मस्ती जी चढ़ गईऐ बाबा जी दे नाम दी मस्ती जी चढ़ गईऐ बाबा जी दे नाम दी लीद कोल वाला कटे दुखड़े तमाम जी मस्ती जी चढ़ गईऐ बाबा जी दे नाम दी लाग जे लगन जदों भगता नु रब दी भूल जावे होश फिर इस सारे जग दी चडदा इ दिन कदों हुंडी फिर शाम जी मस्ती जी चढ़ गईऐ बाबा जी दे नाम दी दुखा दिया सागरा चो देवे जो किनारा जी करके दीदार जिदा मिल जे नजारा जी लुटदा एह भगता नु ओह नजरा दे नाल जी मस्ती जी चढ़ गईऐ बाबा जी दे नाम दी खुल गए ने बंद तकदीरा वाले ताले जी चा सुखराज हूँ जांदे ना संबाले जी रोहित ते किरपा विशाल महाराज दी मस्ती जी चढ़ गईऐ बाबा जी दे नाम दी ਮਸਤੀ ਜੀ ਚੜ ਗਈਏ , ਬਾਬਾ ਜੀ ਦੇ ਨਾਮ ਦੀ ਲੀਦਕੋਟ ਵਾਲਾ ਕੱਟੇ ਦੁਖੜੇ ਤਮਾਮ ਜੀ ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ !! ਲਾਗ ਜੇ ਲਗਨ ਜਦੋ , ਭਗ਼ਤਾ ਨੂੰ ਰੱਬ ਦੀ ਭੁੱਲ ਜਾਵੇ ਹੋਸ਼ ਫਿਰ , ਇਸ ਸਾਰੇ ਜੱਗ ਦੀ ਚੜ੍ਹਦਾ ਏ ਦਿਨ ਕਦੋਂ  , ਹੁੰਦੀ ਫਿਰ ਸ਼ਾਮ ਜੀ ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!! ਦੁੱਖਾਂ ਦਿਆ ਸਾਗਰਾ ਚੋ , ਦੇਵੇ ਜੋ ਕਿਨਾਰਾ ਜੀ ਕਰਕੇ ਦਿਦਾਰ ਜਿਦਾ , ਮਿਲਜੇ ਨਜਾਰਾ ਜੀ ਲੁੱਟਦਾ ਏ ਭਗਤਾ ਨੂੰ , ਓ ਨਜ਼ਰਾ ਦੇ ਨਾਲ ਜੀ ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!! ਖੁੱਲ ਗਾਏ ਨੇ ਬੰਦ , ਤਕਦੀਰਾ  ਵਾਲੇ ਤਾਲੇ ਜੀ ਚਾ ਸੁਖਰਾਜ ਹੁਣ , ਜਾਂਦੇ ਨਾ ਸੰਭਾਲੇ ਜੀ ਰੋਹਿਤ ਤੇ ਕਿਰਪਾ ਵਿਸ਼ਾਲ ਮਹਾਰਾਜ ਦੀ ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!! ਸਿੰਗਰ masti ji chad gaiye baba ji de naam di masti ji chadah geeai baaba ji de naam dee leed kol vaala kate dukhade tamaam jee masti ji chadah geeai baaba ji de naam dee laag je lagan jadon bhagata nu rab dee bhool jaave hosh phir is saare jag dee chadada i din kadon hundi phir shaam jee masti ji chadah geeai baaba ji de naam dee dukha diya saagara cho deve jo kinaara jee karake deedaar jida mil je najaara jee lutada eh bhagata nu oh najara de naal jee masti ji chadah geeai baaba ji de naam dee khul ge ne band takadeera vaale taale jee cha sukharaaj hoon jaande na sanbaale jee rohit te kirapa vishaal mahaaraaj dee masti ji chadah geeai baaba ji de naam dee masti ji chadah geeai baaba ji de naam dee leed kol vaala kate dukhade tamaam jee masti ji chadah geeai baaba ji de naam dee SOURCE: http://www.yugalsarkar.com/lyrics/masti-ji-chad-gaiye-baba-ji-de-naam-di-Lyrics