਦੇ ਮਈਆ ਦਾ, ਖੁੱਲਦਾ ਏ ਦਰਬਾਰ,,,,,,,, ਉੱਠ ਕੇ ਸਵੇਰੇ ਜੇਹੜੇ, ਕਰਦੇ ਨੇ ਪੂਜਾ ਬਿੱਟੂ ਪ੍ਰੀਤ ਕੰਮ ਨਾ ਕੋਈ,, ਕਰਦੇ ਨਾ ਦੂਜਾ ਦੇਂਦੀ ਏ ਵਰ ਬਖਸ਼ਣਹਾਰ ਹੋ,,, ਵੇਲੇ ਅੰਮ੍ਰਿਤ ਦੇ ਮਈਆ ਦਾ, ਖੁੱਲਦਾ ਏ ਦਰਬਾਰ,,,,,,,, ਅਪਲੋਡਰ- ਅਨਿਲ ਰਾਮੂਰਤੀ ਭੋਪਾਲ maiya da khulda eh darbaar vele amrit de miyaan da kahulda e darabaar vele amarat de, hundi ai ma di jay jaikaar ho  vele amarat de, miyaan da khulda ai darabaar a jaao ni ma  nu ishanaan karaaiye, atar phulela la ke chola mahakaaiye, chola pahanaaiye ma nu laal ho vele amarat de miyaan da khulda ai darabaar... chunari  nu laaiye ma de seepiyaan  sitaare, mad diye gota la ke chaar kinaare, phula da paaiye gal haar ho vele amarat de miyaan da khulda ai darabaar mthe de bindi sohana mukat sajaaiye, kana nu jhumake ma nu nth pahanaaiye, chude di baaha ch shanakaar ho vele amarat de, miyaan da khulda ai darabaar... uth ke savere jehade karade ne pooja, bittoo preet kam na koi karade n dooja, dende ai var bakshanahaar ho vele amarat de, miyaan da khulda ai darabaar... miyaan da kahulda e darabaar vele amarat de, hundi ai ma di jay jaikaar ho  vele amarat de, miyaan da khulda ai darabaar SOURCE: http://www.yugalsarkar.com/lyrics/maiya-da-khulda-eh-darbaar-vele-amrit-de-Lyrics