ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ, ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ । ਜਦੋ ਦੀਆ ਮਾਂ ਦੇ ਦਰ ਹੋਈਆਂ ਮੰਜੂਰੀਆ,   ਮੁੱਕ ਗਏ ਨੇ ਪੈਂਡੇ ਸਭ ਮੁੱਕ ਗਈਆਂ ਦੂਰੀਆਂ । ਗਮੀ ਵੀ ਨਾ ਰਹੀ ਕੋਈ ਕਮੀ ਵੀ ਨਾ ਰਹੀ ਏ, ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥ ਮਾਫ਼ ਕਰ ਦਿੱਤੀ ਮੈਨੂੰ ਮਈਆ ਤਕਸੀਰ ਏ, ਪਲਾਂ ਵਿਚ ਫੇਰ ਦਿੱਤੀ ਮੇਰੀ ਤਕਦੀਰ ਏ । ਤੇਰ ਨਾਮ ਵਾਲੀ ਇੱਕ ਓਟ ਤੱਕ ਲਈ ਏ, ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥ ਜੈ ਜੈ ਮਈਆ ਜੈ ਜੈ ਮਈਆ ਹਰ ਵੇਲੇ ਕਰਾਂਗਾ, ਚਰਣਾ ਦੇ ਵਿਚ ਬਹਿ ਕੇ ਹਾਜ਼ਰੀਆਂ ਭਰਾਂਗਾ । ਖੁਸ਼ੀ ਚ ‘ਸਲੀਮ’ ਨੇ ਮਾਂ ਭੇਂਟ ਏਹੋ ਕਹੀ ਏ, ਜਦੋ ਦੀ ਮਈਆ ਨੇ ਮੇਰੀ ਬਾਂਹ ਫੜ ਲਈ ਏ ॥ mauj lag gayi e koi thod vi na rahi e jado di maa ne meri baah fad layi e     ,     .         .. , . ,   . , .. , . , .. , . , .. SOURCE: http://www.yugalsarkar.com/lyrics/mauj-lag-gayi-e-koi-thod-vi-na-rahi-e-jado-di-maa-ne-meri-baah-fad-layi-e-Lyrics