मन मोह लिया , कुण्डला वाले ने , बंसी दी तान सुना के मन मोह लिया , कुण्डला वाले ने , बंसी दी तान सुना के नैना दे तीर चला के । मन मोह लिया ,,,,,,,,,,,,,,, भरी भराई, रह गयी मटकी, चलदी दूध, मधानी अटकी , वैरण बंसी, दिल विच खटकी , ओह तां लै गई , चित्त चुरा के, मन मोह लिया ,,,,,,,,,,,,,,,,,,, सईओ नी मैं तां, हो गयी झल्ली, तीर विछोड़े, वाले चल्ली , श्याम मिलन नू, कल्ली चल्ली , जोगण दा , भेस बना के , मन मोह लिया ,,,,,,,,,,,,,,,, की दस्सां कुझ, वस नहीं मेरे, पांदी फिरां, गलियाँ विच फेरे , श्याम मिलन नूं, सांझ सवेरे , मैं तां थक्क गई , बुला बुला के , मन मोह लिया ,,,,,,,,,,,,,,,,, सईओ पंथ, प्रेम दा औखा, चलना औखा ते, कहना सौखा , श्याम मिलन दा, ऐहीओ मौका , ओह तां मिलदा , आप गवा के , मन मोह लिया ,,,,,,,,,,,,,,,,,,, ਬੰਸੀ ਦੀ ਤਾਨ ਸੁਣਾ ਕੇ ਮਨ ਮੋਹ ਲਿਆ , ਕੁੰਡਲਾਂ ਵਾਲੇ ਨੇ , ਬੰਸੀ ਦੀ, ਤਾਨ ਸੁਣਾ ਕੇ , ਨੈਨਾ ਦੇ, ਤੀਰ ਚਲਾ ਕੇ, ਮਨ ਮੋਹ ਲਿਆ ,,,,,,,,,,,,,,,,,, ਭਰੀ ਭਰਾਈ, ਰਹਿ ਗਈ ਮੱਟਕੀ, ਚੱਲਦੀ ਦੁੱਧ, ਮਧਾਣੀ ਅੱਟਕੀ , ਵੈਰਣ ਬੰਸੀ, ਦਿਲ ਵਿਚ ਖੱਟਕੀ , ਓਹ ਤਾਂ ਲੈ ਗਈ , ਚਿੱਤ ਚੁਰਾ ਕੇ, ਮਨ ਮੋਹ ਲਿਆ ,,,,,,,,,,,,,,,,,,, ਸਈਓ ਨੀ ਮੈਂ ਤਾਂ, ਹੋ ਗਈ ਝੱਲੀ, ਤੀਰ ਵਿਛੋੜੇ, ਵਾਲੇ ਚੱਲੀ , ਸ਼ਿਆਮ ਮਿਲਣ ਨੂੰ, ਇਕੱਲੀ ਚੱਲੀ , ਜੋਗਣ ਦਾ , ਭੇਸ ਬਣਾ ਕੇ , ਮਨ ਮੋਹ ਲਿਆ ,,,,,,,,,,,,,,,,,,, ਕੀ ਦੱਸਾਂ ਕੁਝ, ਵਸ ਨਹੀਂ ਮੇਰੇ, ਪਾਂਦੀ ਫਿਰਾਂ, ਗਲੀਆਂ ਵਿਚ ਫੇਰੇ , ਸ਼ਿਆਮ ਮਿਲਣ ਨੂੰ, ਸਾਂਝ ਸਵੇਰੇ , ਮੈਂ ਤਾਂ ਥੱਕ ਗਈ , ਬੁਲਾ ਬੁਲਾ ਕੇ , ਮਨ ਮੋਹ ਲਿਆ ,,,,,,,,,,,,,,,,,,, ਸਈਓ ਪੰਥ, ਪ੍ਰੇਮ ਦਾ ਔਖਾ , ਚੱਲਣਾ ਔਖਾ ਤੇ, ਕਹਿਣਾ ਸੌਖਾ , ਸ਼ਿਆਮ ਮਿਲਣ ਦਾ, ਐਹੀਓ ਮੌਕਾ , ਓਹ ਤਾਂ ਮਿਲਦਾ , ਆਪਣਾ ਆਪ ਗਵਾ ਕੇ , ਮਨ ਮੋਹ ਲਿਆ ,,,,,,,,,,,,,,,,, ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ man moh leya kundal vale ne bansi di taan suna le naina de teer chal ke man moh liya , kundala vaale ne , bansi di taan suna ke naina de teer chala ke man moh liyaa bhari bharaai, rah gayi mataki, chaladi doodh, mdhaani ataki , vairan bansi, dil vich khataki , oh taan lai gi , chitt chura ke, man moh liyaa seeo ni maintaan, ho gayi jhalli, teer vichhode, vaale challi , shyaam milan noo, kalli challi , jogan da , bhes bana ke , man moh liyaa ki dassaan kujh, vas nahi mere, paandi phiraan, galiyaan vich phere , shyaam milan noon, saanjh savere , maintaan thakk gi , bula bula ke , man moh liyaa seeo panth, prem da aukha, chalana aukha te, kahana saukha , shyaam milan da, aiheeo mauka , oh taan milada , aap gava ke , man moh liyaa man moh liya , kundala vaale ne , bansi di taan suna ke naina de teer chala ke man moh liyaa SOURCE: http://www.yugalsarkar.com/lyrics/man-moh-leya-kundal-vale-ne-bansi-di-taan-suna-le-naina-de-teer-chal-ke-Lyrics