मखना दा चोर ना किसे नु तारदा, गौआ चारदा नाले ढाके मारदा, मखना दा चोर ना किसे नु तारदा, गौआ चारदा नाले ढाके मारदा, मखना दा चोर ना किसे नु तारदा, गौआ चारदा नाले ढाके मारदा, गोपियाँ दे नाल नाल फिरदा अकेला वे. ऍस नु न काम साहम डोलदा इ वेहला वे, विंजना नु छड दिंदा भूखा प्यार दा, गौआ चारदा नाले ढाके मारदा, जग नु भुला के रखो भाग खुल जानगे, काश क्रोध लोभ छड़ो जद शाम आनगे, सीधा साधा रास्ता है सत्कार दा, गौआ चारदा नाले ढाके मारदा, यमुना दे तीर उते चीर चोर लेनदा वे, कदम ओहदे थले आऊ गोपियाँ नु कहंदा वे, उची नीची गला नु न एह विचारदा, गौआ चारदा नाले ढाके मारदा, चोरी दे बहाने कदी साडे घर आवी तू, आपने प्यारियां नु गले वी लगावी तू, मधुप शाम दोहड़ा आवे जो पुकारदा, गौआ चारदा नाले ढाके मारदा, ਮੱਖਣਾ ਦਾ ਚੋਰ, ਨਾ ਕਿਸੇ ਨੂੰ ਤਾਰਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ ਮੱਖਣਾ ਦਾ ਚੋਰ, ਨਾ ਕਿਸੇ ਨੂੰ ਤਾਰਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ ਗੋਪੀਆਂ ਦੇ ਨਾਲ ਨਾਲ, ਫਿਰਦਾ ਅਕੇਲਾ ਵੇ ਐਸ ਨੂੰ ਨਾ ਕਾਮ ਸਾਹਮ, ਡੋਲਦਾ ਈ ਵੇਹਲਾ ਵੇ ਵਿਅੰਜਨਾਂ ਨੂੰ ਛੱਡ ਦਿੰਦਾ, ਭੁੱਖਾ ਪਿਆਰ ਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,, ਜੱਗ ਨੂੰ ਭੁਲਾ ਕੇ ਰੱਖੋ, ਭਾਗ ਖੁੱਲ ਜਾਣਗੇ ਕਾਮ ਕ੍ਰੋਧ ਲੋਭ ਛੱਡੋ, ਜਦ ਸ਼ਾਮ ਆਣਗੇ ਸੀਧਾ ਸਾਧਾ ਰਾਸਤਾ ਹੈ, ਸਤਿਕਾਰ ਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,, ਯਮੁਨਾ ਦੇ ਤੀਰ ਉੱਤੇ, ਚੀਰ ਚੋइ ਰ ਲੈਂਦਾ ਵੇ ਕਦਮ ਓਹਦੇ ਥੱਲੇ ਆਓ, ਗੋਪੀਆਂ ਨੂੰ ਕਹਿੰਦਾ ਵੇ ਉੱਚੀ ਨੀਚੀ ਗੱਲਾਂ ਨੂੰ ਨਾ, ਇਹ ਵਿਚਾਰਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,, ਚੋਰੀ ਦੇ ਬਹਾਨੇ ਕਦੀ, ਸਾਡੇ ਘਰ ਆਵੀਂ ਤੂੰ ਆਪਣੇ ਪਿਆਰਿਆ ਨੂੰ, ਗਲੇ ਵੀ ਲਗਾਵੀਂ ਤੂੰ ਮਧੁਕ ਸ਼ਾਮ ਦੌੜਾ ਆਵੇ, ਜੋ ਪੁਕਾਰਦਾ , ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,,, ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ makhana da chor naa kise nu taaarda mkhana da chor na kise nu taarada, gaua chaarada naale dhaake maarada, mkhana da chor na kise nu taarada, gaua chaarada naale dhaake maaradaa gopiyaan de naal naal phirada akela ve. s nu n kaam saaham dolada i vehala ve, vinjana nu chhad dinda bhookha pyaar da, gaua chaarada naale dhaake maaradaa jag nu bhula ke rkho bhaag khul jaanage, kaash krodh lobh chhado jad shaam aanage, seedha saadha raasta hai satkaar da, gaua chaarada naale dhaake maaradaa yamuna de teer ute cheer chor lenada ve, kadam ohade thale aaoo gopiyaan nu kahanda ve, uchi neechi gala nu n eh vichaarada, gaua chaarada naale dhaake maaradaa chori de bahaane kadi saade ghar aavi too, aapane pyaariyaan nu gale vi lagaavi too, mdhup shaam dohada aave jo pukaarada, gaua chaarada naale dhaake maaradaa mkhana da chor na kise nu taarada, gaua chaarada naale dhaake maarada, mkhana da chor na kise nu taarada, gaua chaarada naale dhaake maaradaa SOURCE: http://www.yugalsarkar.com/lyrics/makhana-da-chor-naa-kise-nu-taaarda-Lyrics